Elige una pista para reproducir

Jassa Dhillon
ਨਾ ਸੱਜਣਾ ਦਾ ਦਿਲ ਨਾ ਦੁਖਾਈਏ
ਯਾਰ ਨਵਾ ਕੋਈ ਨਿਤ ਨਾ ਬਣਾਈਏ
ਲਈਏ ਜਿਥੇ ਸਾਰੀ ਉਮਰ
ਲਈਏ ਜਿਥੇ ਸਾਰੀ ਉਮਰ
ਯਾਰ ਹੋਵੇ ਇੱਕ ਸੋਹਣਾ ਸੋਹਣਾ ਮਹਬੂਬ ਹੋਵੇ
ਦਿਲਦਾਰ ਹੋਵੇ ਇੱਕ ਸੋਹਣਾ ਸੋਹਣਾ ਯਾਰ ਹੋਵੇ
ਸੋਹਣਾ ਯਾਰ ਹੋਵੇ
ਅੱਖਾਂ ਖੁੱਲੀਆਂ ਚ ਖ਼ਾਬ ਨਾ ਵਿਖਾਈਏ
ਦਿਲਾਂ ਇਸ਼ਕਾਂ ਚ ਦੱਗਾ ਨਾ ਕਮਾਈਏ
ਲਈਏ ਜਿਥੇ ਸਾਰੀ ਉਮਰ
ਲਈਏ ਜਿਥੇ ਸਾਰੀ ਉਮਰ
ਹੁੰਦੇ ਅਨਮੋਲ ਹੁੰਦੇ ਪਿਆਰਾਂ ਦੇ ਨਾ ਮੁੱਲ ਨੀ
ਓਹਨਾ ਕਰਾਂ ਪਿਆਰ ਓਹਨੂੰ ਤਾਰੇ ਜਿੰਨੇ ਕੁੱਲ ਨੀ
ਲੋਕਾਂ ਸਾਹਮਣੇ ਨਾ ਉੱਂਝ ਹੇ ਜਿੱਤੇ ਜਾਇਏ
ਓਹਨੂੰ ਉਡੇ ਕੋਲੋਂ ਖੋਹਕੇ ਲੈ ਜਾਇਏ
ਲੈ ਜਾਇਏ ਕਿੱਥੇ ਦੂਰ ਨੀ
ਲਈਏ ਜਿਥੇ ਸਾਰੀ ਉਮਰ
ਲਈਏ ਜਿਥੇ ਸਾਰੀ ਉਮਰ
ਨਾ ਸੱਜਣਾ ਦਾ ਦਿਲ ਨਾ ਦੁਖਾਈਏ
ਯਾਰ ਨਵਾ ਕੋਈ ਨਿਤ ਨਾ ਬਣਾਈਏ
ਲਈਏ ਜਿਥੇ ਸਾਰੀ ਉਮਰ
ਲਈਏ ਜਿਥੇ ਸਾਰੀ ਉਮਰ