Elige una pista para reproducir
Group ਵਿਚੋਂ ਬਾਹਰ ਕਹਿੰਦੇ ਲੰਡੂਆਂ ਦੀ ਡਾਰ
ਅੱਗੇ ਪਿੱਛੇ ਗੱਡੀਆਂ ਨੇ ਲਾਲ ਬੱਤੀਆਂ ਨੇ ਚਾਰ
ਚਾਰ ਹੀ ਆ ਯਾਰ ਜਿਨ੍ਹਾਂ ਤੇ ਆ ਐਤਬਾਰ
ਕੋਈ label ਆ ਨਾਲ deal ਨਾ ਸੀਧੀ ਆ ਰੱਬ ਨਾਲ
ਨਾ negotiate ਹੋਣਾ ਨੀ bro 40 ਲੱਖ ਤੋਂ ਨਾ ਥੱਲੇ ਕਰਾਂ show
ਗੱਲਾਂ ਗੀਤਾਂ ਵਿੱਚ ਹੁੰਦੀਆਂ ਨੇ ਜੋ ਮੁੰਡੇ ਜ਼ਿੰਦਗੀ ਜੀਉਂਦੇ ਬਿਲੋ ਓਹ
ਪੱਲੇ ਸਾਰਾ ਕੁਝ ਕਰੀ ਦਾ ਨੀ show ਬਸ ਕੁੱਟੀ ਦਾ ਸਵਾਦ ਨਖਰੋ
ਬਸ ਕੁੱਟੀ ਦਾ ਸਵਾਦ ਨਖਰੋ ਗੱਲਾਂ ਗੀਤਾਂ ਵਿੱਚ ਹੁੰਦੀਆਂ ਨੇ ਜੋ
ਰਫਲਾਂ ਦੋਨਾਲਿਆ ਪਟੇਆਂ ਤੇ ਚਾੜੀਆਂ ਪਿੱਤਲ ਨਾਲ ਭਰੀਆਂ ਨੇ ਚਲਣੇ ਨੂੰ ਕਾਹਲੀਆਂ
ਮੁੱਢ ਤੋਂ ਹੀ ਮਿੱਤਰਾਂ ਦੀ ਬੈਕ ਸਟ੍ਰਾਂਗ ਆ ਤੇ ਬਾਹਰੋਂ ਬਾਹਰ ਜੱਟਾਂ ਨੇ ਜਮਾਂਤਾ ਕਰਾ ਲਿਆ
ਰੌਦਾ police ਜੇ ਪੈ ਗਿਆ ਫੜੋ ਨਾਂ ਬਡਾ ਬਦਨਾਮ ਏ bro ਗੱਲਾਂ ਗੀਤਾਂ ਵਿੱਚ ਹੁੰਦੀਆਂ ਨੇ ਜੋ
ਮੁੰਡੇ ਜ਼ਿੰਦਗੀ ਜੀਉਣਗੇ ਬਿਲੋ ਓਹ ਪੱਲੇ ਸਾਰਾ ਕੁਝ ਕਰੀ ਦਾ ਨੀ show
ਬਸ ਕੁੱਟੀ ਦਾ ਸਵਾਦ ਨਖਰੋ ਓ ਸਾਡੀ ਜਿੱਥੇ ਐਡ ਜੇਹ ਗੱਡੀ ਕੁੜੇ ਐਡ ਜੇ
ਨੀ ਜਿੱਥੇ ਲੋੜ ਪੈਂਦੀ ਆ ਨੇ ਜੱਟਾਂ ਦਾ ਪੁੱਤ ਖੜ ਜੇ ਫਿਰਦੇ ਆ ਸਾਡੀਆਂ ਮਹਿਫਲਾਂ 'ਚ ਆ ਕੇ ਬਹਿਣ ਨੂੰ
ਨੀ ਗੁੱਡੀ ਖੌਰ ਓਹਨਾ ਦੀ ਵੀ ਮਾਡੀ ਮੋਟੀ ਚਾੜ ਜੇ ਵਾਲ ਸਿਰ ਤੇ ਤਾਂ ਹੁੰਦੇ ਨਾ grow ਓ ਮੱਟ ਗਿੱਟਿਆਂ 'ਚ ਓਹਨਾ ਦੀ bro
ਗੱਲਾਂ ਗੀਤਾਂ ਵਿੱਚ ਹੁੰਦੀਆਂ ਨੇ ਜੋ ਮੁੰਡੇ ਜ਼ਿੰਦਗੀ ਜੀਉਣਗੇ ਬਿਲੋ
ਓਹ ਪੱਲੇ ਸਾਰਾ ਕੁਝ ਕਰੀ ਦਾ ਨੀ show ਬਸ ਕੁੱਟੀ ਦਾ ਸਵਾਦ ਨਖਰੋ
ਗੀਤਾਂ ਦਿੱਤੇ hit ਤੋਂ hit, lit ਤੋਂ lit ਮੁੰਡੇ ਜਮਾ sick ਤੋਂ sick, ਇਕ ਤੋਂ ਇਕ
ਸੋਨਾ ਬਣ ਜਾਂਦਾ ਜੋ ਵੀ ਕਰ ਲਵਾ pick
Photo ਮੇਰੇ ਨਾਲ ਇਕ ਕਰ ਲੋ click
ਨਾ ਨਾ ਸੋਹਣਿਓ ਜੀ ਜ਼ਿੱਦ ਨਾ ਕਰੋ ਬਿਨਾ ਗੱਲ ਤੋਂ ਨਾ ਸਿਰ ਤੇ ਚੜ੍ਹੋ
ਗੱਲਾਂ ਗੀਤਾਂ ਵਿੱਚ ਹੁੰਦੀਆਂ ਨੇ ਜੋ ਮੁੰਡੇ ਜ਼ਿੰਦਗੀ ਜੀਉਣਗੇ ਬਿਲੋ ਓਹ
ਪੱਲੇ ਸਾਰਾ ਕੁਝ ਕਰੀ ਦਾ ਨੀ show ਬਸ ਕੁੱਟੀ ਦਾ ਸਵਾਦ ਨਖਰੋ
ਰਫਲਾਂ ਦੋਨਾਲਿਆ ਪਟੇਆਂ ਤੇ ਚਾੜੀਆਂ ਪਿੱਤਲ ਨਾਲ ਭਰੀਆਂ ਨੇ ਚਲਣੇ ਨੂੰ ਕਾਹਲੀਆਂ