Elige una pista para reproducir
ਉਹ ਜਿੰਦ ਮਾਹੀ ਕੱਲਿਆ
ਛੱਡ ਛੱਲਿਆ ਐ
ਕੇ ਜਿੰਦ ਮਾਹੀ ਦਿਲ ਚੋਣ
ਕੱਢ ਛੱਲਿਆ ਐ
ਵੇ ਜਿੰਦ ਮਾਹੀ ਐਡਾਂ ਨਾ ਕਰ ਵੇ
ਕਿਓਂ ਜਿੰਦ ਮਾਹੀ ਹੋ ਕੇ
ਅੱਡ ਛੱਲਿਆ ਐ
ਰੁੱਸੇ ਮੇਰੇ ਲੇਖ
ਤਕਦੀਰ ਰੁੱਸੀ ਐ
ਪੀੜ ਵਾਲੀ ਮੇਰੀ
ਤਨ ਲਕੀਰ ਰੁੱਸੀ ਐ
ਉਹ ਜਿੰਦ ਮਾਹੀ ਵੇ
ਮਾਹੀ ਵੇ , ਮਾਹੀ ਵੇ
ਜ਼ਿੰਦਗੀ , ਗਈ ਜ਼ਿੰਦਗੀ
ਮੈਂ ਅਧੂਰਾ ਰਹਿਹ ਗਿਆ
ਹਾਸੇ ਤੋਂਨ ਹਾਸੇ ਬੀਚਾੜੇ
ਕੇ ਗੁਮਰਾਹ ਪੂਰਾ ਰਹਿਹ ਗਿਆ
ਕੇ ਜਿੰਦ ਮਾਹੀ ਜ਼ਖ਼ਮ ਨੇ ਅੱਲੇ
ਹਾਏ ਵੇ ਰਾਹੀਂ ਰਹਿਹ ਗਏ ਵੇ ਕੱਲੇ
ਹੁਣ ਜਿੰਦ ਮਾਹੀ ਹੱਸ ਨਹੀਂ ਹੋਣਾ
ਕੇ ਪਈ ਗਿਆ ਰੋਣਾ ਪੱਲੇ
ਉਹ ਜਿੰਦ ਮਾਹੀ ਵੇ
ਮਾਹੀ ਵੇ , ਮਾਹੀ ਵੇ
ਉਹ ਜਿੰਦ ਮਾਹੀ ਵੇ
ਉਹ ਤੇਰੀ ਖਾਤਿਰ ਕੁਝ੍ਹ ਕਰ ਕੇ
ਯਾ ਸੱਦ ਕੇ ਮਿਲਾਂਗੇ
ਹਨ ਮੰਨਤ ਤੈਨੂੰ ਜੰਨਤ
ਵਿਛ ਮਾਰ ਕੇ ਮਿਲਾਂਗੇ
ਹਾਂ ਜਿੰਦ ਮਾਹੀ ਜੀ ਨਹੀਂ ਹੁੰਦਾ
ਵੇ ਜਿੰਦ ਮਾਹੀ ਜ਼ਹਿਰ ਹੀ ਦੇ ਦੇ
ਜਿਹਹ ਜਿੰਦ ਮਾਹੀ ਪੀੜ ਨਹੀਂ ਐ
ਵੇ ਜਿੰਦ ਮਾਹੀ ਜ਼ਹਿਰ ਹੀ ਦੇ ਦੇ
ਉਹ ਜਿੰਦ ਮਾਹੀ ਵੇ
ਮਾਹੀ ਵੇ , ਮਾਹੀ ਵੇ