Elige una pista para reproducir
ਪੈੱਗ ਮੋਟੇ-ਮੋਟੇ, ਹਾਏ, whiskey ਵਾਲ਼ੇ
ਪੈੱਗ ਮੋਟੇ ਲਾ ਕੇ, ਹਾਣਦੀਏ
ਤੇਰੇ ਵਿੱਚ ਵੱਜਣ ਨੂੰ ਜੀਅ ਕਰਦਾ
ਜੇ ਤੂੰ ਆਪ ਪਿਲਾਵੇਂ, ਹਾਏ, ਮਹਿਖ਼ਾਨੇ 'ਚੋਂ
ਆਪ ਪਿਲਾਵੇਂ ਨੈਣਾ 'ਚੋਂ
ਮੇਰਾ ਅੱਜ ਰੱਜਣ ਨੂੰ ਜੀਅ ਕਰਦਾ
This boy, he been looking all the time
And he talking 'bout a true, he never gonna lie
With an attitude on him, no he never traumatize
I was a freaking bad fool
He don't need to see this side
Whiskey ਦੀ ਬੋਤਲ ਵਰਗੀ ਨੂੰ
ਮੈਂ coke 'ਚ ਪਾ ਕੇ ਪੀ ਲੈਣਾ
(Co-co, co-co-co, coke 'ਚ ਪਾ ਕੇ ਪੀ ਲੈਣਾ)
ਮੈਨੂੰ ਲੋਕ "ਸ਼ਰਾਬੀ" ਆਖਣਗੇ
ਮੈਂ ਦੁਨੀਆਂ ਤੋਂ ਦੱਸ ਕੀ ਲੈਣਾ?
(ਦੁਨੀਆਂ ਤੋਂ ਦੱਸ ਕੀ ਲੈਣਾ?)
(ਦੁਨੀਆਂ ਤੋਂ ਦੱਸ ਕੀ ਲੈਣਾ?)
ਮੈਂ ਪਹਿਲਾਂ ਈ ਥੋੜ੍ਹਾ tipsy ਆਂ (ay-ay)
ਅੱਜ ਹੋਰ ਨੱਚਣ ਨੂੰ ਜੀਅ ਕਰਦਾ
ਪੈੱਗ ਮੋਟੇ-ਮੋਟੇ, ਹਾਏ, whiskey ਵਾਲ਼ੇ
ਪੈੱਗ ਮੋਟੇ ਲਾ ਕੇ, ਹਾਣਦੀਏ
ਹੋ, ਤੇਰੇ ਵਿੱਚ ਵੱਜਣ ਨੂੰ ਜੀਅ ਕਰਦਾ
ਅੱਜ ਸਾਰੀ ਰਾਤ DJ 'ਤੇ Garry Sandhu ਚਲਾਉਣਾ ਏਂ
(Garry Sandhu, Ga-Ga-Garry Sandhu ਚਲਾਉਣਾ ਏਂ)
ਓਹਦੇ ਨਾਂ 'ਤੇ ਬੋਲੀਆਂ ਪੈਣਗੀਆਂ
ਓਹਦੇ ਨਾਂ 'ਤੇ ਭੰਗੜਾ ਪਾਉਣਾ ਏਂ
(ਓਹਦੇ ਨਾਂ 'ਤੇ ਬੋਲੀਆਂ ਪੈਣਗੀਆਂ)
(ਓਹਦੇ ਨਾਂ 'ਤੇ ਭੰਗੜਾ ਪਾਉਣਾ ਏਂ)
ਨੀ ਆ ਚੱਲੀਏ ਪਿੰਡ Rurke ਨੂੰ
ਓ, ਤੈਨੂੰ ਲੈ ਕੇ ਭੱਜਣ ਨੂੰ ਜੀਅ ਕਰਦਾ
ਓ, ਪੈੱਗ ਮੋਟੇ-ਮੋਟੇ, ਹਾਏ, whiskey ਵਾਲ਼ੇ
ਪੈੱਗ ਮੋਟੇ ਲਾ ਕੇ, ਹਾਣਦੀਏ
ਓ, ਤੇਰੇ ਵਿੱਚ ਵੱਜਣ ਨੂੰ ਜੀਅ ਕਰਦਾ, ਹੋ
This boy, he been looking all the time
And he talking 'bout a true, he never gonna lie
With an attitude on him, no he never traumatize
I was a freaking bad fool
He don't need to see this side