Elige una pista para reproducir

ਨੀ ਰੰਗ ਤੇਰਾ ਦੁੱਧ ਤੇ ਮਲਾਈ ਜਿਵੇਂ
ਲੱਗਦਾ ਏ ਅਰਸ਼ਾਂ ਤੋਂ ਆਈ ਜਿਵੇਂ
ਲੱਕ ਤੇਰਾ ਕਰਦਾ ਏ ਟੁਣੂ ਟੁਣੂ
ਜਵਾਨੀ ਤੇਰੀ ਲੈਂਦੀ ਅੰਗੜਾਈ ਜਿਵੇਂ
ਹਾਂ ਤੂੰ ਮੈਨੂੰ ਲੱਗਦੀ ਏ ਸੋਹਣੀ ਬੜੀ
ਰੱਬ ਨੇ ਆ ਮੇਰੇ ਲਈ ਬਣਾਈ ਜਿਵੇਂ
ਨੀ ਲੱਗਦਾ ਏ ਅਰਸ਼ਾਂ ਤੋਂ ਆਈ ਜਿਵੇਂ
ਕੇ ਮੇਰੀਆਂ ਗੁਲਾਬੀ ਜਿਹੀਆਂ ਬੁੱਲੀਆਂ ਨੇ
ਹਾਏ ਨੀਤਾ ਜੱਟਾਂ ਸਬ ਦੀਆਂ ਦੁੱਲੀਆਂ ਨੇ
ਵੇ ਤੂੰ ਮੈਨੂੰ ਵੇਹਲੀ ਜਿਹਾ ਜਾਪਦਾ ਏ
ਫੜਨਾ ਏ ਕੱਸ ਕੇ ਕਲਾਈ ਜਿਵੇਂ
ਨੀ ਰੰਗ ਤੇਰਾ ਦੁੱਧ ਤੇ ਮਲਾਈ ਜਿਵੇਂ
ਲੱਗਦਾ ਏ ਅਰਸ਼ਾਂ ਤੋਂ ਆਈ ਜਿਵੇਂ
ਲੱਕ ਤੇਰਾ ਕਰਦਾ ਏ ਟੁਣੂ ਟੁਣੂ
ਜਵਾਨੀ ਤੇਰੀ ਲੈਂਦੀ ਅੰਗੜਾਈ ਜਿਵੇਂ
ਹਾਂ ਚੋਗਾ ਪਾਇਆ ਮਿੱਤਰਾਂ ਨੇ ਆਏਗੀ ਜਰੂਰ
ਤੂੰ ਗੇਡਿਆਂ ਦਾ ਮੁੱਲ ਵੀ ਪਵਾਏਗੀ ਜਰੂਰ
ਚੇਤੇ ਕਰੇਗਾ ਕਰੇਗੀ ਰਾਤੀਂ ਉੱਠ ਉੱਠ ਕੇ
ਨੀ ਜੱਟ ਅਦਬ ਨਾਲ ਥੱਕ ਜਾਏਗੀ ਰੁੱਸ ਰੁੱਸ ਕੇ
ਵੇ ਪਿਆਰ ਗੁੱਡਾ ਏ ਸਿਆਹੀ ਜਿਵੇਂ
ਹੋਣਾ ਪੈਂਦਾ ਏ ਸੁਦਾਈ ਜਿਵੇਂ
ਤੂੰ ਮੈਨੂੰ ਵੇਹਲੀ ਜਿਹਾ ਜਾਪਦਾ ਏ
ਫੜਨਾ ਏ ਕੱਸ ਕੇ ਕਲਾਈ ਜਿਵੇਂ
ਨੀ ਰੰਗ ਤੇਰਾ ਦੁੱਧ ਤੇ ਮਲਾਈ ਜਿਵੇਂ
ਲੱਗਦਾ ਏ ਅਰਸ਼ਾਂ ਤੋਂ ਆਈ ਜਿਵੇਂ
ਲੱਕ ਤੇਰਾ ਕਰਦਾ ਏ ਟੁਣੂ ਟੁਣੂ
ਜਵਾਨੀ ਤੇਰੀ ਲੈਂਦੀ ਅੰਗੜਾਈ ਜਿਵੇਂ