Elige una pista para reproducir
ਚੱਲਦੇ ਹੋਏ ਮੁੱਦੇ ਵਿੱਚ ਫਸਣਾ ਏ ਪੈਂਦਾ
ਢਿੱਲੇ ਹੋਏ ਨੱਟਾਂ ਨੂੰ ਓਏ ਕੱਸਣਾ ਏ ਪੈਂਦਾ
ਚੱਲਦੇ ਹੋਏ ਮੁੱਦੇ ਵਿੱਚ ਫਸਣਾ ਏ ਪੈਂਦਾ
ਢਿੱਲੇ ਹੋਏ ਨੱਟਾਂ ਨੂੰ ਓਏ ਕੱਸਣਾ ਏ ਪੈਂਦਾ
ਜਿਗਰਾ ਚਾਹੀਦਾ ਹੁੰਦਾ ਪੰਗਾ ਪਾਉਣ ਦਾ
ਮੁੱਲ ਦੀ ਲੜਾਈ ਦੱਸ ਕੌਣ ਲੈਂਦਾ ਏ
ਸ਼ਹਿਰ ਵਿੱਚ ਰੌਲਾ ਕਹਿੰਦੇ ਬੜਾ ਮੁੰਡੇ ਦਾ
ਪੈਂਦਾ ਨ੍ਹਿਓਂ ਮਿੱਤਰੋ ਪਵਾਉਣਾ ਪੈਂਦਾ ਏ
ਸ਼ਹਿਰ ਵਿੱਚ ਰੌਲਾ ਕਹਿੰਦੇ ਬੜਾ ਮੁੰਡੇ ਦਾ
ਪੈਂਦਾ ਨ੍ਹਿਓਂ ਮਿੱਤਰੋ ਪਵਾਉਣਾ ਪੈਂਦਾ ਏ
ਓਏ ਜੁਰਤ ਨਾ ਫੱਸੇ ਕੰਮ ਕੱਢਣੇ ਆ ਪੈਂਦੇ
ਆਉਣ ਜੋ ਗਲਾਵੇ ਹੱਥ ਵੱਢਣੇ ਆ ਪੈਂਦੇ
ਓਏ ਜੁਰਤ ਨਾ ਫੱਸੇ ਕੰਮ ਕੱਢਣੇ ਆ ਪੈਂਦੇ
ਆਉਣ ਜੋ ਗਲਾਵੇ ਹੱਥ ਵੱਢਣੇ ਆ ਪੈਂਦੇ
ਓਏ ਪਿੱਛੇ ਲੁੱਕ ਲੁੱਕ ਕੇ ਨੀ ਕੰਮ ਚੱਲਦਾ
ਓਏ ਪਿੱਛੇ ਲੁੱਕ ਲੁੱਕ ਕੇ ਨੀ ਕੰਮ ਚੱਲਦਾ
ਬੱਜ ਹਿੱਕ ਵਿੱਚ ਸੱਚ ਸਦਾ ਜੱਟ ਕਹਿੰਦਾ ਏ
ਸ਼ਹਿਰ ਵਿੱਚ ਰੌਲਾ ਕਹਿੰਦੇ ਬੜਾ ਮੁੰਡੇ ਦਾ
ਪੈਂਦਾ ਨ੍ਹਿਓਂ ਮਿੱਤਰੋ ਪਵਾਉਣਾ ਪੈਂਦਾ ਏ
ਸ਼ਹਿਰ ਵਿੱਚ ਰੌਲਾ ਕਹਿੰਦੇ ਬੜਾ ਮੁੰਡੇ ਦਾ
ਪੈਂਦਾ ਨ੍ਹਿਓਂ ਮਿੱਤਰੋ ਪਵਾਉਣਾ ਪੈਂਦਾ ਏ
ਓਏ ਰੰਨਾਂ ਦੀਆਂ ਗੋਦੀਆਂ ਨੂੰ ਭੁੱਲ ਕੇ ਆ ਕੰਮ ਹੁੰਦੇ
ਓਹੀ ਅੱਗੇ ਆਉਂਦੇ ਜਿਹਨਾਂ ਜਿਹਰਿਆਂ ’ਚ ਦਮ ਹੁੰਦੇ
ਓਏ ਰੰਨਾਂ ਦੀਆਂ ਗੋਦੀਆਂ ਨੂੰ ਭੁੱਲ ਕੇ ਆ ਕੰਮ ਹੁੰਦੇ
ਓਹੀ ਅੱਗੇ ਆਉਂਦੇ ਜਿਹਨਾਂ ਜਿਹਰਿਆਂ ’ਚ ਦਮ ਹੁੰਦੇ
ਨੇਹਰੀਆਂ ਤੂਫਾਨਾਂ ਦੀ ਔਕਾਤ ਕੀ ਹਿਲਾਏ
ਕੰਮ ਬੋਲੇ ਪਰਦਾਨ ਨ੍ਹਿਓਂ ਗੋਰੇ ਕਾਲੇ ਚੰਮ ਹੁੰਦੇ
ਤੁਸੀਂ ਕਹਿ ਕੇ ਬੋਲੀ ਹਰ ਬੰਦੇ ਨੂੰ
ਤੁਸੀਂ ਕਹਿ ਕੇ ਬੋਲੀ ਹਰ ਬੰਦੇ ਨੂੰ
ਤੂੰ ਤਾਂ ਜ਼ਰੂਰ ਜ਼ਮੀਰ ਤੋਂ ਥੋੜਾ ਘੱਟ ਹੀ ਸਹਿੰਦਾ ਏ
ਸ਼ਹਿਰ ਵਿੱਚ ਰੌਲਾ ਕਹਿੰਦੇ ਬੜਾ ਮੁੰਡੇ ਦਾ
ਪੈਂਦਾ ਨ੍ਹਿਓਂ ਮਿੱਤਰੋ ਪਵਾਉਣਾ ਪੈਂਦਾ ਏ
ਸ਼ਹਿਰ ਵਿੱਚ ਰੌਲਾ ਕਹਿੰਦੇ ਬੜਾ ਮੁੰਡੇ ਦਾ
ਪੈਂਦਾ ਨ੍ਹਿਓਂ ਮਿੱਤਰੋ ਪਵਾਉਣਾ ਪੈਂਦਾ ਏ