ਹੋ ਧੋਖਦੇ ਧੋਖਦੇ
ਦਿਲ ਦੀ ਸੁਵਾਹ ਹੋ ਗਈ
ਸੀ ਜੋ ਵਫਾ ਦੀ ਮਿਸਾਲ
ਬੇਵਫਾ ਹੋ ਗਈ
ਧੋਖਦੇ ਧੋਖਦੇ
ਦਿਲ ਦੀ ਸੁਵਾਹ ਹੋ ਗਈ ਹੋ
ਸੀ ਜੋ ਵਫਾ ਦੀ ਮਿਸਾਲ
ਬੇਵਫਾ ਹੋ ਗਈ
ਧੋਖਦੇ ਧੋਖਦੇ
ਧੋਖਦੇ ਧੋਖਦੇ
ਹੋ ਪੱਲੇ ਵਫਾਵਾਂ ਤੇ ਮੁੱਖ ਆਂ ਤੇ ਹੱਸੇ ਸੀ
ਸਾਡੇ ਦਿਲ ਉੱਤੇ ਤਾਂ ਉਹਨਾਂ ਦੇ ਵਾਸੇ ਸੀ
ਅੱਖਾਂ 'ਚ ਧੋਖੇ ਦਾ ਸੁਰਮਾ ਪਰੋਕੇ
ਤੇ ਨਜ਼ਰਾਂ ਚੁਰੋੰਦੇ ਓ ਹੋ ਚੱਲੇ ਪਸੇ ਸੀ
ਹਾਂ ਅਸੀਂ ਈਮਾਨ ਆਂ ਤੇ ਰਹੇ ਜੁਬਾਨਾਂ ਤੇ
ਉਹਨਾਂ ਸੀ ਚ੍ਹਾੜੇ ਜੀ ਤੀਰ ਕਮਾਣਾ ਤੇ
ਗੈਰ ਆਂ ਦੇ ਹੋ ਚੱਲੇ ਪੱਲਕਾਂ ਝਪਕਦੇ ਹੀ
ਸਾਨੂੰ ਬਰਾਬਰ ਜੇਹੀ ਕਰਕੇ ਵਿਰਾਨਾਂ ਦੇ
ਤੇ ਤਕਦੇ ਤਕਦੇ
ਓ ਗੈਰ ਆਂ ਦਾ ਖੁਦਾ ਹੋ ਗਈ
ਸੀ ਜੋ ਵਫਾ ਦੀ ਮਿਸਾਲ
ਬੇਵਫਾ ਹੋ ਗਈ
ਧੋਖਦੇ ਧੋਖਦੇ
ਦਿਲ ਦੀ ਸੁਵਾਹ ਹੋ ਗਈ ਹੋ
ਧੋਖਦੇ ਧੋਖਦੇ (ਹਾ ਹਾ )
ਓ ਗੈਰ ਆਂ ਦਾ ਖੁਦਾ ਹੋ ਗਈ
ਸੀ ਜੋ ਵਫਾ ਦੀ ਮਿਸਾਲ
ਬੇਵਫਾ ਹੋ ਗਈ
ਹਾਸਾ ਕਦੇ ਕਦੇ ਆਉਂਦਾ
ਹੰਜੂ ਅੱਖਾਂ ਉੱਤੇ ਈ ਰਹਿੰਦੇ
ਸਾਨੂੰ ਅੱਜ ਪਤਾ ਲਗੇਆ ਏ ਧੋਖਾ ਇਹਨੂੰ ਕਹਿੰਦੇ
ਚੰਗੇ ਰਹੰਦੇ ਜੇ ਨਾ ਇਸ਼ਕ ਮੁਹੱਬਤਾਂ ਚ ਪੈੰਦੇ
ਅਸੀਂ ਇਜ਼਼ਤ ਆਂ ਗਵਾਇਆ
ਬੇ-ਇਜ਼਼ਤਿਆਂ ਸਹੇਂਦੇ
ਹੋ ਕਾਮਬਾ ਨਾ ਕਾਰਾ ਚ
ਜੀਤਾ ਨਾ ਹਾਰਾ ਚ
ਰਹਿ ਗਏ ਭਰੋਸੇ ਨਾ ਹੁਣ ਦਿਲ ਦਾਰਾ ਚ
ਜਿਓੰਦੇ ਲੱਗੇ ਓ ਹੋ ਕੇ ਬੇਗਾਨਾ ਜੀ
ਸਾਨੂ ਪਰਾਆ ਜੀਆ ਕਹਿ ਕੇ ਬਾਜਰਾ ਚ
ਸਜ਼ਾ ਏ ਅਥਰੂ ਲਾਡੀ ਬੇ-ਵਜਹ ਹੋ ਗਈ
ਸੀ ਜੋ ਵਫਾ ਦੀ ਮਿਸਾਲ, ਬੇ ਵਫਾ ਹੋ ਗਈ
ਧੋਖਦੇ ਧੋਖਦੇ
ਦਿਲ ਦੀ ਸੁਵਾਹ ਹੋ ਗਈ ਹੋ
ਸੀ ਜੋ ਵਫਾ ਦੀ ਮਿਸਾਲ
ਬੇਵਫਾ ਹੋ ਗਈ
ਧੋਖਦੇ ਧੋਖਦੇ