Elige una pista para reproducir
ਲਾਈਆਂ ਲਾਈਆਂ ਮੈਂ ਤੇਰੇ ਨਾਲ ਢੋਲਨਾ
ਵੇ ਲਾਈਆਂ ਲਾਈਆਂ ਮੈਂ ਤੇਰੇ ਨਾਲ ਢੋਲਨਾ
ਸਾਹਵੇਂ ਬੈਠਾ ਰੋਹ ਪਾਵੇਨ ਚੰਨਾ ਬੋਲ ਨਾ
ਤੇਰੀ ਹੋ ਗਈ ਆਂ
ਤੇਰੀ ਹੋ ਗਈ ਆਂ, ਲਾਈਆਂ ਲਾਈਆਂ
ਮੰਜ਼ਿਲਾਂ ਵੀ ਤੇਰੇ ਨਾਲ ਰਹ ਵੀ ਸਾਰੇ ਤੇਰੇ
ਮੈਂ ਵੀ ਹੂੰ ਤੇਰੀ ਮੇਰੇ ਸਾਹ ਵੀ ਸਾਰੇ ਤੇਰੇ
ਤੋਹੀ ਮੇਰਾ ਹਸਨਾ ਤੋਹੀ ਮੇਰਾ ਰੋਣਾ
ਬੜਾ ਔਖਾ ਪਇਆ ਹੂੰ ਪਾ ਕੇ ਨਹਿਓ ਖੋਣਾ
ਪੈਰ ਪੁਟ ਲਏ ਪੈਰ ਪੁੱਟੇ ਤੇ ਹੁਣ ਨਹੀਓ ਡੋਲਨਾ
ਪੈਰ ਪੁਟ ਲਏ ਤੇ ਹੁਣ ਨਹੀਓ ਡੋਲਨਾ
ਸਾਹਵੇਂ ਬੈਠਾ ਰੋਹ ਪਾਵੇਨ ਚੰਨਾ ਬੋਲ ਨਾ
ਤੇਰੀ ਹੋ ਗਈ ਆਂ
ਤੇਰੀ ਹੋ ਗਈ ਆਂ ਲਾਈਆਂ ਲਾਈਆਂ
ਪਿਆਰ ਵਿਚ ਤੇਰੇ ਏਨੇ ਤਾਰੇ ਗਿਣ ਲਏ ਨੇ
ਏਕ ਏਕ ਕਰ ਮੇਂ ਸਾਰੇ ਜਿੰਨ ਲਾਏ ਨੇ
ਚੰਨ ਵੀਚੁ ਦਿਸਦੀ ਏ ਤੇਰੀ ਤਸਵੀਰ ਵੇ
ਮੰਗੀਆਂ ਨੇ ਮੰਨਤਾਂ ਮਨਾਏ ਬੜੇ ਪੀਰ ਨੇ
ਰੂਹ ਮੇਰੀ ਰੂਹ ਮੇਰੀ ਰਹਿਨ ਦੇ ਵਿੱਚ ਰੋਲ ਨਾ
ਵੇ ਰੂਹ ਮੇਰੀ ਰਹਿਨ ਦੇ ਵੀ ਰੋਲ ਨਾ
ਸਾਹਵੇਂ ਬੈਠਾ ਰੋਹ ਪਾਵੇਨ ਚੰਨਾ ਬੋਲ ਨਾ
ਤੇਰੀ ਹੋ ਗਈ ਆਂ
ਤੇਰੀ ਹੋ ਗਈ ਆਂ
ਤੇਰੀ ਹੋ ਗਈ ਆਂ
ਤੇਰੀ ਹੋ ਗਈ ਆਂ ਲਾਈਆਂ ਲਾਈਆਂ