Elige una pista para reproducir
ਸਾ ਰੇ ਗਾ ਰੇ ਗਾ ਰੇ ਮਾਂ ਗਾ...
ਹੋ, ਕਿੱਸੇ ਦਾ ਈਮਾਨ ਕੋਈ ਨਾ
ਹੋ, ਕਿੱਸੇ ਦਾ ਈਮਾਨ ਕੋਈ ਨਾ
ਕਹਿੰਦਾ ਜੋ ਵੀ ਹੱਥ ਆਉਂਦਾ ਯਾਰਾਂ ਆਉਣ ਦੇ
ਹੋ, ਰੱਬ ਦਾ ਨਾਂ ਫਿਰ ਲੈ ਲਾਂਗੇ
ਰੱਬ ਦਾ ਨਾਂ ਫਿਰ ਲੈ ਲਾਂਗੇ
ਪਹਿਲਾਂ ਪੈਸੇ ਜੰਮਾਂ ਖਾਤੇ 'ਚ ਕਰਾਉਣ ਦੇ
ਹੋ, ਕਿੱਸੇ ਦਾ ਈਮਾਨ ਕੋਈ ਨਾ
ਹੋ, ਕਿੱਸੇ ਦਾ ਈਮਾਨ ਕੋਈ ਨਾ
ਕਹਿੰਦਾ ਜੋ ਵੀ ਹੱਥ ਆਉਂਦਾ ਯਾਰਾਂ ਆਉਣ ਦੇ
ਹੋ, ਰੱਬ ਦਾ ਨਾਂ ਫਿਰ ਲੈ ਲਾਂਗੇ
ਰੱਬ ਦਾ ਨਾਂ ਫਿਰ ਲੈ ਲਾਂਗੇ
ਪਹਿਲਾਂ ਪੈਸੇ ਜੰਮਾਂ ਖਾਤੇ 'ਚ ਕਰਾਉਣ ਦੇ
ਪਿਆਰ ਨੂੰ ਵਪਾਰ ਦੱਸਦੇ ਨੇ
ਦੇਖੋ ਹੋਇਆ ਕੀ ਮੁਹੱਬਤਾਂ ਦਾ ਹਾਲ ਜੀ
ਇਸ਼ਕੇ ਨੇ ਡੁੱਬ ਮਰਨਾ ਏ
ਰਹੇ ਖੇਡਦੇ ਜੇ ਇਹਦੇ ਨਾਲ ਚਾਲ ਜੀ
ਮੁਹੱਬਤਾਂ ਖਰੀਦ ਲਵਾਂਗੇ
ਮੁਹੱਬਤਾਂ ਖਰੀਦ ਲਵਾਂਗੇ
ਕਹਿੰਦਾ ਪਾਗਲਾਂ ਨੂੰ ਮੱਝੀਆਂ ਚੜ੍ਹਾਉਣ ਦੇ
ਹੋ, ਰੱਬ ਦਾ ਨਾਂ ਫਿਰ ਲੈ ਲਾਂਗੇ
ਰੱਬ ਦਾ ਨਾਂ ਫਿਰ ਲੈ ਲਾਂਗੇ
ਪਹਿਲਾਂ ਪੈਸੇ ਜੰਮਾਂ ਖਾਤੇ 'ਚ ਕਰਾਉਣ ਦੇ
ਹੋ, ਕਿੱਸੇ ਦਾ ਈਮਾਨ ਕੋਈ ਨਾ
ਹੋ, ਕਿੱਸੇ ਦਾ ਈਮਾਨ ਕੋਈ ਨਾ
ਕਹਿੰਦਾ ਜੋ ਵੀ ਹੱਥ ਆਉਂਦਾ ਯਾਰਾਂ ਆਉਣ ਦੇ
ਹੋ, ਰੱਬ ਦਾ ਨਾਂ ਫਿਰ ਲੈ ਲਾਂਗੇ
ਰੱਬ ਦਾ ਨਾਂ ਫਿਰ ਲੈ ਲਾਂਗੇ
ਪਹਿਲਾਂ ਪੈਸੇ ਜੰਮਾਂ ਖਾਤੇ 'ਚ ਕਰਾਉਣ ਦੇ
ਮਿਲ ਜੇ ਗਵਾਂਦੀਆਂ ਨੂੰ ਕੁਝ
ਤਾਂ ਫੇਰ ਥੋਕ-ਥੋਕ ਰੱਬ ਨੂੰ ਨੇ ਕੋਸਦੇ
ਮੈਂ ਵੀ ਤਾਂ ਸੀ ਤੇਰਾ ਏ ਬੰਦਾ
ਉਹ ਕਾਹਤੋਂ ਭਾਗ ਤੂੰ ਜਗ੍ਹਾ ਤੇ ਰੱਬਾ ਉਸਦੇ?
ਮੈਂ ਆਪਣਾ ਚੁਬਾਰਾ ਛੱਟਣਾ
ਆਪਣਾ ਚੁਬਾਰਾ ਛੱਟਣਾ
ਇੱਟਾਂ ਵਾਸਤੇ ਇਹਨਾਂ ਦੀ ਕੰਧ ਧਾਉਣ ਦੇ
ਹੋ, ਰੱਬ ਦਾ ਨਾਂ ਫਿਰ ਲੈ ਲਾਂਗੇ
ਰੱਬ ਦਾ ਨਾਂ ਫਿਰ ਲੈ ਲਾਂਗੇ
ਪਹਿਲਾਂ ਪੈਸੇ ਜੰਮਾਂ ਖਾਤੇ 'ਚ ਕਰਾਉਣ ਦੇ
ਹੋ, ਕਿੱਸੇ ਦਾ ਈਮਾਨ ਕੋਈ ਨਾ
ਹੋ, ਕਿੱਸੇ ਦਾ ਈਮਾਨ ਕੋਈ ਨਾ
ਕਹਿੰਦਾ ਜੋ ਵੀ ਹੱਥ ਆਉਂਦਾ ਯਾਰਾਂ ਆਉਣ ਦੇ
ਹੋ, ਰੱਬ ਦਾ ਨਾਂ ਫਿਰ ਲੈ ਲਾਂਗੇ
ਰੱਬ ਦਾ ਨਾਂ ਫਿਰ ਲੈ ਲਾਂਗੇ
ਪਹਿਲਾਂ ਪੈਸੇ ਜੰਮਾਂ ਖਾਤੇ 'ਚ ਕਰਾਉਣ ਦੇ
ਯਾਰੀ ਜਿਹੀ ਪਾ ਕੇ ਅਲਫ਼ਾਜ
ਨੂੰ ਵੀ ਕਾਫ਼ਰਾਂ ਦੇ ਮਿੱਠੀ ਵਿੱਚ ਰੋਲਤਾਂ
ਮਾੜੇ ਸਮੇਂ ਜੇ ਨਾ ਸਾਥ ਦਿੱਤੇ
ਇਹਨੇ ਉਹਨਾਂ ਨੂੰ ਰੁਪਈਆ ਨਾਲ ਤੋਲਤਾਂ
ਛੱਡ ਤੂੰ ਗਰੀਬ ਯਾਰ ਨੂੰ
ਛੱਡ ਤੂੰ ਗਰੀਬ ਯਾਰਾਂ ਨੂੰ
ਕਹਿੰਦਾ ਉੱਚੀਆਂ ਦੇ ਨਾਲ ਪੇਚਾਂ ਪਾਉਣ ਦੇ
ਹੋ, ਰੱਬ ਦਾ ਨਾਂ ਫਿਰ ਲੈ ਲਾਂਗੇ
ਰੱਬ ਦਾ ਨਾਂ ਫਿਰ ਲੈ ਲਾਂਗੇ
ਪਹਿਲਾਂ ਪੈਸੇ ਜੰਮਾਂ ਖਾਤੇ 'ਚ ਕਰਾਉਣ ਦੇ
ਹੋ, ਕਿੱਸੇ ਦਾ ਈਮਾਨ ਕੋਈ ਨਾ
ਹੋ, ਕਿੱਸੇ ਦਾ ਈਮਾਨ ਕੋਈ ਨਾ
ਕਹਿੰਦਾ ਜੋ ਵੀ ਹੱਥ ਆਉਂਦਾ ਯਾਰਾਂ ਆਉਣ ਦੇ
ਹੋ, ਰੱਬ ਦਾ ਨਾਂ ਫਿਰ ਲੈ ਲਾਂਗੇ
ਰੱਬ ਦਾ ਨਾਂ ਫਿਰ ਲੈ ਲਾਂਗੇ
ਪਹਿਲਾਂ ਪੈਸੇ ਜੰਮਾਂ ਖਾਤੇ 'ਚ ਕਰਾਉਣ ਦੇ
ਹੋ, ਬੱਚੀਆਂ ਨੂੰ ਹੁਣੇ ਸਿਖਵਾਂਦੇ ਨੇ
ਕਿਵੇਂ ਕਿੱਸੇ ਉੱਥੇ ਟੋਪੀ ਪਾਈਦੀ
ਹੋ, ਮੋਟੀ ਮਾਰ ਮਾਰਨੀ ਹੋਵੇ ਤਾਂ
ਫਿਰ ਸ਼ੁਰੂ ਤੋਂ ਸਿਆਸਤ ਲੜਾਈਦੀ
ਕੇ ਮਾਰਦੇ ਨੇ ਸ਼ੇਖ਼ੀਆਂ ਤੇ
ਮਾਰਦੇ ਨੇ ਸ਼ੇਖ਼ੀਆਂ ਤੇ
ਕਿਵੇਂ ਠੱਕੀਆਂ ਉਹ ਵਾਰਤਾਂ ਸੁਣਾਉਣ ਦੇ
ਹੋ, ਰੱਬ ਦਾ ਨਾਂ ਫਿਰ ਲੈ ਲਾਂਗੇ
ਰੱਬ ਦਾ ਨਾਂ ਫਿਰ ਲੈ ਲਾਂਗੇ
ਪਹਿਲਾਂ ਪੈਸੇ ਜੰਮਾਂ ਖਾਤੇ 'ਚ ਕਰਾਉਣ ਦੇ
ਹੋ, ਕਿੱਸੇ ਦਾ ਈਮਾਨ ਕੋਈ ਨਾ
ਹੋ, ਕਿੱਸੇ ਦਾ ਈਮਾਨ ਕੋਈ ਨਾ
ਕਹਿੰਦਾ ਜੋ ਵੀ ਹੱਥ ਆਉਂਦਾ ਯਾਰਾਂ ਆਉਣ ਦੇ
ਹੋ, ਰੱਬ ਦਾ ਨਾਂ ਫਿਰ ਲੈ ਲਾਂਗੇ
ਰੱਬ ਦਾ ਨਾਂ ਫਿਰ ਲੈ ਲਾਂਗੇ
ਪਹਿਲਾਂ ਪੈਸੇ ਜੰਮਾਂ ਖਾਤੇ 'ਚ ਕਰਾਉਣ ਦੇ
ਕੌਣ ਹੈ ਮਹਾਂ? ਕੌਣ ਮਾੜਾ?
ਇੱਥੇ ਕਿੱਸੇ ਨੇ ਕੀ ਲੈਣਾ ਇਸ ਗੱਲ 'ਚੋਂ
ਭੁੱਲ ਕੇ ਨੇ ਮਹਾਂਪੁਰਖਾਂ ਨੂੰ
ਕੌਣ ਕੱਢੂਗਾ ਇਹਨਾਂ ਨੂੰ ਦਲ ਦਲ 'ਚੋੰ
ਕਿਹੜਾ ਬਣੀ ਪਿੰਗਲਵਾੜੇ ਦਾ
ਕਿਹੜਾ ਬਣੀ ਪਿੰਗਲਵਾੜੇ ਦਾ
ਛੱਡ, ਸ਼ੇਖਾਂ ਨਾਲ ਫੋਟੋਆਂ ਖਿਚਾਉਣ ਦੇ
ਹੋ, ਰੱਬ ਦਾ ਨਾਂ ਫਿਰ ਲੈ ਲਾਂਗੇ
ਰੱਬ ਦਾ ਨਾਂ ਫਿਰ ਲੈ ਲਾਂਗੇ
ਪਹਿਲਾਂ ਪੈਸੇ ਜੰਮਾਂ ਖਾਤੇ 'ਚ ਕਰਾਉਣ ਦੇ
ਹੋ, ਕਿੱਸੇ ਦਾ ਈਮਾਨ ਕੋਈ ਨਾ
ਹੋ, ਕਿੱਸੇ ਦਾ ਈਮਾਨ ਕੋਈ ਨਾ
ਕਹਿੰਦਾ ਜੋ ਵੀ ਹੱਥ ਆਉਂਦਾ ਯਾਰਾਂ ਆਉਣ ਦੇ
ਹੋ, ਰੱਬ ਦਾ ਨਾਂ ਫਿਰ ਲੈ ਲਾਂਗੇ
ਰੱਬ ਦਾ ਨਾਂ ਫਿਰ ਲੈ ਲਾਂਗੇ
ਪਹਿਲਾਂ ਪੈਸੇ ਜੰਮਾਂ ਖਾਤੇ 'ਚ ਕਰਾਉਣ ਦੇ
ਹੋ, ਮੈਨੂੰ ਨੂੰ ਵੀ ਮੱਤਾਂ ਦੇਵਣ ਦੇ
ਓ ਸਤਿੰਦਰਾਂ ਨੂੰ ਕਿਹੜੇ ਪਾਸੇ ਪੈ ਗਈਏ
ਸੂਫ਼ੀ ਤਾਂ ਪਹਿਲਾਂ ਹੀ ਫਕੀਰ
ਕਾਹਤੋਂ ਉਹਨਾਂ ਦੇ ਤੂੰ ਦਵਾਰੇ ਜਾ ਕੇ ਬੈ ਗਈਏ
ਹੋ, ਪੀਰ ਆਪੇ ਮੰਨ ਜਾਣਗੇ
ਤੂੰ ਕੁਬੇਰ ਅਤੇ ਲਕਸ਼ਮੀ ਮਨਾਉਣ ਦੇ
ਹੋ, ਰੱਬ ਦਾ ਨਾਂ ਫਿਰ ਲੈ ਲਾਂਗੇ
ਰੱਬ ਦਾ ਨਾਂ ਫਿਰ ਲੈ ਲਾਂਗੇ
ਪਹਿਲਾਂ ਪੈਸੇ ਜੰਮਾਂ ਖਾਤੇ 'ਚ ਕਰਾਉਣ ਦੇ
ਹੋ, ਕਿੱਸੇ ਦਾ ਈਮਾਨ ਕੋਈ ਨਾ
ਹੋ, ਕਿੱਸੇ ਦਾ ਈਮਾਨ ਕੋਈ ਨਾ
ਕਹਿੰਦਾ ਜੋ ਵੀ ਹੱਥ ਆਉਂਦਾ ਯਾਰਾਂ ਆਉਣ ਦੇ
ਹੋ, ਰੱਬ ਦਾ ਨਾਂ ਫਿਰ ਲੈ ਲਾਂਗੇ
ਰੱਬ ਦਾ ਨਾਂ ਫਿਰ ਲੈ ਲਾਂਗੇ
ਪਹਿਲਾਂ ਪੈਸੇ ਜੰਮਾਂ ਖਾਤੇ 'ਚ ਕਰਾਉਣ ਦੇ
ਹੋ, ਤੇਰਾ ਕਿਹਾ ਕੁਝ ਨਹੀਂ ਹੋਣਾ
ਕਾਹਤੋਂ ਪਾਈ ਜਾਣੇ ਰੌਲਾ Sartaaj ਵੇ
ਚੀਕ ਚੀਕ ਕਿਸਨੂੰ ਸੁਣਾਵੇਂ
ਤੇਰੇ ਉੱਥੇ ਤੱਕ ਪਹੁੰਚੇ ਨਾ ਆਵਾਜ ਵੇ
ਤੂੰ ਗਾਈਂ ਚੱਲ ਚੁੱਪ ਕਰਕੇ
ਤੂੰ ਗਾਈਂ ਚੱਲ ਚੁੱਪ ਕਰਕੇ
ਵਾਜੇ ਸਾਜੀਆਂ ਨੂੰ ਆਪਣੇ ਵਜਾਉਣ ਦੇ
ਹੋ, ਰੱਬ ਦਾ ਨਾਂ ਫਿਰ ਲੈ ਲਾਂਗੇ
ਰੱਬ ਦਾ ਨਾਂ ਫਿਰ ਲੈ ਲਾਂਗੇ
ਪਹਿਲਾਂ ਪੈਸੇ ਜੰਮਾਂ ਖਾਤੇ 'ਚ ਕਰਾਉਣ ਦੇ
ਹੋ, ਕਿੱਸੇ ਦਾ ਈਮਾਨ ਕੋਈ ਨਾ
ਹੋ, ਕਿੱਸੇ ਦਾ ਈਮਾਨ ਕੋਈ ਨਾ
ਕਹਿੰਦਾ ਜੋ ਵੀ ਹੱਥ ਆਉਂਦਾ ਯਾਰਾਂ ਆਉਣ ਦੇ
ਹੋ, ਰੱਬ ਦਾ ਨਾਂ ਫਿਰ ਲੈ ਲਾਂਗੇ
ਰੱਬ ਦਾ ਨਾਂ ਫਿਰ ਲੈ ਲਾਂਗੇ
ਪਹਿਲਾਂ ਪੈਸੇ ਜੰਮਾਂ ਖਾਤੇ 'ਚ ਕਰਾਉਣ ਦੇ