Elige una pista para reproducir
ਤੇਰਾ ਇਸ਼ਕ ਹੈ ਵੱਟ ਦਾ ਰੋਲਾ ਨੀ
ਮਾਵਾਂ ਦੇ ਪੁੱਤ ਮਰਾਯੁਗਾਂ ਮਰਾਯੁਗਾਂ
ਮਰਿਆ ਬੰਦਾ ਵੀ ਬਿਲੋ ਉੱਠ ਖੜਾ
ਝਲਕ ਤੇਰੀ ਪਾਣੀ ਦੀ ਨੀ ਵਾਰੀ ਵਰਗਾ
ਸਿਖਰ ਦੁਪਿਹਰੇ ਜਿਹੜਾ ਚੰਦ ਚੜ੍ਹਦਾ
ਸਿੰਘ ਫਸਾਊਗਾ
ਤੇਰਾ ਇਸ਼ਕ ਹੈ ਵੱਟ ਦਾ ਰੋਲਾ ਨੀ
ਮਾਵਾਂ ਦੇ ਪੁੱਤ ਮਰਾਯੁਗਾਂ ਮਰਾਯੁਗਾਂ
ਤੇਰਾ ਇਸ਼ਕ ਹੈ ਵੱਟ ਦਾ ਰੋਲਾ ਨੀ
ਮਾਵਾਂ ਦੇ ਪੁੱਤ ਮਰਾਯੁਗਾਂ ਮਰਾਯੁਗਾਂ
ਮੁੰਡੇ ਜੱਟਾਂ ਦੇ ਜਵਾਂ ਕਿੱਤੇ ਮੋੜੀ ਦੀ ਦੇ
ਨੀ ਤੇਰੇ ਪਿੱਛੇ ਅਸਲੇ ਵੀ ਰੱਖਦੇ ਆ ਚੋਰੀ ਦੇ
ਪਹਿਲੇ ਦਿਨ ਓਹ ਵਿਗੜੇ ਆ ਵਾਈਟ ਹਾਨੀ ਕਾਲਰ
ਤੇਰੇ ਸਿਰੋ ਵਾਰਦੇ ਆ ਦਿਲ ਨਾਲੇ ਡਾਲਰ
ਜੈਕੂਜ਼ੀ ਦੀ ਝੱਗ ਨੀ ਤੂੰ ਫੋਮ ਵਰਗੀ
ਅੱਖਾਂ ਵਿੱਚ ਵੱਜਦੀ ਕਰੋਮ ਵਰਗੀ
ਓਈ ਤਣੀ ਫਿਰਦੀ ਮਦੀਰ ਮਾਰਦੀ
ਸਿਰ ਹਿਲਾਊਗਾ
ਤੇਰਾ ਇਸ਼ਕ ਹੈ ਵੱਟ ਦਾ ਰੋਲਾ ਨੀ
ਮਾਵਾਂ ਦੇ ਪੁੱਤ ਮਰਾਯੁਗਾਂ ਮਰਾਯੁਗਾਂ
ਤੇਰਾ ਇਸ਼ਕ ਹੈ ਵੱਟ ਦਾ ਰੋਲਾ ਨੀ
ਮਾਵਾਂ ਦੇ ਪੁੱਤ ਮਰਾਯੁਗਾਂ ਮਰਾਯੁਗਾਂ
ਮੁੰਡਾ ਮੋੜ ਦੇਯੂਗਾ ਮੁੱਲ ਹਰ ਰੀਝ ਦਾ
ਹਾਏ ਤੇਰਾ ਮੇਰਾ ਮੇਲ ਜਿਵੇਂ ਵਾਈਨ ਨਾਲ ਚੀਜ਼ ਦਾ
ਤੂੰ ਬਿਲੋ ਵਾਲੀ ਐ ਜ਼ਬਰ ਜ਼ਮੀਦਾਰਣੀ
ਪਰ ਤੈਥੋਂ ਸਹਿ ਹੋਣਾ ਮਿੱਤਰਾਂ ਦਾ ਵਾਰ ਨੀ
ਗੀਤ ਕੱਲਾ ਕੱਲਾ ਗੱਬਰੂ ਦਾ ਪੁਨਿਆ ਹੋਯੂ
ਤੂੰ ਨਾ ਅਰਜਨ ਅਰਜਨ ਸੁਣਿਆ ਹੋਯੂ
ਕਿਹੜਾ ਸੁਣ ਲੈਯੂ ਬਾਂਹ ਉੱਤੇ ਖੁਣਿਆ ਹੋਯੂ
ਨੀ ਕਿਹੜਾ ਲਾਊਗਾ
ਤੇਰਾ ਇਸ਼ਕ ਹੈ ਵੱਟ ਦਾ ਰੋਲਾ ਨੀ
ਮਾਵਾਂ ਦੇ ਪੁੱਤ ਮਰਾਯੁਗਾਂ ਮਰਾਯੁਗਾਂ
ਤੇਰਾ ਇਸ਼ਕ ਹੈ ਵੱਟ ਦਾ ਰੋਲਾ ਨੀ
ਮਾਵਾਂ ਦੇ ਪੁੱਤ ਮਰਾਯੁਗਾਂ ਮਰਾਯੁਗਾਂ