Elige una pista para reproducir
ਸੀਮਾ ਉੱਤੇ ਹੋਗੀ ਫੁੱਲ ਸਖਤਾਈ ਆ
ਹੋ ਫੌਜਾ ਬਦਲ ਗਇਆ ਓਏ ਹਾਲ ਦੁਹਾਈ ਆ
ਜਦੋ ਟੁਂਡਾ ਨੇ ਪੈਣਾ ਓਏ ਮੌਜਾ ਹੋਣ ਗਿਯਾ
ਓ ਪਰ ਰੱਬ ਜਾਣੇ ਕੱਦ ਕਨਕਾ ਉਚੀਆਂ ਹੋਣ ਗਿਯਾ
ਓਹਨੂ ਅੱਖ ਵੀ ਲੌਂ ਨੀ ਦੇਂਦਾ
ਓਹਨੂ ਅੱਖ ਵੀ ਲੌਂ ਨੀ ਦੇਂਦਾ
ਓ ਜੱਸਾ ਕਲ ਦੀ ਤਰੀਕ ਦਾ
ਬਾਰ੍ਡਰ ਨੀ ਟਪਦਾ ਚਿੱਟਾ, ਓ ਮੁੰਡਾ ਲੁਧਿਆਣੇ ਉਡੀਕ ਦਾ

ਹੋ ਮੁੱਲਾਂਪੁਰ ਰੋਡ ਉੱਤੇ ਤੀਨ ਧੱਕ ਨੇ
ਕਿੱਲਾ ਵੇਚ ਕੇ ਲੈਲੀ ਮੋਂਤੇਰੋ ਜੱਟ ਨੇ
ਹੋ ਮੁੱਲਾਂਪੁਰ ਰੋਡ ਉੱਤੇ ਤੀਨ ਧੱਕ ਨੇ
ਕਿੱਲਾ ਵੇਚ ਕੇ ਲੈਲੀ ਮੋਂਤੇਰੋ ਜੱਟ ਨੇ
ਕਿਹੰਦੇ ਪੋਣਾ ਲਖ ਛੱਤ ਜੰਨਦਾ ਗਭਰੂ
ਵ੍ਹੀ ਹੁਣ ਹਾਰ ਇਕ ਵੀਕ ਦਾ
ਬਾਰ੍ਡਰ ਨੀ ਟਪਦਾ ਚਿੱਟਾ
ਬਾਰ੍ਡਰ ਨੀ ਟਪਦਾ ਚਿੱਟਾ, ਓ ਮੁੰਡਾ ਲੁਧਿਆਣੇ ਉਡੀਕ ਦਾ
ਬਾਰ੍ਡਰ ਨੀ ਟਪਦਾ ਚਿੱਟਾ, ਓ ਮੁੰਡਾ ਲੁਧਿਆਣੇ ਉਡੀਕ ਦਾ
ਘੁੰਦਵੇ ਸਰੀਰ ਵਿਚ ਪਇਆ ਖਲਿਯਾ
ਟੋਟਯਾ ਨੇ ਟੋਕ ਦੇੱਟੀਯਾ ਜੋ ਛੱਲੀ ਆ
ਘੁੰਦਵੇ ਸਰੀਰ ਵਿਚ ਪਇਆ ਖਲਿਯਾ
ਟੋਟਯਾ ਨੇ ਟੋਕ ਦੇੱਟੀਯਾ ਜੋ ਛੱਲੀ ਆ
ਕ੍ਯੋ ਤੂ ਕਬਾਬ ਬਣ ਬਿਹ ਗੇਯਾ ਓ ਬਤੀ ਵਾਲੀ ਦਸ ਸੀਕ ਦਾ
ਬਾਰ੍ਡਰ ਨੀ ਟਪਦਾ ਚਿੱਟਾ, ਓ ਮੁੰਡਾ ਲੁਧਿਆਣੇ ਉਡੀਕ ਦਾ
ਬਾਰ੍ਡਰ ਨੀ ਟਪਦਾ ਚਿੱਟਾ, ਓ ਮੁੰਡਾ ਲੁਧਿਆਣੇ ਉਡੀਕ ਦਾ
ਹੋ ਹਾੜਾ ਹਾੜਾ ਵੀਰੇਯਾ ਤੂ ਨਸ਼ੇ ਛਡ ਦੇ
ਭੁਗਤੇ ਗੁਲਾਮੀ ਜਿਹੜੀ ਜਾਨ ਵੱਡ ਦੇ
ਹਾੜਾ ਹਾੜਾ ਵੀਰੇਯਾ ਤੂ ਨਸ਼ੇ ਛਡ ਦੇ
ਭੁਗਤੇ ਗੁਲਾਮੀ ਜਿਹੜੀ ਜਾਨ ਵੱਡ ਦੇ
ਓਏ ਰੋਲ ਕੇ ਜਵਾਨੀ ਹੀਰੇ ਵਰਗੀ
ਹੁਣ ਕਾਹਤੋਂ ਰਹਿੰਦਾ ਚਿੜਦਾ