Elige una pista para reproducir
Mxrci
ਓਹ ਕੀਤੇ ਖਾ ਜੀ ਨਾ ਭੁਲੇਖਾ ਲੀਡਾ ਲੱਤਾ ਦੇਖ ਕੇ
ਜੱਟ ਡੂਮਣੇ ਨਾ ਸ਼ਹਿਦ ਜਾਣੀ ਛੱਤਾ ਦੇਖ ਕੇ
ਪਹਿਲੇ ਦਿਨ ਤੋਂ ਸੁਬਾਹ ਦਾ ਨਹੀਂ ਕਪੱਤਾ ਦੇਖ ਕੇ
ਸਾਨੂੰ ਘਰਦੇ ਬੁਲਾਉਂਦੇ ਠੰਢਾ ਤੱਤਾ ਦੇਖ ਕੇ
ਸਾਡੀ ਚਤੋ ਪੈਰ ਅਡ ਦੀ ਗਰਾਰੀ ਰਹਿੰਦੀ ਆ
ਤਾਂ ਹੀ ਭਾਲਦੀ ਪੁਲਿਸ ਸਰਕਾਰੀ ਰਹਿੰਦੀ ਆ
ਅੱਖਾਂ ਰੱਤੀਆਂ ਤੇ ਟੋਮਫੋਰਡ ਕਾਲੀ ਰਹਿੰਦੀ ਆ
ਗੋਲੀ ਜੀਭ ਥਲੇ ਬਿਕਾਨੇਰ ਆਲੀ ਰਹਿੰਦੀ ਆ
ਕੇਸ ਮਿੱਤਰਾਂ ਦੇ ਸਿਰ 45 ਬੋਲਦੇ
ਬਿਲੋ ਪੱਚੀ ਪੱਚੀ ਜੱਟ ਦੇ ਜਮਾਤੀਆਂ ‘ਤੇ ਨੀ
ਏਹ ਅਸਲੇ ਨਜਾਇਜ਼ ਨੇ ਪੰਜਾਬੀਆਂ ਦੇ ਗਹਿਣੇ
ਗੰਨਾ ਜਚਦੀਆਂ ਮੋਢੇ ਗੁਜਰਾਤੀਆਂ ਦੇ ਨੀ
ਪਾਈਆਂ ਵੇਸਟਾਂ ਨੇ ਪੁੜਾ ਜਹੀਆਂ ਛਾਤੀਆਂ ‘ਤੇ ਨੀ
ਸੱਪ ਨੇਫਿਆਂ ‘ਚ ਰੇਂਜ ਦੀਆਂ ਟਾਕੀਆਂ ‘ਤੇ ਨੀ
ਮਾਰ ਯੈਂਕਣੇ ਟਰਾਈਆਂ ਨਾ ਦਿਹਾਤੀਆਂ ‘ਤੇ ਨੀ
ਏਹ ਜੱਟ ਕਾਬੂ ਆਏ ਇਲੁਮੀਨਾਟੀਆਂ ਦੇ ਨੀ
ਘੋੜੀ ਨੋਕਰੀ ਤੇ ਰਫਲ ਪਠਾਣੀ ਗੋਰੀਏ
ਲਹੂ ਲੱਪਾ ਨਾਲ ਪਿੰਡੀ ਬੰਦੇ ਖਾਣੀ ਗੋਰੀਏ
ਅੱਖ ਰੱਖਦੀ ਪੰਜਾਬ ਉੱਤੇ ਕਾਣੀ ਗੋਰੀਏ
ਸਾਡੀ ਦਿੱਲੀ ਨਾਲ ਟੱਸਲ ਪੁਰਾਣੀ ਗੋਰੀਏ
ਦੇਖ ਝੂਲਦੇ ਫਲੈਗ ਸਾਡੇ ਕਿਲਿਆਂ ‘ਤੇ ਨੀ
ਖੜੇ SP ਦਰਾਂ ‘ਚ ਸੱਟ ਜਿਲਿਆਂ ਦੇ ਨੀ
ਸਾਡੀ ਬੰਬੀ ਤੇ ਟਿਕਾਣੇ ਕੱਚੇ ਪਿਲਿਆਂ ਦੇ ਨੈ
ਤੈਨੂੰ ਸਾਡੇ ਬਾਰੇ ਪਤਾ ਲੱਗੂ ਮਿਲਿਆਂ ‘ਤੇ ਨੀ
ਸਾਡਾ ਸ਼ੇਖਾਂ ਦੇ ਕਸੀਨੋਆ ‘ਚ ਹੱਥ ਗੋਰੀਏ
ਹੱਥ ਚੱਲਦੇ ਜੱਟਾਂ ਦੇ ਕੱਲੇ ਦਾਤੀਆਂ ‘ਤੇ ਨੈ
ਪਿੰਡ ਹੁੰਦੇ ਨੇ ਰਕਾਨੇ ਜਿਹੜੇ ਜੋਹੰਡੀਰਾ ਉੱਤੇ
ਜੱਟ ਹੁੰਦੇ ਆ ਦੁਬਈ ਮਸਰਤੀਆਂ ‘ਤੇ ਨੀ
ਪਾਈਆਂ ਵੇਸਟਾਂ ਨੇ ਪੁੜਾ ਜਹੀਆਂ ਛਾਤੀਆਂ ‘ਤੇ ਨੀ
ਸੱਪ ਨੇਫਿਆਂ ‘ਚ ਰੇਂਜ ਦੀਆਂ ਟਾਕੀਆਂ ‘ਤੇ ਨੀ
ਮਾਰ ਯੈਂਕਣੇ ਟਰਾਈਆਂ ਨਾ ਦਿਹਾਤੀਆਂ ‘ਤੇ ਨੀ
ਏਹ ਜੱਟ ਕਾਬੂ ਆਏ ਇਲੁਮੀਨਾਟੀਆਂ ਦੇ ਨੀ
ਏਹ ਜੱਟ ਕਾਬੂ ਆਏ ਇਲੁਮੀਨਾਟੀਆਂ ਦੇ ਨੀ
ਓਹ ਕਿੰਨੇ ਅਸਲੇ ਨੇ ਮਸਲੇ ਨੇ ਹਿਸਾਬ ਕੀਤੇ ਨਹੀਂ
ਗੱਲਾਂ BBC ‘ਤੇ ਵਾਕੇ ਆ ਪੰਜਾਬ ਕੀਤੇ ਨੀ
ਕੰਮ ਪੈਸਿਆਂ ਲਈ ਯਾਰਾਂ ਦੇ ਖਿਲਾਫ ਕੀਤੇ ਨਹੀਂ
ਅਸੀਂ ਘਰ ਜਾ ਕੇ ਠੋਕੇ ਵੈਰੀ ਮਾਫ ਕੀਤੇ ਨਹੀਂ
ਬਿਲੋ ਛੱਡ ਦੇ ਖ਼ਿਆਲ ਸਾਡੇ ਨਾਲ ਜਾਣ ਦਾ
ਜੱਟ ਤੋਹਫਿਆਂ ‘ਚ ਦੇਣੇ ਨਹੀਂ ਰੁਮਾਲ ਜਾਣ ਦਾ
ਅਸੀਂ ਮਰਨਾ ਮਰਾਉਣਾ ਕਿੱਥੇ ਕਾਲ ਜਾਣਦਾ
ਅੱਗ ਅੱਖਰਾ ਨਾ ਲਾਉਣੀ ਗਰੇਵਾਲ ਜਾਣਦਾ
ਤੂੰ ਤਾਂ 15 ਦਿਨਾਂ ਦੀ ਹਾਲੇ ਦੇਖੀ ਨਹੀਂ ਜਵਾਨੀ
ਸਾਡੀ ਜ਼ਿੰਦਗੀ ਦੇ ਗੇੜ ਨੇ 84'ਆ ਦੇ ਨੀ
ਨੀ ਤੂੰ ਫਿਰਦੀ ਮਿਲਾਉਣ ਨੂੰ ਆ ਅੱਖਾਂ ਅਲ੍ਹੜੇ
ਸਾਡੇ ਮਿਲਦਿਆਂ ਸਾਲਟਾ ਤਲਾਸ਼ੀਆਂ ‘ਤੇ ਨੀ
ਪਾਈਆਂ ਵੇਸਟਾਂ ਨੇ ਪੁੜਾ ਜਹੀਆਂ ਛਾਤੀਆਂ ‘ਤੇ ਨੀ
ਸੱਪ ਨੇਫਿਆਂ ‘ਚ ਰੇਂਜ ਦੀਆਂ ਟਾਕੀਆਂ ‘ਤੇ ਨੀ
ਮਾਰ ਯੈਂਕਣੇ ਟਰਾਈਆਂ ਨਾ ਦਿਹਾਤੀਆਂ ‘ਤੇ ਨੀ
ਏਹ ਜੱਟ ਕਾਬੂ ਆਏ ਇਲੁਮੀਨਾਟੀਆਂ ਦੇ ਨੀ
ਏਹ ਜੱਟ ਕਾਬੂ ਆਏ ਇਲੁਮੀਨਾਟੀਆਂ ਦੇ ਨੀ
ਏਹ ਜੱਟ ਕਾਬੂ ਆਏ ਇਲੁਮੀਨਾਟੀਆਂ ਦੇ ਨੀ