Elige una pista para reproducir
Sencillo / Pista
ਸਾਡੀ ਜ਼ਿੰਦਗੀ ਚ ਖ਼ਾਸ ਤੇਰੀ ਥਾਂ
ਸੋਚੀ ਨਾ ਤੈਨੂੰ ਦਿਲੋਂ ਕੱਢ ਤਾ
ਸਾਡੀ ਜ਼ਿੰਦਗੀ ਚ ਖ਼ਾਸ ਤੇਰੀ ਥਾਂ
ਸੋਚੀ ਨਾ ਤੈਨੂੰ ਦਿਲੋਂ ਕੱਢ ਤਾ
ਲੋਕੀ ਹੰਝੂਆਂ ਚੋਂ ਪੜ੍ਹ ਲੈਂਦੇ ਨਾਅ
ਐਸੇ ਲਈ ਅਸੀਂ ਰੋਣਾ ਛੱਡ ਤਾ
ਐਸੇ ਲਈ ਅਸੀਂ ਰੋਣਾ ਛੱਡ ਤਾ
ਐਸੇ ਲਈ ਅਸੀਂ ਰੋਣਾ ਛੱਡ ਤਾ
ਮਾਹੀ ਮਾਹੀ ਦਿਲ ਮੇਰਾ ਕਹਿੰਦਾ ਰਹਿੰਦਾ ਏ
ਦਰਦ ਜੁਦਾਈ ਵਾਲਾ ਸਹਿੰਦਾ ਰਹਿੰਦਾ ਏ
ਮਾਹੀ ਮਾਹੀ ਦਿਲ ਮੇਰਾ ਕਹਿੰਦਾ ਰਹਿੰਦਾ ਏ
ਦਰਦ ਜੁਦਾਈ ਵਾਲਾ ਸਹਿੰਦਾ ਰਹਿੰਦਾ ਏ
ਮਾਹੀ ਵੇ ਮਾਹੀ ਵੇ
ਅਸੀਂ ਦਰਦਾਂ ਨੂੰ ਸੀਨੇ ਚ ਛੁਪਾਉਣਾ ਸਿੱਖ ਲਿਆ
ਤਨਹਾਈਆਂ ਨੂੰ ਗਲ ਨਾਲ ਲਾਉਣਾ ਸਿੱਖ ਲਿਆ
ਤਨਹਾਈਆਂ ਨੂੰ ਗਲ ਨਾਲ ਲਾਉਣਾ ਸਿੱਖ ਲਿਆ
ਲਈਏ ਡਰਦੇ ਨਾ ਕਦੇ ਤੇਰਾ ਨਾਅ
ਲਈਏ ਡਰਦੇ ਨਾ ਕਦੇ ਤੇਰਾ ਨਾਅ
ਤੇ ਹੱਕ ਵੀ ਜਤਾਉਣਾ ਛੱਡ ਤਾ
ਲੋਕੀ ਹੰਝੂਆਂ ਚੋਂ ਪੜ੍ਹ ਲੈਂਦੇ ਨਾਅ
ਐਸੇ ਲਈ ਅਸੀਂ ਰੋਣਾ ਛੱਡ ਤਾ
ਐਸੇ ਲਈ ਅਸੀਂ ਰੋਣਾ ਛੱਡ ਤਾ
ਐਸੇ ਲਈ ਅਸੀਂ ਰੋਣਾ ਛੱਡ ਤਾ
ਮਿਲੇ ਪਿਆਰ ਵਿਚ ਗਮ ਬੜੇ ਲੱਗਦੇ ਪਿਆਰੇ
ਪੀੜਾਂ ਦਿੰਦੀਆਂ ਦਿਲਾਸੇ ਹੌਂਕੇ ਦਿੰਦੇ ਨੇ ਸਹਾਰੇ
ਪੀੜਾਂ ਦਿੰਦੀਆਂ ਦਿਲਾਸੇ ਹੌਂਕੇ ਦਿੰਦੇ ਨੇ ਸਹਾਰੇ
ਅਸੀਂ ਹਾਸਿਆਂ ਨੂੰ ਕਰ ਦਿੱਤੀ ਨਾਹ
ਅਸੀਂ ਹਾਸਿਆਂ ਨੂੰ ਕਰ ਦਿੱਤੀ ਨਾਹ
ਤੇ ਖ਼ਾਬਾਂ ਨੂੰ ਸਜਾਉਣਾ ਛੱਡ ਤਾ
ਲੋਕੀ ਹੰਝੂਆਂ ਚੋਂ ਪੜ੍ਹ ਲੈਂਦੇ ਨਾਅ
ਐਸੇ ਲਈ ਅਸੀਂ ਰੋਣਾ ਛੱਡ ਤਾ
ਐਸੇ ਲਈ ਅਸੀਂ ਰੋਣਾ ਛੱਡ ਤਾ
ਐਸੇ ਲਈ ਅਸੀਂ ਰੋਣਾ ਛੱਡ ਤਾ
ਮਾਹੀ ਮਾਹੀ ਦਿਲ ਮੇਰਾ ਕਹਿੰਦਾ ਰਹਿੰਦਾ ਏ
ਦਰਦ ਜੁਦਾਈ ਵਾਲਾ ਸਹਿੰਦਾ ਰਹਿੰਦਾ ਏ
ਮਾਹੀ ਮਾਹੀ ਦਿਲ ਮੇਰਾ ਕਹਿੰਦਾ ਰਹਿੰਦਾ ਏ
ਦਰਦ ਜੁਦਾਈ ਵਾਲਾ ਸਹਿੰਦਾ ਰਹਿੰਦਾ ਏ
ਮਾਹੀ ਵੇ ਮਾਹੀ ਵੇ