ਉਂਝ ਭਾਵੇ ਕਦੇ ਨਾ ਬੁਲਾਇਆ ਹੱਸ ਕੇ ਪਾਸਾ ਵੱਟ ਲੰਘ ਦੀ ਸੀ ਮੂਹਰ ਦੀ
ਮੇਰੇ ਕਰ ਨਜ਼ਰਾ ਚ ਆ ਗਈ ਜੱਗ ਦੇ ਪਾਲ ਗਈ ਭੁਲੇਖੇ ਖੌਰੇ ਕਿੱਡੀ ਹੂਰ ਸੀ

ਮਾਰੇ Purpose ਇਹਨੇ ਨਿੱਤ ਨਿੱਤ ਸੀ ਕਿੱਥੇ ਸਰ ਦਾ ਸੀ ਇਹਦਾ ਕਿੱਥੇ ਸਰਦਾ ਕਿੱਥੇ ਸਰਦਾ
banner 'an ਨੂੰ ਵੇਖ ਵੇਖ ਕਿਹਾ ਕਰੇਗੀ ਨਾਲ ਪੜਦਾ ਸੀ ਮੇਰੇ ਨਾਲ ਪੜਦਾ

ਓ ਬੁਲੇਟ ਲਿਆ ਕੇ ਮਾਰ ਦਾ ਸੀ ਗੇੜੀਆਂ ਪਾਣੀ ਵਾਂਗੂੰ ਫੂਕੀ ਇਹਨੇ ਬਾਪੂ ਦੀ Money
ਵਿਚੋਲਣਾ ਬਣਾਈਆ ਮੇਰੀ ਸਹੇਲੀਆਂ ਫਿਰ ਵੀ ਵਿਚਾਰੇ ਦੀ ਸੀ ਗੱਲ ਨਾ ਬਣੀ

ਲੈ ਕੇ ਮੰਡੀਰ ਇਹ ਨਿੱਤ ਨਿੱਤ ਨੀ ਰਾਹੇ ਖੜਦਾ ਸੀ ਮੇਰੇ ਰਾਹੇ ਖੜਦਾ
banneraan ਨੂੰ ਵੇਖ ਵੇਖ ਕਿਹਾ ਕਰੇਗੀ ਨਾਲ ਪੜਦਾ ਸੀ ਮੇਰੇ ਨਾਲ ਪੜਦਾ

ਮੇਰੇ ਪਿਛੇ ਕੀਨੀਆ ਲਡਾਇਆ ਲਦੀਆ ਏਸ ਨੇ
ਖੋਰੇ ਕਿਨੇ ਵਾਰੀ ਕਟਵਾਏ ਪਰਚੇ
ਨੇਤ ਹੀ ਸੀ ਕ੍ਲੱਸਾ ਚੋ ਕਡਿਆ
ਵੱਲਿਆ ਦੇ ਸੰਗ ਸੀ ਏਦੇ ਚਰਚੇ
ਮੇਰੇ ਪਿਛੇ ਕੀਨੀਆ ਲਡਾਇਆ ਲਦੀਆ ਏਸ ਨੇ
ਖੋਰੇ ਕਿਨੇ ਵਾਰੀ ਕਟਵਾਏ ਪਰਚੇ
ਨੇਤ ਹੀ ਸੀ ਕ੍ਲੱਸਾ ਚੋ ਕਡਿਆ
ਵੱਲਿਆ ਦੇ ਸੰਗ ਸੀ ਏਦੇ ਚਰਚੇ
ਹੋਇਆ ਸੀ ਮੇਰੇ ਪਿਆਰ ਵਿਚ ਨੀ
ਰਿਹਾ ਮਾਰਦਾ ਸੀ ਏ ਰਿਹਾ ਮਾਰਦਾ
banneraan ਨੂੰ ਵੇਖ ਵੇਖ ਕਿਹਾ ਕਰੇਗੀ ਨਾਲ ਪੜਦਾ ਸੀ ਮੇਰੇ ਨਾਲ ਪੜਦਾ
banneraan ਨੂੰ ਵੇਖ ਵੇਖ ਕਿਹਾ ਕਰੇਗੀ ਨਾਲ ਪੜਦਾ ਸੀ ਮੇਰੇ ਨਾਲ ਪੜਦਾ
banneraan ਨੂੰ ਵੇਖ ਵੇਖ ਕਿਹਾ ਕਰੇਗੀ ਨਾਲ ਪੜਦਾ ਸੀ ਮੇਰੇ ਨਾਲ ਪੜਦਾ
Farmtrac ਨਾ ਸੀ ਵਾਹੁੰਦਾ ਪੈਲੀਆਂ ਬਿੱਲੋ ਮੁੰਡਾ ਸਿਰ ਤੇ ਮੜਾਸਾ ਮਾਰ ਕੇ
ਸਾਰਾ ਪਿੰਡ ਜਾਣੇ ਵੈਲੀ ਸੀ ਜੋ ਅੱਤ ਦਾ ਸਾਧ ਹੋ ਗਿਆ ਨੀ ਮੈਨੂੰ ਦਿਲ ਹਾਰ ਕੇ
Farmtrac ਨਾ ਸੀ ਵਾਹੁੰਦਾ ਪੈਲੀਆਂ ਬਿੱਲੋ ਮੁੰਡਾ ਸਿਰ ਤੇ ਮੜਾਸਾ ਮਾਰ ਕੇ
ਸੈਦੁਪੁਰ ਜਾਣੇ ਵੈਲੀ ਸੀ ਜੋ ਅੱਤ ਦਾ ਸਾਧ ਹੋ ਗਿਆ ਨੀ ਮੈਨੂੰ ਦਿਲ ਹਾਰ ਕੇ
ਨੀਲਿਆਂ ਨੈਣਾਂ ਦੇ ਮੇਰੇ ਤੀਰ ਸਖੀਓਂ ਸੀਨੇ ਜਰਦਾ ਸੀ ਓਹੋ ਸੀਨੇ ਜਰਦਾ
banneraan ਨੂੰ ਵੇਖ ਵੇਖ ਕਿਹਾ ਕਰੇਗੀ ਨਾਲ ਪੜਦਾ ਸੀ ਮੇਰੇ ਨਾਲ ਪੜਦਾ
banneraan ਨੂੰ ਵੇਖ ਵੇਖ ਕਿਹਾ ਕਰੇਗੀ ਨਾਲ ਪੜਦਾ ਸੀ ਮੇਰੇ ਨਾਲ ਪੜਦਾ
banneraan ਨੂੰ ਵੇਖ ਵੇਖ ਕਿਹਾ ਕਰੇਗੀ ਨਾਲ ਪੜਦਾ ਸੀ ਮੇਰੇ ਨਾਲ ਪੜਦਾ
ਬਾਂਹ ਜਦੋਂ ਫੜੀ ਨੀਲੀ ਛੱਤ ਵਾਲੇ ਨੇ ਟੀਵੀ ਉੱਤੇ ਆਏ ਜਦੋਂ ਮੇਰੇ ਗੀਤ ਨੀ
ਦੱਸੇ ਗੀ ਸਹੇਲੀਆਂ ਨੂੰ ਹੰਬ ਹੰਬ ਕੇ ਜਾਪਦਾ ਏ ਉਹੀ ਕੋਲੀ ਵਾਲਾ ਵੀਤ ਨੀ
ਬਾਂਹ ਜਦੋਂ ਫੜੀ ਨੀਲੀ ਛੱਤ ਵਾਲੇ ਨੇ ਟੀਵੀ ਉੱਤੇ ਆਏ ਜਦੋਂ ਮੇਰੇ ਗੀਤ ਨੀ
ਦੱਸੇ ਗੀ ਸਹੇਲੀਆਂ ਨੂੰ ਹੰਬ ਹੰਬ ਕ ਜਾਪਦਾ ਏ ਉਹੀ ਕੋਲੀ ਵਾਲਾ ਵੀਤ ਨੀ
ਮੈਂ ਕੀਤੀ ਨਾਂਹ ਇਹਦਾ ਨਾਂ ਹੋ ਗਿਆ ਹੌਂਕੇ ਭਰਦਾ ਸੀ ਬੜੇ ਹੌਕੇ ਭਰਦਾ