Elige una pista para reproducir
ਹੋ ਹੋ ਹੋ ਹੋ
ਇਹਸਾਸ ਅਜੀਬ ਜਿਹੇ ਏਹ ਨਵੇ ਜਿਹੇ ਜਜ਼ਬਾਤ
ਕਿਸ ਪਾਸੇ ਤੂੰ ਛੂਹਾ ਮੈਂ ਜ਼ਿੰਦਗੀ ਏ ਸੌਗਤ
ਹੌਲੀ ਹੌਲੀ ਖ਼ਬਰਾਂ ਹੋਈਆਂ
ਮੈਂ ਰੋਸ਼ਨੀਆਂ ਦੇ ਵੇਲੇ ਆਗੇ
ਗੱਲੀਆਂ ਦੇ ਵਿਚ ਰੁਲਦੀ ਫਿਰਦੀ
ਮੈਂ ਚੰਦ ਦੇ ਕਿੰਨਾ ਹਾਏ ਨੇੜੇ ਆਗੀ
ਗੱਲੀਆਂ ਦੇ ਵਿਚ ਰੁਲਦੀ ਫਿਰਦੀ
ਮੈਂ ਚੰਦ ਦੇ ਕਿੰਨਾ ਹਾਏ ਨੇੜੇ ਆਗੀ
ਹੋ ਹੋ ਹੋ ਹੋ ਹੋ ਹੋ
ਏਹ ਰਹਮਤ ਏ ਰੱਬ ਦੀ
ਇਹਨੂੰ ਹੋਰ ਕੀ ਆਖਾਂ ਮੈਂ
ਜਦ ਯਾਦ ਕਰਾਂ ਤੈਨੂੰ
ਉਪਰ ਵਾਲ ਝਾਕਾ ਮੈ
ਕਿੰਨਾ ਕੁਝ ਬਦਲ ਗਿਆ
ਇਕ ਪਲ ਦੇ ਅੰਦਰ ਵੇ
ਮੈਂ ਪਾਣੀ ਨਦੀਆਂ ਦਾ
ਤੇਰਾ ਨਾਮ ਸਮੰਦਰ ਵੇ
ਕੋਹਾ ਕੋਹਾ ਦੂਰ ਮਹਰਮਾ
ਮੈਂ ਛੱਡਕੇ ਝਗੜੇ ਛੇੜੇ ਆਗੀ
ਗੱਲੀਆਂ ਦੇ ਵਿਚ ਰੁਲਦੀ ਫਿਰਦੀ
ਮੈਂ ਚੰਦ ਦੇ ਕਿੰਨਾ ਹਾਏ ਨੇੜੇ ਆਗੀ
ਗੱਲੀਆਂ ਦੇ ਵਿਚ ਰੁਲਦੀ ਫਿਰਦੀ
ਮੈਂ ਚੰਦ ਦੇ ਕਿੰਨਾ ਹਾਏ ਨੇੜੇ ਆਗੀ
ਤੁ ਜਦ ਮੈਂਨੂੰ ਛੋਇਆ ਮੈਂ ਬਣ ਗਈ ਮੱਲੀਕਾ ਵੇ
ਹੁਣ ਕਦਮ ਟਿਕਾ ਲੈ ਵੇ ਤੂੰ ਮੇਰੀਆਂ ਪਲਕਾਂ ਤੇ
ਹੁਣ ਕਦਮ ਟਿਕਾ ਲੈ ਵੇ ਤੂੰ ਮੇਰੀਆਂ ਪਲਕਾਂ ਤੇ
ਦੱਸ ਨਹੀਂ ਸਕਦੀ ਕਿ ਅਸਰ ਓਹਨਾਂ ਦਾ
ਮੈਂ ਸੁਣਕੇ ਨਗਮੇ ਜਿਹੜੇ ਆਗੀ
ਗੱਲੀਆਂ ਦੇ ਵਿਚ ਰੁਲਦੀ ਫਿਰਦੀ
ਮੈਂ ਚੰਦ ਦੇ ਕਿੰਨਾ ਹਾਏ ਨੇੜੇ ਆਗੀ
ਗੱਲੀਆਂ ਦੇ ਵਿਚ ਰੁਲਦੀ ਫਿਰਦੀ
ਮੈਂ ਚੰਦ ਦੇ ਕਿੰਨਾ ਹਾਏ ਨੇੜੇ ਆਗੀ ਹੋ ਹੋ ਹੋ ਹੋ ਹੋ