Elige una pista para reproducir
ਉਹ ਪਿੰਡ ਦਾ ਕੋਈ ਮਸਲਾ ਨੀ ਜਾਣਦਾ ਥਾਣੇ ਨੂੰ
ਓਏ ਕਿਵੇਂ ਕਹਿਜੂ ਕੋਈ ਸਾਡੇ ਲਾਣੇ ਨੂੰ
ਸਾਂਭ ਸਾਂਭ ਦਾਦੇ ਵਾਲੀ ਜੀਪ ਰੱਖੀ ਐ
ਏਰੀਏ ਚ ਸੁਖ ਨਾਲ ਠੀਕ ਰੱਖੀ ਐ
ਉਹ LC ਤੋਂ ਜਆਂਦੇ ਬੈਠਾ ਜੱਟ ਜਾਚਦਾ
LC ਤੋਂ ਜਆਂਦੇ ਬੈਠਾ ਜੱਟ ਜੱਚਦਾ
ਤੌਰ ਨਾਲ ਕੰਮ ਪੂਰਾ ਗੱਡਿਆਂ ਹੋਇਆ
ਤੇਰੇ ਸ਼ਹਿਰ ਕਬਜ਼ੇ ਵੀ ਲਏ ਹੋਏ ਨੇ
ਤੇ ਚਾਚੇਆਂ ਨੂੰ ਠੇਕਾ ਪਿੰਡ ਛੱਡਿਆਂ ਹੋਇਆ
ਧੱਕੇ ਨਾਲ ਕਬਜ਼ੇ ਵੀ ਲਏ ਹੋਏ ਨੇ
ਤੇ ਚਾਚੇਆਂ ਨੂੰ ਠੇਕਾ ਪਿੰਡ ਛੱਡਿਆਂ ਹੋਇਆ
ਨੀ ਤੇਰੇ ਸ਼ਹਿਰ ਕਬਜ਼ੇ ਵੀ ਲਏ ਹੋਏ ਨੇ
ਤੇ ਚਾਚੇਆਂ ਨੂੰ ਠੇਕਾ ਪਿੰਡ ਛੱਡਿਆਂ ਹੋਇਆ
ਉਹ ਚੜ੍ਹਕੇ ਆਏ ਨੂੰ ਸਾਡੇ sorry ਕੋਈ ਨੀ
ਲਾਉਂਦਾ ਤੇਰੇ ਜੱਟ ਜਿੰਨੀ ਧੌੜ੍ਹੀ ਕੋਈ ਇਨ
ਬਾਪੂ ਨਾਲ ਗੱਲ ਬਾਤ ਖੋਲੀ ਹੋਇ ਐ
ਤਾਹਿਯੋ ਪੁੱਤ ਜੱਟ ਦੇ ਨੂੰ ਚੋਰੀ ਕੋਈ ਨੀ
ਉਹ ਚਾਂਦੀ ਵਾਲੀ ਰੱਖੀ ਹੋਇ ਆ ਸ਼ੋਂਕ ਨੂੰ ਕੁੜੇ
ਚਾਂਦੀ ਵਾਲੀ ਰੱਖੀ ਹੋਇ ਆ ਸ਼ੋਂਕ ਨੂੰ ਕੁੜੇ
ਐਵੀ ਨੀ ਕੇ ਨਾਗਣੀ ਤੇ ਲੱਗਿਆ ਹੋਏ
ਤੇਰੇ ਸ਼ਹਿਰ ਕਬਜ਼ੇ ਵੀ ਲਏ ਹੋਏ ਨੇ
ਤੇ ਚਾਚੇਆਂ ਨੂੰ ਠੇਕਾ ਪਿੰਡ ਛੱਡਿਆਂ ਹੋਇਆ
ਧੱਕੇ ਨਾਲ ਕਬਜ਼ੇ ਵੀ ਲਏ ਹੋਏ ਨੇ
ਤੇ ਚਾਚੇਆਂ ਨੂੰ ਠੇਕਾ ਪਿੰਡ ਛੱਡਿਆਂ ਹੋਇਆ
Its Beat Cop music
ਉਹ ਗੱਲ ਸੀ ਕਿਸੇ ਦੇ ਡੱਬੇ ਹੱਕ ਦੀ ਕੁੜੇ
showroom ਤੋਂ ਵੀ ਮਹਿਣਗੇ ਟਕ ਦੀ ਕੁੜੇ
ਭਾਰਤੀ ਸੀ ਹਾਮੀ ਤਾਏ ਵਾਲੇ ਸ਼ੋਰ ਨੇ
ਲੱਗੀ ਸੀ duty ਤੇਰੇ ਜੱਟ ਦੀ ਕੁੜੇ
ਉਹ ਪਰਚੇ ਚੋਣ ਨਾ ਨੀ ਕਢਾਈਆਂ ਜੱਟ ਨੇ
ਪਰਚੇ ਚੋ ਨਾ ਨੀ ਕਦੇਆਂ ਜੱਟ ਨੇ
ਉਹ ਸ਼੍ਰੇਯਾਮ ਕਹਿ ਕੇ ਕੰਡਾ ਕੱਢਿਆ ਹੋਇਆ
ਤੇਰੇ ਸ਼ਹਿਰ ਕਬਜ਼ੇ ਵੀ ਲਏ ਹੋਏ ਨੇ
ਤੇ ਚਾਚੇਆਂ ਨੂੰ ਠੇਕਾ ਪਿੰਡ ਛੱਡਿਆਂ ਹੋਇਆ
ਧੱਕੇ ਨਾਲ ਕਬਜ਼ੇ ਵੀ ਲਏ ਹੋਏ ਨੇ
ਤੇ ਚਾਚੇਆਂ ਨੂੰ ਠੇਕਾ ਪਿੰਡ ਛੱਡਿਆਂ ਹੋਇਆ
ਤੇਰੇ ਸ਼ਹਿਰ ਕਬਜ਼ੇ ਵੀ ਲਏ ਹੋਏ ਨੇ
ਤੇ ਚਾਚੇਆਂ ਨੂੰ ਠੇਕਾ ਪਿੰਡ ਛੱਡਿਆਂ ਹੋਇਆ
ਨੀ ਜਾਨ ਬੁੱਝ ਕੇ ਵੀ ਘਾਟੇ ਖਾਦੇ ਹੋਏ ਨੇ
ਮਾਲਕ ਦੀ ਮੇਹਰ ਨਾਲ ਵਾਧੇ ਈ ਹੋਏ ਨੇ
ਯਾਰੀਆਂ ਪਿੱਛੇ ਤਾ ਬਦਨਾਮ ਹੋਜਾਗੇ
ਚਰਚੇ ਵੀ ਸੁਖ ਨਾਲ ਸਾਡੇ ਈ ਹੋਏ ਨੇ
ਸ਼੍ਰੇਯਾਮ ਬੰਦੇ ਕਈ nude ਕਿੱਤੇ ਨੇ
ਸ਼੍ਰੇਯਾਮ ਬੰਦੇ ਕਈ nude ਕਿੱਤੇ ਨੇ
ਤੇ ਪਰਦਾ ਕਈਆਂ ਦਾ ਅਸੀਂ ਕਜਿਆ ਹੋਇਆ
ਤੇਰੇ ਸ਼ਹਿਰ ਕਬਜ਼ੇ ਵੀ ਲਏ ਹੋਏ ਨੇ
ਤੇ ਚਾਚੇਆਂ ਨੂੰ ਠੇਕਾ ਪਿੰਡ ਛੱਡਿਆਂ ਹੋਇਆ
ਧੱਕੇ ਨਾਲ ਕਬਜ਼ੇ ਵੀ ਲਏ ਹੋਏ ਨੇ
ਤੇ ਚਾਚੇਆਂ ਨੂੰ ਠੇਕਾ ਪਿੰਡ ਛੱਡਿਆਂ ਹੋਇਆ
ਚਾਚੇਆਂ ਨੂੰ ਠੇਕਾ ਪਿੰਡ ਛੱਡਿਆਂ ਹੋਇਆ
ਉਹ ਟਾਕਰੇ ਚ ਵੈਲੀ ਭਾਵੇਂ top ਵਾਲੇ ਨੇ
ਨਾਲ ਖੜੇ ਯਾਰ beat cop ਵਾਲੇ ਨੇ
ਚੀਮੇ ਦੀ ਲਿਹਾਜ ਕਿਸੇ ਗੈਂਗ ਨਾਲ ਨੀ
ਤਾਹੀ ਫੱਸ ਜਾਂਦੀ ਆ ਲਫੈਂਡ ਨਾਲ ਨੀ
ਉਹ ਨਵੇਂ ਪਿੰਡੋਂ ਨਾਲ ਕੱਲਾ ਸੇਖੋਂ ਹੁੰਦਾ ਐ
ਨਵੇਂ ਪਿੰਡੋਂ ਨਾਲ ਕੱਲਾ ਸੇਖੋਂ ਹੁੰਦਾ ਐ
ਬਾਕੀ ਯਾਰਾਂ ਦਾ ਗਰੁੱਪ ਬਾਹਰੋਂ ਸੱਦਿਆਂ ਹੋਇਆ
ਤੇਰੇ ਸ਼ਹਿਰ ਕਬਜ਼ੇ ਵੀ ਲਏ ਹੋਏ ਨੇ
ਤੇ ਚਾਚੇਆਂ ਨੂੰ ਠੇਕਾ ਪਿੰਡ ਛੱਡਿਆਂ ਹੋਇਆ
ਧੱਕੇ ਨਾਲ ਕਬਜ਼ੇ ਵੀ ਲਏ ਹੋਏ ਨੇ
ਤੇ ਚਾਚੇਆਂ ਨੂੰ ਠੇਕਾ ਪਿੰਡ ਛੱਡਿਆਂ ਹੋਇਆ