Elige una pista para reproducir
ਅੱਖੀਆਂ ਰੋਂਦੀਆਂ ਨਾ ਏ ਸੌਂਦੀਆਂ
ਤੈਨੂ ਹੀ ਬਸ ਚਾਉਂਦੀਆਂ ਨੇ
ਚੁਪ ਏ ਰਿਹੰਦੀਆਂ ਕੁਝ ਨਾ ਕਿਹੰਦੀਆਂ
ਝੜੀਆਂ ਸੌਨ ਦੀਆਂ ਲੌਂਦੀਆਂ ਨੇ
ਅੱਖੀਆਂ ਰੋਂਦੀਆਂ ਨਾ ਏ ਸੌਂਦੀਆਂ
ਤੈਨੂ ਹੀ ਬਸ ਚਾਉਂਦੀਆਂ ਨੇ
ਚੁਪ ਏ ਰਿਹੰਦੀਆਂ ਕੁਝ ਨਾ ਕਿਹੰਦੀਆਂ
ਝੜੀਆਂ ਸੌਨ ਦੀਆਂ ਲੌਂਦੀਆਂ ਨੇ
ਚੈਨ ਤੂ ਲੁਟ ਲਏ ਰਾਤਾਂ ਦੇ,
ਕ਼ਤਲ ਕੀਤੇ ਜਜ਼ਬਾਤਾਂ ਦੇ,
ਫੇਰ ਵੀ ਮਰਦਾ ਏ ਦਿਲ ਕਿਯੂ?
ਤੇਰੀ ਬੇਵਫ਼ਾਈਆਂ ਤੇ
ਸੋਣੀਏ ਇਸ਼੍ਕ਼ ਹੈ ਮੈਨੂ ਨਾਲ ਤੇਰੀ ਬੇਵਫ਼ਾਈਆਂ ਨਾ ਦੇ
ਸੋਣੀਏ ਇਸ਼੍ਕ਼ ਹੈ ਮੈਨੂ ਨਾਲ ਤੇਰੀ ਬੇਵਫ਼ਾਈਆਂ ਨਾ ਦੇ
ਦਿਲ ਵਿਚ ਚਾਲਬਾਜ਼ਿਆਂ ਪਾਵੇ ਚਿਹਰਾ ਏ ਸੋਣਾ
ਤੇਰੇ ਵਰਗਾ ਦੁਨਿਯਾ ਤੇ ਕੋਯੀ ਕਾਤਿਲ ਨਹੀ ਹੋਣਾ
ਸਾਨੂ ਛਡਕੇ ਗੈਰਾਂ ਉੱਤੇ ਹਕ ਜਤਾ ਗਯੀ ਤੂ
ਉਮਰਾਂ ਤਕ ਨਹੀ ਭਰਨੀ ਐਸੀ ਸੱਟ ਲਗਾ ਗਯੀ ਤੂ
ਕਾਲਿਆਂ ਜ਼ੁਲਫਾਂ ਦੇ ਘੇਰੇ
ਉੱਤੋਂ ਜੀ ਨੈਣ ਦੋ ਲੁਟੇਰੇ,
ਤਾਹੀਂ ਤਾਂ ਗਿਰ ਗਏ ਵਿਚ ਅਸੀ
ਹੁਸਨ ਦੀਆਂ ਡੁੰਗੀਆਂ ਖਾਈਆਂ ਦੇ
ਸੋਣੀਏ ਇਸ਼੍ਕ਼ ਹੈ ਮੈਨੂ ਨਾਲ ਤੇਰੀ ਬੇਵਫ਼ਾਈਆਂ ਨਾ ਦੇ
ਸੋਣੀਏ ਇਸ਼੍ਕ਼ ਹੈ ਮੈਨੂ ਨਾਲ ਤੇਰੀ ਬੇਵਫ਼ਾਈਆਂ ਨਾ ਦੇ
ਤੇਰੇ ਝੂਠ ਫਰੇਬਾਂ ਦੇ ਬਦਲਾਂ ਵਿਚ ਖੋ ਗਏ ਆਂ
ਨਸ਼ੇ ਵਾਂਗੂ ਹਰ ਇਕ ਅਦਾ ਦੇ ਆਦੀ ਹੋ ਗਏ ਆਂ
ਚਾਹ ਕੇ ਵੀ ਤੈਨੂ ਦਿਲ ਵਿਚੋਂ ਕੱਦ ਨਹੀ ਸਕਦੇ,
ਹਥੀਂ ਲਾਏ ਬਾਘ ਇਸ਼੍ਕ਼ ਦੇ ਵੱਡ ਨਹੀ ਸਕਦੇ,
ਜਾਗੌਂਦੇ ਨੇ ਵਿਚ ਰਾਤਾਂ ਦੇ,
ਪਰਿੰਦੇ ਤੇਰਿਯਾਨ ਯਾਦਾਂ ਦੇ,
ਮਿਲੇ ਏਹੋ ਇਨਾਂ ਸਾਨੂ,
ਤੇਰੇ ਨਾਲ ਯਾਰਿਯਾਨ ਲਾਯਨ ਦੇ,
ਸੋਣੀਏ ਇਸ਼੍ਕ਼ ਹੈ ਮੈਨੂ ਨਾਲ ਤੇਰੀ ਬੇਵਫ਼ਾਈਆਂ ਨਾ ਦੇ
ਸੋਣੀਏ ਇਸ਼੍ਕ਼ ਹੈ ਮੈਨੂ ਨਾਲ ਤੇਰੀ ਬੇਵਫ਼ਾਈਆਂ ਨਾ ਦੇ
ਵਕ਼ਤ ਨੇ ਭਾਂਵੇਂ ਖੋ ਲੇਯਾ ਤੈਨੂ ਮੇਰਿਯਾ ਬਾਹਾਂ ਚੋਂ
ਤੇਰੇ ਜਿਸ੍ਮ ਦੀ ਖੁਸ਼ਬੂ ਔਂਦੀ ਅੱਜ ਵੀ ਸਾਹਾਂ ਚੋਂ,
ਦਿਲ ਤੌਂ ਸਾਜ੍ਣਾ ਦੇ ਨਾਲ ਕੀਟੀਯਾਂ ਅਸੀ ਵਫਵਾਨ ਨੇ,
ਕੇਡੀ ਗਲ ਦਿਯਨ ਫੇਰ ਰੰਧਾਵੇ ਏ ਸਜ਼ਾਵਾਂ ਨੇ,
ਜਿਨਾ ਲਯੀ ਸਬ ਕੁਝ ਹਰ ਗਏ
ਓਹੀ ਬੇਗਾਨਾ ਕਰ ਗਏ
ਹੋ ਰੱਬਾ ਸਦਕੇ ਜਾਵਾਂ ਮੈਂ,
ਤੇਰਿਯਾ ਏ ਖੁਦਾਈਆਂ ਦੇ
ਸੋਣੀਏ ਇਸ਼੍ਕ਼ ਹੈ ਮੈਨੂ ਨਾਲ ਤੇਰੀ ਬੇਵਫ਼ਾਈਆਂ ਨਾ ਦੇ
ਸੋਣੀਏ ਇਸ਼੍ਕ਼ ਹੈ ਮੈਨੂ ਨਾਲ ਤੇਰੀ ਬੇਵਫ਼ਾਈਆਂ ਨਾ ਦੇ