Elige una pista para reproducir
Mxrci
ਹੋ, ਰੌਲ਼ੇ ਦੁੱਕੀਆਂ ਨਾ ਤਿੱਕੀਆਂ ਨਾ' ਛੇੜਦੇ
ਜੱਟ ਐਵੇਂ ਨਹੀਂ ਮੰਡੀਰ ਨਾਲ਼ ਵਰ੍ਹਦੇ
ਹੋ, ਰੌਲ਼ੇ ਦੁੱਕੀਆਂ ਨਾ ਤਿੱਕੀਆਂ ਨਾ' ਛੇੜਦੇ
ਹੋ, ਜੱਟ ਐਵੇਂ ਨਹੀਂ ਮੰਡੀਰ ਨਾਲ਼ ਵਰ੍ਹਦੇ
ਹੋ, ਸੁੱਕੇ ਮੁੜਦੇ ਨਾ ਗੱਭਰੂ ਜਹਾਨ ਤੋਂ
ਨੀ ਦੁਨੀਆਂ ਹਿਲਾ ਕੇ ਜਾਂਦੇ ਨੇ
ਹੋ, ਘੋੜੇ ਮਿੱਤਰਾਂ ਦੇ ਡੱਬਾਂ ਵਿੱਚੋਂ ਨਿੱਕਲੇ
ਨੀ ਪਰਚੇ ਪਵਾ ਕੇ ਜਾਂਦੇ ਨੇ
ਮਿੱਤਰਾਂ ਦੇ ਡੱਬਾਂ ਵਿੱਚੋਂ ਨਿੱਕਲੇ
ਨੀ ਪਰਚੇ ਪਵਾ ਕੇ ਜਾਂਦੇ ਨੇ
ਹੋ, ਮਿੱਤਰਾਂ ਦੇ ਡੱਬਾਂ ਵਿੱਚੋਂ ਨਿੱਕਲੇ
ਨੀ ਪਰਚੇ ਪਵਾ ਕੇ ਜਾਂਦੇ ਨੇ
(ਮਿੱਤਰਾਂ ਦੇ ਡੱਬਾਂ ਵਿੱਚੋਂ ਨਿੱਕਲੇ)
(ਨੀ ਪਰਚੇ ਪਵਾ ਕੇ ਜਾਂਦੇ ਨੇ)
ਹੋ, ਸਾਥ ਲੱਗੇ ਨਾਲ਼ ਸੋਹਣੀ ਜਿਹੀ ਮਾਸ਼ੂਕ ਦਾ
ਹੋ, ਨਵਾਂ ਲਈਏ ਜਦੋਂ ਬੱਚਾ ਨੀ ਬੰਦੂਕ ਦਾ
ਹੋ, ਫ਼ੈਰ mile'ਆਂ ਤੱਕ ਸੁਣਦਾ ਏ ਕੂਕਦਾ
ਤੇ ਰੌਂਦ ਪਿੱਤਲ ਦਾ ਹਿੱਕਾਂ ਜਾਵੇ ਫੂਕਦਾ
ਹੋ, ਵਧੇ ਰੌਲਿਆਂ 'ਚ ਜੱਟ ਜਿੱਥੇ ਪਹੁੰਚਦੇ
ਤਾਂ ਗੱਲ ਨੂੰ ਵਧਾ ਕੇ ਜਾਂਦੇ ਨੇ
ਹੋ, ਘੋੜੇ ਮਿੱਤਰਾਂ ਦੇ ਡੱਬਾਂ ਵਿੱਚੋਂ ਨਿੱਕਲੇ
ਨੀ ਪਰਚੇ ਪਵਾ ਕੇ ਜਾਂਦੇ ਨੇ
ਮਿੱਤਰਾਂ ਦੇ ਡੱਬਾਂ ਵਿੱਚੋਂ ਨਿੱਕਲੇ
ਨੀ ਪਰਚੇ ਪਵਾ ਕੇ ਜਾਂਦੇ ਨੇ
ਹੋ, ਮਿੱਤਰਾਂ ਦੇ ਡੱਬਾਂ ਵਿੱਚੋਂ ਨਿੱਕਲੇ
ਨੀ ਪਰਚੇ ਪਵਾ ਕੇ ਜਾਂਦੇ ਨੇ
ਹੋ, ਜਿੱਤਾਂ ਚੁੱਮਦੀਆਂ ਗੱਭਰੂ ਦੇ feet ਨੂੰ
ਮਿਹਰ ਬਾਬੇ ਦੀ, ਨਾ ਦੇਖਿਆ tweet ਨੂੰ
ਹੋ, ਕਦੇ -ਕਦੇ ਚੱਲੇ Kendrick, Wayne ਨੀ
ਹੋ, ਓਦਾਂ ਵੇਹਲੇ ਬੈਠੇ ਲਾ ਲਈਏ Sadiq ਨੂੰ
ਹੋ, ਗੇੜੀ-route ਉੱਤੇ ਪਾਉਂਦੇ ਗੱਡਖ਼ਾਨੇ
ਜਦੋਂ ਨਜ਼ਰਾਂ 'ਚ ਆ ਕੇ ਜਾਂਦੇ ਨੇ
ਹੋ, ਘੋੜੇ ਮਿੱਤਰਾਂ ਦੇ ਡੱਬਾਂ ਵਿੱਚੋਂ ਨਿੱਕਲੇ
ਨੀ ਪਰਚੇ ਪਵਾ ਕੇ ਜਾਂਦੇ ਨੇ
ਮਿੱਤਰਾਂ ਦੇ ਡੱਬਾਂ ਵਿੱਚੋਂ ਨਿੱਕਲੇ
ਨੀ ਪਰਚੇ ਪਵਾ ਕੇ ਜਾਂਦੇ ਨੇ
ਹੋ, ਮਿੱਤਰਾਂ ਦੇ ਡੱਬਾਂ ਵਿੱਚੋਂ ਨਿੱਕਲੇ
ਨੀ ਪਰਚੇ ਪਵਾ ਕੇ ਜਾਂਦੇ ਨੇ