ਕਰ ਉਮਰਾ ਦੇ ਵਾਦੇ
ਇੰਨੀ ਛੇਤੀ ਤੋੜ ਗਯਾ
ਤੂ ਹੱਥ ਫ਼ੜਕੇ ਰਖਣਾ ਸੀ
ਤੂ ਖੁਦ ਹੱਥ ਛੋੜ ਗਯਾ
ਜੇ ਦਿਲ ਰੂਹ ਤੋ ਲਾਏ ਜਾਣ
ਹਰ ਬੋਲ ਪੁਗਾਏ ਜਾਣ
ਓਥੇ ਕਰ ਧੋਖਾ ਨਹੀ ਹੁੰਦਾ
ਓਥੇ ਕਰ ਧੋਖਾ ਨਹੀ ਹੁੰਦਾ
ਕੁੱਝ ਕਮੀ ਤਾ ਰਿਹ ਗਯੀ ਏ
ਮੇਰੀ ਚਾਹਤ ਵਿਚ ਸੱਜਣਾ
ਨਹੀ ਕਿਸੇ ਨੂ ਇੰਝ ਭੂਲਣਾ
ਐਂਨਾਂ ਸੌਖਾ ਨਹੀ ਹੁੰਦਾ
ਤੂ ਖੁਦਾ ਦੇ ਵਰਗਾ ਸੀ
ਨਾ ਕੋਯੀ ਖਾਸ ਸੀ ਤੇਰੇ ਤੋਹ
ਇਕ ਵਾਰੀ ਦੱਸ ਜਾਂਦਾ
ਕੀ ਹੋਯੀ ਗਲਤੀ ਮੇਰੇ ਤੋਹ
ਤੂ ਖੁਦਾ ਦੇ ਵਰਗਾ ਸੀ
ਨਾ ਕੋਯੀ ਖਾਸ ਸੀ ਤੇਰੇ ਤੋਹ
ਇਕ ਵਾਰੀ ਦੱਸ ਜਾਂਦਾ
ਕੀ ਹੋਯੀ ਗਲਤੀ ਮੇਰੇ ਤੋਹ
ਗਲ ਪ੍ਯਾਰ ਦੀ ਹੁੰਦੀ ਏ
ਐਤਬਾਰ ਦੀ ਹੁੰਦੀ ਏ
ਇਸ਼੍ਕ਼ ਵਿਚ ਸੌਦਾ ਨਹੀ ਹੁੰਦਾ
ਇਸ਼੍ਕ਼ ਵਿਚ ਸੌਦਾ ਨਹੀ ਹੁੰਦਾ
ਕੁੱਝ ਕਮੀ ਤਾ ਰਿਹ ਗਯੀ ਏ
ਮੇਰੀ ਚਾਹਤ ਵਿਚ ਸੱਜਣਾ
ਨਹੀ ਕਿਸੇ ਨੂ ਇੰਝ ਭੂਲਣਾ
ਐਂਨਾਂ ਸੌਖਾ ਨਹੀ ਹੁੰਦਾ
ਕੁੱਝ ਕਮੀ ਤਾ ਰਿਹ ਗਯੀ ਏ
ਮੇਰੀ ਚਾਹਤ ਵਿਚ ਸੱਜਣਾ
ਨਹੀ ਕਿਸੇ ਨੂ ਇੰਝ ਭੂਲਣਾ
ਐਂਨਾਂ ਸੌਖਾ ਨਹੀ ਹੁੰਦਾ
ਜਯੋਂਦੇ ਵੀ ਤੇਰੀ ਸੀ
ਮਰਕੇ ਵੀ ਤੇਰੀ ਹਾ
ਪ੍ਰੀਤ ਸੁਖ ਤੇਰੇ ਨਾਮ
ਲੇ ਆ ਜ਼ਿੰਦਗੀ ਮੇਰੀ ਆ
ਬਡੀ ਦੇਰ ਹੋ ਚੱਲੀ
ਕ੍ਯੂਂ ਛਡ ਗਯਾ ਸੀ ਕੱਲੀ
ਦੂਜਾ ਜ਼ਿੰਦਗੀ ਦੇ ਵਿਚ ਮਿਲਦਾ
ਕਦੇ ਮੌਕਾ ਨਹੀ ਹੁੰਦਾ
ਕੁੱਝ ਕਮੀ ਤਾ ਰਿਹ ਗਯੀ ਏ
ਮੇਰੀ ਚਾਹਤ ਵਿਚ ਸੱਜਣਾ
ਨਹੀ ਕਿਸੇ ਨੂ ਇੰਝ ਭੂਲਣਾ
ਐਂਨਾਂ ਸੌਖਾ ਨਹੀ ਹੁੰਦਾ