Desi Crew, Desi Crew, Desi Crew, Desi Crew
ਅੱਜ ਤੂੰਨੂੰ ਦੱਸ ਦਿੰਨਾ
ਥੋੜਾ ਕੀ ਐ ਪ੍ਰਭਾਵ ਮੁੰਡੇ ਤੇ
ਸਾਰੇ ਤੂੰ ਸੀ ਸੱਚ ਕਰਤੇ ਆ
ਜਿਹੜੇ ਸੀ ਖ਼ਵਾਬ ਮੁੰਡੇ ਦੇ
ਸਾਰੇ ਤੂੰ ਸੀ ਸੱਚ ਕਰਤੇ ਆ
ਜਿਹੜੇ ਸੀ ਖ਼ਵਾਬ ਮੁੰਡੇ ਦੇ
ਰੋਗ ਐ ਉਮਰਾਂ ਦਾ
ਬੰਦਾ ਸੁਕਦਾ ਸੁੱਕਦਾ ਸੁੱਕ ਜਾਂਦੇ
ਅੱਖੀਆਂ ਨੇ ਝੀਲ ਜਹੀਆਂ
ਬੰਦਾ ਡੁੱਬਦਾ ਡੁੱਬਦਾ ਡੁੱਬ ਜਾਂਦੇ
ਅੱਖੀਆਂ ਨੇ ਝੀਲ ਜਹੀਆਂ
ਬੰਦਾ ਡੁੱਬਦਾ ਡੁੱਬਦਾ ਡੁੱਬ ਜਾਂਦੇ
ਦੱਸੀਏ ਕਿ ਯਾਰਾਂ ਨੂੰ ਗਿਣਤੀ ਦੇ ਚਾਰਾਂ ਨੂੰ
ਕੀ ਹੁੰਦੀ ਚੜ੍ਹੀ ਜਵਾਨੀ ਤੱਪਦੀ ਜੋ 18 ਨੂੰ
ਹੁਸਨਾਂ ਨੂੰ ਤੱਕ ਕੇ ਜੀ ਬੰਦਾ ਰੁਕਦਾ ਰੁਕਦਾ ਰੁਕ ਜਾਂਦੇ
ਅੱਖੀਆਂ ਨੇ ਝੀਲ ਜਹੀਆਂ
ਬੰਦਾ ਡੁੱਬਦਾ ਡੁੱਬਦਾ ਡੁੱਬ ਜਾਂਦੇ
ਅੱਖੀਆਂ ਨੇ ਝੀਲ ਜਹੀਆਂ
ਬੰਦਾ ਡੁੱਬਦਾ ਡੁੱਬਦਾ ਡੁੱਬ ਜਾਂਦੇ
ਸੂਟਾਂ ਪੇ ਵਰਕ ਕਰਾਇਆ ਪੈਸਾ ਤਾਂ ਲਾਇਆ ਹੋਊ
ਥੋਡਾ ਐ ਹੁਸਨ ਵੇਖ ਕੇ ਹੁਸਨ ਸ਼ਰਮਾਇਆ ਹੋਊ
ਥੋਡਾ ਐ ਹੁਸਨ ਵੇਖ ਕੇ ਹੁਸਨ ਸ਼ਰਮਾਇਆ ਹੋਊ
ਮੁੱਕਦਾ ਨੀ ਪਿਆਰ ਕਦੇ
ਬੰਦਾ ਮੁੱਕਦਾ ਮੁੱਕਦਾ ਮੁੱਕ ਜਾਂਦੇ
ਅੱਖੀਆਂ ਨੇ ਝੀਲ ਜਹੀਆਂ
ਬੰਦਾ ਡੁੱਬਦਾ ਡੁੱਬਦਾ ਡੁੱਬ ਜਾਂਦੇ
ਅੱਖੀਆਂ ਨੇ ਝੀਲ ਜਹੀਆਂ
ਬੰਦਾ ਡੁੱਬਦਾ ਡੁੱਬਦਾ ਡੁੱਬ ਜਾਂਦੇ
ਆ ਜੁਲਫ ਸਵਾਰਾਂਗੇ ਗਬਰੂ ਨੂ ਮਾਰੋਂਗੇ
ਉੱਡ ਗਈ ਐ ਖ਼ਬਰ Maan ਤੋ ਛੇਤੀ ਦਿਲ ਹਾਰੋਂਗੇ
ਤੱਕ ਕੇ ਚੰਨ ਅੰਬਰਾਂ ਦਾ ਵੀ
ਲੁੱਕਦਾ ਲੁੱਕਦਾ ਲੁੱਕ ਜਾਂਦੇ
ਅੱਖੀਆਂ ਨੇ ਝੀਲ ਜਹੀਆਂ
ਬੰਦਾ ਡੁੱਬਦਾ ਡੁੱਬਦਾ ਡੁੱਬ ਜਾਂਦੇ
ਅੱਖੀਆਂ ਨੇ ਝੀਲ ਜਹੀਆਂ
ਬੰਦਾ ਡੁੱਬਦਾ ਡੁੱਬਦਾ ਡੁੱਬ ਜਾਂਦੇ