Elige una pista para reproducir
you really boys remix
Rishi Rich jassi sidhu remix
come on ਆ ਆ ਆ
ਥੋੜਾ ਥੋੜਾ ਨਖਰਾ ਤੇ ਥੋੜੀ ਥੋੜੀ ਸੰਗ
ਅੱਖ ਚੋਂ ਸੰਦੁਰੀ ਜਿਵੇਂ ਮੁੱਖੜੇ ਤੇ ਰੰਗ
ਥੋੜਾ ਥੋੜਾ ਨਖਰਾ ਤੇ ਥੋੜੀ ਥੋੜੀ ਸੰਗ
ਅੱਖ ਚੋਂ ਸੰਦੁਰੀ ਜਿਵੇਂ ਮੁੱਖੜੇ ਤੇ ਰੰਗ
ਹੋ ਰੰਗ ਲੇਗੇਯਾ ਚੂ ਰਾਕੇ ਦਿੱਲ ਮੇਰਾ
ਓ ਰਾਹੇ ਰਾਹੇ ਜਾਨ ਵਲੀ ਏ
ਓ ਰਾਹੇ ਰਾਹੇ ਜਾਂ ਵਾਲੀ ਏ ਸਾਨੂੰ ਦੱਸ ਜਾ ਟਿਕਾਣਾਂ ਕਿੱਥੇ ਤੇਰਾ
ਓ ਰਾਹੇ ਰਾਹੇ ਜਾਂ ਵਾਲੀ ਏ ਸਾਨੂੰ ਦੱਸ ਜਾ ਟਿਕਾਣਾਂ ਕਿੱਥੇ ਤੇਰਾ
ਆ ਆ ਆ ਆ Rishi Rich jassi sidhu remix
ਤੂੰਪੇ ਕਾਤੋਂ ਕਰੀ ਜਾਵੈ ਰੰਗ ਹੋਰ ਲਾਲ ਬਈ ਰੰਗ ਹੋਰ ਲਾਲ ਬਈ
ਅਜਾ ਥਲੇ ਛਤ੍ਰੀ ਚਲ ਨਾਲ ਨਾਲ ਨੀ ਚਲ ਨਾਲ ਨਾਲ ਨੀ
ਤੂੰਪੇ ਕਾਤੋਂ ਕਰੀ ਜਾਵੈ ਰੰਗ ਹੋਰ ਲਾਲ ਬਈ
ਅਜਾ ਥਲੇ ਛਤ੍ਰੀ ਚਲ ਨਾਲ ਨਾਲ ਨੀ
ਕਾਲੀ ਜ਼ੁਲਫ਼ਾਂ ਨਾਲ ਕਰਦੇ ਹਨੇਰਾ
ਸਾਡੇ ਦਿੱਲ ਵਿਚ ਕਰਲੇ ਵਸੇਰਾ
ਓ ਰਾਹੇ ਰਾਹੇ ਜਾਂ ਵਾਲੀ ਏ
ਓ ਰਾਹੇ ਰਾਹੇ ਜਾਂ ਵਾਲੀ ਏ ਸਾਨੂੰ ਦੱਸ ਜਾ ਟਿਕਾਣਾਂ ਕਿੱਥੇ ਤੇਰਾ
ਓ ਰਾਹੇ ਰਾਹੇ ਜਾਂ ਵਾਲੀ ਏ ਸਾਨੂੰ ਦੱਸ ਜਾ ਟਿਕਾਣਾਂ ਕਿੱਥੇ ਤੇਰਾ
ਕਿੱਥੇ ਛੱਡ ਆਈ ਆ ਤੂੰ ਸੋਹਣੀਯਾ ਸਹੇਲਿਯਾ
ਸੋਹਣੀਯਾ ਸਹੇਲਿਯਾ ਨੀ ਸੋਹਣੀਯਾ ਸਹੇਲਿਯਾ
ਕਾਲੇ ਕਾਲੇ ਜਾਣਾ ਸਾਨੂ ਪੌਂਦਾ ਹੈ ਪਹੇਲਿਯਾ
ਪੌਂਦਾ ਹੈ ਪਹੇਲਿਯਨ ਨੀ ਪੌਂਦਾ ਹੈ ਪਹੇਲਿਯਾ
ਕਿੱਥੇ ਛੱਡ ਆਈ ਆ ਤੂੰ ਸੋਹਣੀਯਾ ਸਹੇਲਿਯਾ
ਕਾਲੇ ਕਾਲੇ ਜਾਣਾ ਸਾਨੂ ਪੌਂਦਾ ਹੈ ਪਹੇਲਿਯਾ
ਕੋਈ ਦੇਖ ਕੇ ਗਲੀ ਤੋਂ ਮਾਰੇ ਗੇੜਾ ਅਯਾ ਆਸ਼ਿਕ਼ਾਂ ਦੇ ਹੱਥ ਹਨੇਰਾ