Elige una pista para reproducir

ਓਹ ਟੈਰਾ ਥੱਲੇ ਆ ਕੇ ਕੁੱਟੇ ਆਮ ਮਰਦੇ
ਤਰਾਂ ਉੱਤੇ ਬਿਜਲੀ ਨਾ ਮਰਦੇ ਆ ਕਾਂ
ਵਿਰਲੇ ਈ ਮਾਵਾਂ ਜੰਮਦੀਆਂ ਸੂਰਮੇ
ਜਾਨ ਪਿੱਛੋਂ ਜਿਨ੍ਹਾਂ ਦੇ ਜਿਉਂਦੇ ਰਹਿੰਦੇ ਨਾਮ
ਉਹਨਾਂ ਹੀ ਸਮਾਧਾਂ ਉੱਤੇ ਮੇਲੇ ਲਗਦੇ
ਜਿਨ੍ਹਾਂ ਦੀਆਂ ਜਿਉਂਦੇ ਜੀ ਨ ਧੋਣਾ ਝੁਕੀਆਂ
ਜੋ ਕਰ ਗਏ ਗਦਾਰੀ ਜਾਂ ਮੈਦਾਨ ਛੱਡ ਗਏ
ਮਾਡੀ ਉਹਨਾਂ ਦੀ ਤੇ ਲੋਕੀ ਮਾਰਦੇ ਨੇ ਜੁੱਤੀਆਂ
ਜਦੋ ਹੋਊ ਮੈਂ ਰਵਾਨਾ ਹੌਕੇ ਭਰੂਗਾ ਜਮਾਨਾ
ਲੋਕੀਂ ਸੰਭਾਲੇ ਨਹੀਂ ਓ ਜਾਣੇ ਹੋਣੇ ਕੱਠ ਸ਼ਮਸ਼ਾਨਾ
ਇਕੋ ਚੀਜ਼ ਆ ਕਮਾਈ ਨੀ ਮੈਂ ਯਾਰਾਂ ਦਾ ਯਾਰਾਨਾ
ਕਦੇ ਪਿੱਠ ਨਹੀਂ ਵਿਖਾਈ ਵੇਖੀ ਹੁੰਦੀਆਂ ਸਲਾਮਾ
ਓਹ ਵੀ ਰੋਣਗੇ ਜਿਨ੍ਹਾਂ ਨਾ ਮੇਰੇ ਵੈਰ ਹੋਣਗੇ
ਜੱਟ ਜਦੋ ਸਿਵਿਆਂ ਦੀ ਸ਼ਾਨ ਬਣਿਆ
ਅਰਥੀ ਦੇ ਅੱਗੇ ਅੱਗੇ ਫ਼ਾਇਰ ਹੋਣਗੇ
ਹਾਂ ਹਾਂ ਫ਼ਾਇਰ ਹੋਣਗੇ
ਅਰਥੀ ਦੇ ਅੱਗੇ ਅੱਗੇ ਫ਼ਾਇਰ ਹੋਣਗੇ
ਹਾਂ ਹਾਂ ਫ਼ਾਇਰ ਹੋਣਗੇ
ਅਰਥੀ ਦੇ ਅੱਗੇ ਅੱਗੇ ਫ਼ਾਇਰ ਹੋਣਗੇ
ਹਾਂ ਹਾਂ ਫ਼ਾਇਰ ਹੋਣਗੇ
ਅਰਥੀ ਦੇ ਅੱਗੇ ਅੱਗੇ ਫ਼ਾਇਰ ਹੋਣਗੇ
ਹਾਂ ਹਾਂ ਫ਼ਾਇਰ ਹੋਣਗੇ
ਇੱਕ ਤੂੰ ਦੋ ਕੇ ਯਾਰ ਜਿਹੜੇ ਕਰਦੇ ਪਿਆਰ
ਬਾਕੀ ਦੁਨੀਆ ਤਾਂ ਚਾਹੁੰਦੀ ਮੈਨੂੰ ਮੋਇਆ ਵੇਖਣਾ
ਬਹੁਤੇ ਚਾਹੁੰਦੇ ਹੋਜੇ ਐਨਕਾਊਂਟਰ ਏਦਾ
ਕੁਝ ਚਾਹੁੰਦੇ ਨੇ ਸਲਾਖਾਂ ਪਿੱਛੇ ਹੋਇਆ ਵੇਖਣਾ
ਮਾਮਿਆਂ ਦੇ ਝੁੰਡ ਭਾਲਦੇ ਤਰੱਕੀਆਂ
ਚੁੱਕੀ ਫਿਰਦੇ ਨੇ ਹੱਥਾਂ ਵਿੱਚ ਹਥਕੜੀਆਂ
ਦੋ ਪਲ ਵੀ ਜੇ ਜੀ ਗਿਆ ਮੈਂ ਐਂਡ ਕਰ ਜੂ
ਮੈਂ ਨਹੀਂ ਚਾਹੁੰਦਾ ਕੋਈ ਹਜ਼ਾਰ ਜਾਂ ਫਿਰ ਲੱਖ ਘੜੀਆਂ
ਜਿਨੇ ਵੀ ਲਾਉਣਾ ਆ ਮੱਥਾ ਲਾ ਸਕਦਾ
ਝੁੰਡ ਗਿਦਰਾਂ ਦਾ ਜਦੋ ਚਾਹੇ ਆ ਸਕਦਾ
ਇਥੋਂ ਮੁੜੇ ਜਦੋ ਸਿਰਾਂ ਤੋਂ ਬਗੈਰ ਹੋਣਗੇ
ਅਰਥੀ ਦੇ ਅੱਗੇ ਅੱਗੇ ਫ਼ਾਇਰ ਹੋਣਗੇ
ਹਾਂ ਹਾਂ ਫ਼ਾਇਰ ਹੋਣਗੇ
ਅਰਥੀ ਦੇ ਅੱਗੇ ਅੱਗੇ ਫ਼ਾਇਰ ਹੋਣਗੇ
ਹਾਂ ਹਾਂ ਫ਼ਾਇਰ ਹੋਣਗੇ
ਜੱਟ ਜਦੋ ਸਿਵਿਆਂ ਦੀ ਸ਼ਾਨ ਬਣਿਆ
ਹਾਂ ਹਾਂ ਪਿੰਡ ਫ਼ਾਇਰ ਹੋਣਗੇ
ਪਿੰਡ ਫ਼ਾਇਰ ਹੋਣਗੇ
ਹਾਂ ਹਾਂ ਪਿੰਡ ਫ਼ਾਇਰ ਹੋਣਗੇ
ਸਾਹ ਬਚਦੇ ਸੀ ਜਿਹੜੇ ਉਹ ਇਕੱਠੇ ਕਰਕੇ
ਇਕ ਵਾਰੀ ਬਾਪੂ ਉੱਠ ਕੇ ਸੀ ਬਹਿ ਗਿਆ
ਮੇਰੇ ਖੱਬੇ ਮੋਢੇ ਨਾਲ ਲਾਇਆ ਸਿਰ ਉਸ ਨੇ
ਤੇ ਦਮ ਤੋੜਨ ਤੋਂ ਪਹਿਲਾਂ ਕੁਝ ਗੱਲਾਂ ਕਹਿ ਗਿਆ
ਸੂਰਮੇਆਂ ਵਾਂਗੂ ਪੁੱਤ ਰਹਿਣਾ ਜਗ ਤੇ
ਬੁਜ਼ਦਿਲ ਧਰਤੀ ਤੇ ਭਾਰ ਆ ਹੁੰਦਾ
ਮਰਣ ਤੋਂ ਜਿਹੜਾ ਬੰਦਾ ਡਰਦਾ ਨਈਂ
ਪੁੱਤ ਡਰਦਾ ਓਦੇ ਥਿ ਸੰਸਾਰ ਆ ਹੁੰਦਾ
ਅਣਖਾਂ ਦੇ ਕਦੇ ਨਹੀਂ ਬਜ਼ਾਰ ਲਗਦੇ
ਜ਼ੁਰਤਾਂ ਨਾ ਵਿਕਦੀਆਂ ਸੈਲਾਂ ਵਿੱਚ ਨੀ
ਹੋਵੇ ਨਾ ਦਲੇਰੀ ਡਾਊਨਲੋਡ ਨੈੱਟ ਤੋਂ
ਤੇ ਜਿਗਰੇ ਨਾ ਆਉਂਦੇ Email ਵਿੱਚ ਨੀ
ਓ ਯਾਰਾਂ ਪੁੱਛੇ ਮਰਨ ਦਾ ਖ਼ੁਆਬ ਰੱਖਿਆ
ਇਸ਼ਕ ਯਾਰਾਂ ਲਈ ਬੇਹਿਸਾਬ ਰੱਖਿਆ
ਝੂਠ ਸਮਝੀ ਜੇ ਕਹਾਂ ਤੈਨੂੰ I Love You
ਕਿਉਂਕਿ ਦਿਲ ਵਿੱਚ ਇਕੱਲਾ ਮੈਂ ਪੰਜਾਬ ਰੱਖਿਆ
ਜੇ ਯਾਰ ਦੇ ਚੁੱਲੇ ਦੇ ਵਿੱਚ ਅੱਗ ਨਾ ਬਲੀ
ਤਵੇ ਸਾਡੇ ਤੇ ਵੀ ਫੁਲਕੇ ਫਿਰ ਜ਼ਹਿਰ ਹੋਣਗੇ
ਅਰਥੀ ਦੇ ਅੱਗੇ ਅੱਗੇ ਫ਼ਾਇਰ ਹੋਣਗੇ
ਹਾਂ ਹਾਂ ਫ਼ਾਇਰ ਹੋਣਗੇ
ਅਰਥੀ ਦੇ ਅੱਗੇ ਅੱਗੇ ਫ਼ਾਇਰ ਹੋਣਗੇ
ਹਾਂ ਹਾਂ ਫ਼ਾਇਰ ਹੋਣਗੇ
ਅਰਥੀ ਦੇ ਅੱਗੇ ਅੱਗੇ ਫ਼ਾਇਰ ਹੋਣਗੇ
ਹਾਂ ਹਾਂ ਫ਼ਾਇਰ ਹੋਣਗੇ
ਅਰਥੀ ਦੇ ਅੱਗੇ ਅੱਗੇ ਫ਼ਾਇਰ ਹੋਣਗੇ
ਹਾਂ ਹਾਂ ਫ਼ਾਇਰ ਹੋਣਗੇ