Elige una pista para reproducir
You make me crazy, baby
ਜਦ ਵੀ ਮੈਂ ਤੇਰੇ ਵੱਲ ਤਕ ਦਾ
No comparison, no competetion
ਪੂਰੀ ਦੁਨੀਆਂ ‘ਚ ਬਿੱਲੋ ਤੇਰੇ ਲੱਕ ਦਾ
ਉਹ ਦੁੱਧ ਵਿਚ ਪੱਤੀ ਜੇਹਾ ਰੰਗ ਸੋਹਣੀਏ
ਬਨਾਈ ਫਿਰਦੀ ਐ ਕੱਲਾ ਕੱਲਾ ਫੈਨ ਨੀ
ਹੋ ਮੁੰਡਿਆਂ ਦੇ ਤੇਰੇ ਪਿੱਛੇ ਹੋਏ ਨੇ ਕਤਲ
ਤਾਹੀਯੋਨ ਹੋਇਆ ਤੈਨੂੰ ਕਾਲਾ ਸੂਟ ban ਨੀ
ਉਹ PU ਤੇ ਮੋਹਾਲੀ ਵਿਚ ਗੱਲਾਂ ਹੁੰਦੀਆਂ
ਕਿਮ ਕਰਦਾਸ਼ਆਂ ਜੇਹਾ ਲੱਕ
Yeah…
ਓ ਸੋਹਣਾ ਪੁੱਤ ਜੱਟ ਦਾ ਤੇਰੇ ਉੱਤੇ ਮਾਰਦਾ
ਤੇਰੇ ਕਰਕੇ ਨੀ ਗਰਾਰੀ ਐੱਡ ’ਦੀ
ਓ ਡੌਲਿਆ ਤੇ ਤੇਰੇ ਨਾ ਦਾ tatoo ਕਰਵਾਇਆ
ਪੰਜ ਮੁੰਡੇ ਉੱਤੇ ਜਾਣੀ ਖਣੀ
ਓ ਸੋਹਣਾ ਪੁੱਤ ਜੱਟ ਦਾ ਤੇਰੇ ਉੱਤੇ ਮਰਦਾ
ਤੇਰੇ ਕਰਕੇ ਨੀ ਗਰਾਰੀ ਅੱਡ ’ਦੀ
ਓ ਡੌਲਿਆ ਤੇ ਤੇਰੇ ਨਾ ਦਾ tatoo ਕਰਵਾਇਆ
ਪੰਜ ਮੁੰਡੇ ਉੱਤੇ ਜਾਣੀ ਖਾਣੀ ਮਰਦੀ
ਉਹ PU ਤੇ ਮੋਹਾਲੀ ਵਿਚ ਗੱਲਾਂ ਹੁੰਦੀਆਂ
Kim Kardashian ਜੇਹਾ ਲੱਕ
ਕੋਈ ਕਰ ਲੈ ਰੀਸ ਮੇਰੀ ਦਮ ਨਹੀਂ
ਫੁਲਝਾੜੀਆਂ ਹੈਂ ਸਾਰੇ baby bomb ਨਹੀਂ
Kim Kardashian ਜੈਸਾ ਲੱਕ ਤੇਰਾ
ਤੂੰ canvas ਤੋਹ ਯਾਰ ਤੇਰਾ ਕੰਮ ਨਹੀਂ
Baby ਲੱਕ ਤੇਰਾ ਜਾਤੀ ਜੈਸਾ ਸੋਨਾ 24 ਰੱਤੀ
ਕਿਸੀ ਲੋੰਡੇ ਪੈ ਰਹਿਮ ਤੂੰ ਕਰਤੀ ਨਹੀਂ
ਬ੍ਰਹਮਾ ਕੀ ਕਲਾਕਾਰੀ
ਮੇਰੀ ਮੱਤ ਤੂੰ ਨੇ ਮਾਰੀ
ਅਬ ਨਿੱਤ ਭੀ ਮੁਜ ਕੋ ਚੜ੍ਹਤੀ ਨਹੀਂ
ਧੱਕੜ ਤੇਰੀ look ਚੋਰੀਆਂ ਭੀ ਜਾਤੀ ਫੁੱਕ
ਮੇਰੀ ਜਾਨ ਤੂੰ ਰਾਣੀ ਲੈ ਲੈ ਗੀ
ਮੇਰੇ ਬਾਰੇ ਮੈਂ ਤੂੰ ਪੜ੍ਹ
ਥੋੜਾ google ਤੋਂ ਕਰ
Fazilpuria in the house baby
Fazilpuria in the house baby
ਤੇਰੀ ਕਾਲ਼ੀ ਕਾਲ਼ੀ pic ਉੱਤੇ ਵੱਜਦੇ click
ਵੱਜਦੇ click ਠਾ ਠਾ ਕਰਕੇ
ਹੋ ਪਹਿਲੀ ਤੱਕਣੀ ‘ਚ ਬਿੱਲੋ ਕਿਲ ਕਰਦੀ
ਜਿਵੇੰ ਚਲਦੀ ਐ AK ਸੈਂਟਲਿਸ ਭਰਕੇ
ਤੇਰੀ ਕਾਲ਼ੀ ਕਾਲ਼ੀ pic ਉੱਤੇ ਵੱਜਦੇ click
ਵੱਜਦੇ click ਠਾ ਠਾ ਕਰਕੇ
ਹੋ ਪਹਿਲੀ ਤੱਕਣੀ ‘ਚ ਬਿੱਲੋ ਕਿਲ ਕਰਦੀ
ਜਿਵੇੰ ਚਲਦੀ ਐ AK ਸੈਂਟਲਿਸ ਭਰਕੇ
ਉਹ PU ਤੇ ਮੋਹਾਲੀ ਵਿਚ ਗੱਲਾਂ ਹੁੰਦੀਆਂ
Kim Kardashian ਜੇਹਾ ਲੱਕ