Elige una pista para reproducir
ਮੈਨੂੰ ਖਿੱਚ ਕੇ ਕੋ ਨੁੰ ਕਰ ਲੈ ਵੇ
ਮੇਰੇ ਜੋਬਨ ਦਾ ਘੁੱਟ ਭੱਰ ਲੈ ਵੇ
ਖਿੱਚ ਕੇ ਕੋਲ ਨੁੰ ਕਰ ਲੈ ਵੇ
ਮੇਰੇ ਜੋਬਨ ਦਾ ਘੁੱਟ ਭੱਰ ਲੈ ਵੇ
ਮੈਂ ਫਿਰਦੀ ਆ ਅੱਖ ਲੜਾਉਣ ਨੁੰ
ਵੇ ਮੇਰਾ ਜੀ ਕਰਦੇ
ਹਾਏ ਸੋਹਣਿਆਂ ਵੇ ਤੇਰੇ
ਗੱਲ ਵਿੱਚ ਭਾਵਾਂ ਪੌਣ ਨੁੰ
ਵੇ ਮੇਰਾ ਜੀ ਕਰਦਾ
ਮੇਰਾ ਜੀ ਕਰਦਾ
ਹਾਏ ਵੇ ਮੇਰਾ ਜੀ ਕਰਦਾ
ਹੋ ਮਾਰੇ ਸੀਟੀਆਂ ਮੋੜ ਤੇ ਖੜ੍ਹ ਕੇ ਨੀਂ
ਤੁੱਰੇ ਢਾਕਾ ਤੇ ਹੱਥ ਧਰ ਕੇ ਨੀਂ
ਮਾਰੇ ਸੀਟੀਆਂ ਮੋੜ ਤੇ ਖੜ੍ਹ ਕੇ ਨੀਂ
ਤੁੱਰੇ ਢਾਕਾ ਤੇ ਹੱਥ ਧਰ ਕੇ ਨੀਂ
ਕੇ ਫਿਰਦੀ ਐ ਚਨ ਚੜਾਉਣ ਨੁੰ
ਨੀਂ ਮੇਰਾ ਜੀ ਕਰਦਾ
ਹਾਏ ਸੋਹਣੀਏ ਨੀਂ ਤੈਨੂੰ ਘੁੱਟ ਕੇ ਕਾਲਜੇ
ਲਉਣ ਨੁੰ ਨੀਂ ਮੇਰਾ ਜੀ ਕਰਦਾ
ਹਾਏ ਨੀਂ ਮੇਰਾ ਜੀ ਕਰਦਾ
ਬਿੱਲੋ ਨੀਂ ਮੇਰਾ ਜੀ ਕਰਦਾ
ਨੈਣਾ ਦੇ ਵਰਕੇ ਫੋਲ ਸਹੀ
ਦੋ ਘੜੀਆਂ ਸਾਡੇ ਕੋਲ ਸਹੀ
ਨੈਣਾ ਦੇ ਵਰਕੇ ਫੋਲ ਸਹੀ
ਦੋ ਘੜੀਆਂ ਸਾਡੇ ਕੋਲ ਸਹੀ
ਮੈਂ ਫੁੱਲਾਂ ਨਾਲੋਂ ਹੌਲੀ ਵੇ
ਮੇਰਾ ਭਾਰ ਭਾਵਾਂ ਤੇ ਤੋਲ ਸਹੀ
ਦੋ ਘੜੀਆਂ ਚਿੱਤ ਪਰਚਾਉਣ ਨੁੰ
ਵੇ ਮੇਰਾ ਜੀ ਕਰਦਾ
ਹਾਏ ਸੋਹਣਿਆਂ ਵੇ ਤੇਰੇ
ਗੱਲ ਵਿੱਚ ਬਾਵਾਂ ਪੌਣ ਨੁੰ
ਵੇ ਮੇਰਾ ਜੀ ਕਰਦਾ
ਮੇਰਾ ਜੀ ਕਰਦਾ
ਹਾਏ ਵੇ ਮੇਰਾ ਜੀ ਕਰਦਾ
ਤੇਰੇ ਅੰਗ ਭੀੜਦੇ ਨਾਲ ਅੰਗਾ ਦੇ
ਹੋ ਤੂੰ ਰੁੜ੍ਹ ਚੱਲੀ ਵਿੱਚ ਸੰਗਾ ਦੇ
ਤੇਰੇ ਅੰਗ ਭੀੜਦੇ ਨਾਲ ਅੰਗਾ ਦੇ
ਤੂੰ ਰੁੱਡ ਚੱਲੀ ਵਿੱਚ ਸੰਗਾ ਦੇ
ਤੇਰਾ ਭੈਦ ਨੀਂ ਆਪੇ ਖੋਲ ਜਾਂਦੇ
ਛਣਕਾਰੇ ਤੇਰੀਆਂ ਵੰਗਾ ਦੇ
ਛੱਡ ਨੀਵੀ ਪਾ ਸ਼ਰਮਾਉਣ ਨੁੰ
ਮੇਰਾ ਜੀ ਕਰਦੇ
ਹਾਏ ਸੋਹਣੀਏਏ ਨੀਂ ਤੈਨੂੰ ਘੁੱਟ ਕੇ ਕਾਲਜ਼ੇ
ਲਉਣ ਨੁੰ ਨੀਂ ਮੇਰਾ ਜੀ ਕਰਦਾ
ਮੇਰਾ ਜੀ ਕਰਦਾ
ਹਾਏ ਨੀਂ ਮੇਰਾ ਜੀ ਕਰਦਾ
ਮੈਂ ਤੱਰਸ ਤੱਰਸ ਕੇ ਮੱਰ ਚੱਲੀ
ਮੇਰੇ ਗੁਤ ਨਾਗਣੀ ਲੜ ਚੱਲੀ
ਮੈਂ ਤੱਰਸ ਤੱਰਸ ਕੇ ਮੱਰ ਚੱਲੀ
ਮੇਰੇ ਗੁਤ ਨਾਗਣੀ ਲੜ ਚੱਲੀ
ਮੈਂ ਰੋਕਾ ਕਿਵੇਂ ਕੂਲਹਿਣੀ ਨੁੰ
ਮਾਰੇ ਹੱਲਾ ਜਵਾਨੀ ਚੜ੍ਹ ਚੱਲੀ
ਆ ਮੱਚਦੀ ਅੱਗ ਬੁਜਾਉਣ ਨੁੰ
ਮੇਰਾ ਜੀ ਕਰਦਾ
ਹਾਏ ਸੋਹਣਿਆਂ ਵੇ ਤੇਰੇ
ਗੱਲ ਵਿੱਚ ਭਾਵਾਂ ਪੌਣ ਨੁੰ
ਵੇ ਮੇਰਾ ਜੀ ਕਰਦਾ
ਹਾਏ ਵੇ ਮੇਰਾ ਜੀ ਕਰਦਾ
ਮੇਰਾ ਜੀ ਕਰਦਾ
ਓਹ੍ਹ ਤੇਰੀ ਸੱਜਰੀ ਸ਼ੁਰਖ ਜਵਾਨੀ ਨੇ
ਗੋਰੀ ਧੌਣ ਤੇ ਕਾਲੀ ਗਾਂਨੀ ਨੇ
ਤੇਰੀ ਸੱਜਰੀ ਸ਼ੁਰਖ ਜਵਾਨੀ ਨੇ
ਗੋਰੀ ਧੌਣ ਤੇ ਕਾਲੀ ਗਾਂਨੀ ਨੇ
ਓ ਜਦੋਂ ਆ ਚਮਕੀਲਾ ਪਊ ਗਾ
ਤੇਰੀ ਚੀਚੀ ਵਿਚ ਨਿਸ਼ਾਨੀ ਨੇ
ਪਵਾ ਤਿੱਲ ਕੇਰੀਆਂ ਦੇ ਭਉਣ ਨੁੰ
ਨੇ ਮੇਰਾ ਜੀ ਕਰਦਾ
ਹਾਏ ਸੋਹਣੀਏ ਨੇ ਤੈਨੂੰ ਘੁੱਟ ਕੇ ਕਾਲਜ਼ੇ
ਲਉਣ ਨੁੰ ਨੇ ਮੇਰਾ ਜੀ ਕਰਦਾ
ਹਾਏ ਨੇ ਮੇਰਾ ਜੀ ਕਰਦਾ
ਮੇਰਾ ਜੀ ਕਰਦਾ
ਹਾਏ ਨੇ ਮੇਰਾ ਜੀ ਕਰਦੇ
ਹਾਏ ਵੇ ਮੇਰਾ ਜੀ ਕਰਦਾ