Elige una pista para reproducir
ਮਿੱਤਰਾਂ ਦਾ ਨਾ , ਮਿੱਤਰਾਂ ਦਾ ਨਾ
ਨਾ , ਨਾ , ਨਾ , ਨਾ , ਨਾ , ਨਾ
ਹੋ ਯਾਰੀਆਂ ਨਿਭਾਈਆਂ ਯਾਰ ਮਾਰਾ ਨਈ ਓ ਕੀਤੀਆਂ
ਮਤਲਬ ਵਾਲੀਆਂ ਭੀ ਰਖੀ ਨੀ ਨੀਤੀਆਂ
ਦਿੱਲ ਰੱਖਿਆ ਸ਼ਾਫ ਤਾਯੋ ਉਕਚੇ ਨੇ graph
ਦਗੇ ਬਾਜ਼ੀ ਨਈ ਓ ਕੀਤੀ ਖੌਰੇ ਤਾ
ਘੈਂਟ ਬੰਦਿਆਂ ਦੇ ਵਿੱਚ ਸੋਣੀਏ
ਘੈਂਟ ਬੰਦਿਆਂ ਦੇ ਵਿੱਚ ਸੋਣੀਏ
ਔਂਦਾ ਨਿੱਤ ਮਿੱਤਰਾਂ ਦਾ ਨਾ
ਸਿਰਾ ਬੰਦਿਆਂ ਦੇ ਵਿੱਚ ਸੋਣੀਏ
ਔਂਦਾ ਨਿੱਤ ਮਿੱਤਰਾਂ ਦਾ ਨਾ
Hundal On The Beat Yo
ਯਾਰ ਰਖੇ ਨੇ machine gun ਵਰਗੇ
ਕੋਲ ਰਮਬਲ ਤੇ ਹੌਸ੍ਲੇੱ ਬਰੂਦ ਨੇ
ਆਵਾਜ਼ ਮਾਰਨੀ ਨੀ ਪੈਂਦੀ ਦੂਜੀ ਵਾਰ ਨੀ
ਏਕੋ ਆਵਾਜ਼ ਉਤੇ ਹੂੰਦੇ ਓ ਮਜ਼ੁਦ ਨੇ
ਓ ਦਿੰਨੇ ਵਿਖਾਉਂਦੇ ਜੇੜੇ ਗਰਮੀ
ਅਸੀਂ ਠੰਡੇ ਕਰ ਦੇਈਏ ਔਸੇ ਥਾਂ
ਘੈਂਟ ਬੰਦਿਆਂ ਦੇ ਵਿੱਚ ਸੋਣੀਏ
ਘੈਂਟ ਬੰਦਿਆਂ ਦੇ ਵਿੱਚ ਸੋਣੀਏ
ਔਂਦਾ ਨਿੱਤ ਮਿੱਤਰਾਂ ਦਾ ਨਾ
ਸਿਰਾ ਬੰਦਿਆਂ ਦੇ ਵਿੱਚ ਸੋਣੀਏ
ਔਂਦਾ ਨਿੱਤ ਮਿੱਤਰਾਂ ਦਾ ਨਾ
ਔਂਦਾ ਨਿੱਤ ਮਿੱਤਰਾਂ ਦਾ ਨਾ
ਮੁੰਡੇ ਤੇ ਭੋਰਾ attitude ਨੀ
Cool nature ਦੇ ਬੋਲਦੇ ਨਾ rude ਨੀ
ਕੱਦੇ ਲੋਕਾਂ ਪੀਛੇ ਲੱਗ ਕੇ ਨੀ ਤੁਰੀਦਾ
ਕੱਮ ਕਰੀਦਾ ਏ ਹੋਜੇ ਜੀਹਦਾ ਮੂਡ ਨੀ
ਲੈ ਜੁੱਗਾ ਵਿਆਹ ਕੇ ਮਹੀਨੇ ਅਗਲੇ
ਚੀਮੇ ਨੂ ਜੇ ਕਰਦੇ ਤੂ ਹਾਂ
ਘੈਂਟ ਬੰਦਿਆਂ ਦੇ ਵਿੱਚ ਸੋਣੀਏ
ਘੈਂਟ ਬੰਦਿਆਂ ਦੇ ਵਿੱਚ ਸੋਣੀਏ
ਔਂਦਾ ਨਿੱਤ ਮਿੱਤਰਾਂ ਦਾ ਨਾ
ਸਿਰਾ ਬੰਦਿਆਂ ਦੇ ਵਿੱਚ ਸੋਣੀਏ
ਔਂਦਾ ਨਿੱਤ ਮਿੱਤਰਾਂ ਦਾ ਨਾ
ਔਂਦਾ ਨਿੱਤ ਮਿੱਤਰਾਂ ਦਾ ਨਾ
Long lasting ਰੱਖੀਆਂ ਨੇ ਯਾਰੀਆਂ
Use ਕਰ ਕੇ throw ਨਈਂ ਓ ਕਰ ਦੇ
ਚੰਗਾ ਖਾਣਾ ਪੀਣਾ ਨਸ਼ੇਯਾ ਤੋ ਦੂਰ ਹਾਂ
Face ਐਵੇ ਤਾਂ glow ਨਈਂ ਓ ਕਰ ਦੇ
Long lasting ਰੱਖੀਆਂ ਨੇ ਯਾਰੀਆਂ
Use ਕਰ ਕੇ throw ਨਈਂ ਓ ਕਰ ਦੇ
ਚੰਗਾ ਖਾਣਾ ਪੀਣਾ ਨਸ਼ੇਯਾ ਤੋ ਦੂਰ ਹਾਂ
Face ਐਵੇ ਤਾਂ glow ਨਈਂ ਓ ਕਰ ਦੇ
ਜ਼ੈਲਦਾਰ ਜਹੇ ਯਾਰ ਸਾਡੇ ਨਾਲ ਨੇ
ਮੈਂ ਕਹਾ ਬਾਜਵੇ ਜਿਹੇ ਯਾਰ ਸਾਡੇ ਨਾਲ ਨੇ
ਰਹੇਂ ਬਣ ਦੇ ਸੱਜੀ ਖ੍ਹਬੀ ਜੋ ਬਾਹ
ਘੈਂਟ ਬੰਦਿਆਂ ਦੇ ਵਿੱਚ ਸੋਣੀਏ
ਔਂਦਾ ਨਿੱਤ ਮਿੱਤਰਾਂ ਦਾ ਨਾ
ਸਿਰਾ ਬੰਦਿਆਂ ਦੇ ਵਿੱਚ ਸੋਣੀਏ
ਔਂਦਾ ਨਿੱਤ ਮਿੱਤਰਾਂ ਦਾ ਨਾ
ਘੈਂਟ ਬੰਦਿਆਂ ਦੇ ਵਿੱਚ ਸੋਣੀਏ
ਔਂਦਾ ਯੁੱਧ ਵੀਰ ਦਾ ਏ ਨਾ