Elige una pista para reproducir
(Gur Sidhu Music)
ਹੋ, road ਤੇ ਜ਼ਮੀਨ, 'ਕੱਲੇ tyre ਥੋੜੀ ਆ
ਸਫਰ ਨੇ ਲੰਮੇ, 'ਕੱਲੀ ਸੈਰ ਥੋੜੀ ਆ
ਸੱਭ possible ਬਾਬੇ ਦੇ ਬਗੈਰ ਥੋੜੀ ਆ
ਜੱਟ ਸੁਰਗਾਂ 'ਚ ਸਾਰਾ, 'ਕੱਲੇ ਪੈਰ ਥੋੜੀ ਆ
ਨੀ fire arm 'ਚ ਫੋਕਾ fire ਥੋੜੀ ਆ
ਮਹਿੰਗੇ ਜੱਟ, ਸਸਤਾ attire ਥੋੜੀ ਆ
ਨਿਰਭਉ-ਨਿਰਵੈਰ, ਕਿਤੇ ਵੈਰ ਥੋੜੀ ਆ
ਜੱਟ ਸੁਰਗਾਂ 'ਚ ਸਾਰਾ, 'ਕੱਲੇ ਪੈਰ ਥੋੜੀ ਆ
ਜੱਟ ਸੁਰਗਾਂ 'ਚ ਸਾਰਾ, 'ਕੱਲੇ ਪੈਰ ਥੋੜੀ ਆ
ਓ, ਜੱਟ ਸੁਰਗਾਂ 'ਚ ਸਾਰਾ, 'ਕੱਲੇ ਪੈਰ ਥੋੜੀ ਆ
Dubai ਆਂਗੂ ਨਾਮ ਨੇ develop ਰੱਖੇ
Dry area 'ਚੋ ਮਾਲ melt ਚੱਕੇ
ਸੜਕ ਤੇ tank ਵਾਂਗੂ roll ਕਰਦੀ
ਡੱਟ ਸਾਡੀ ਸਾਡੇ ਹੱਥੋਂ ਹੀ self ਚੱਕੇ
ਸਾਡੇ ਜੱਥੇ ਬਿਨਾ ਕਿਤੇ ਚਹਿਲ-ਪਹਿਲ ਥੋੜੀ ਆ
ਅਸੀਂ ਗੇੜੀਓਂ ਮਾਰੀ ਆ, ਨੀ missile ਥੋੜੀ ਆ
ਦਿਲ ਵੱਡੇ ਹੀ ਆ, ਦਿਲਾਂ 'ਚ ਕੋਈ ਮੈਲ ਥੋੜੀ ਆ
ਜੱਟ ਸੁਰਗਾਂ 'ਚ ਸਾਰਾ, 'ਕੱਲੇ ਪੈਰ ਥੋੜੀ ਆ
ਇਹ ਮਿੱਤਰਾਂ ਦਾ ਪਿੰਡ, ਤੇਰਾ ਸ਼ਹਿਰ ਥੋੜੀ ਆ
ਚਾਹ ਸਾਡੀ ਦੁੱਧ ਤੋਂ ਬਗੈਰ ਥੋੜੀ ਆ
ਮਾੜਾ-ਮੋਟਾ ਮਿੱਠਾ ਤੇਜ਼, ਜਹਿਰ ਥੋੜੀ ਆ
ਜੱਟ ਸੁਰਗਾਂ 'ਚ ਸਾਰਾ, 'ਕੱਲੇ ਪੈਰ ਥੋੜੀ ਆ
ਜੱਟ ਸੁਰਗਾਂ 'ਚ ਸਾਰਾ, 'ਕੱਲੇ ਪੈਰ ਥੋੜੀ ਆ
ਓ, ਜੱਟ ਸੁਰਗਾਂ 'ਚ ਸਾਰਾ, 'ਕੱਲੇ ਪੈਰ ਥੋੜੀ ਆ
ਹੋ, ਤੇਰੀ ਵੀ ਜਵਾਨੀ ਪਹਿਲੇ book ਲੱਗਦੀ
ਐਵੇਂ ਤਾ ਨੀ ਗੋਡਿਆਂ ਨਾ' ਗੁੱਤ ਲੱਗਦੀ
ਜੇ ਤੂੰ ਘਰੇ ਸੂਰਜ ਵੀ ਘਰੇ ਹੀ ਹੁੰਦਾ
ਜਿੱਦੇ ਬਾਹਰ ਆਵੇ ਚੰਗੀ ਧੂਪ ਲੱਗਦੀ
ਸੂਟ ਜਾਨਲੇਵਾ ਵੀ ਆ, ਕੱਲਾ ਕਹਿਰ ਥੋੜੀ ਆ
ਜੱਟਾਂ ਦੇ ਦਿਲਾਂ ਨਾ' ਤੇਰਾ ਵੈਰ ਥੋੜੀ ਆ
ਐਨੀ ਸੋਹਣੀ ਨੂੰ ਵੀ ਦੇਖਣਾ, ਕੋਈ ਖੈਰ ਥੋੜੀ ਆ
ਜੱਟ ਸੁਰਗਾਂ 'ਚ ਸਾਰਾ, 'ਕੱਲੇ ਪੈਰ ਥੋੜੀ ਆ
ਓ, ਤੈਨੂੰ ਬਿੰਦੇ-ਬਿੰਦੇ ਬਿੰਦੀ ਦੀ require ਥੋੜੀ ਆ
ਨੀ ਮੋਰ ਪਾਉਂਦਾ ਤੇਰੇ ਜਿਹੀ ਪੈਲ ਥੋੜੀ ਆ
ਤੈਨੂੰ fool ਕਿਉਂ ਬਣਾਵਾਂ april ਥੋੜੀ ਆ
ਜੱਟ ਸੁਰਗਾਂ 'ਚ ਸਾਰਾ, 'ਕੱਲੇ ਪੈਰ ਥੋੜੀ ਆ
ਜੱਟ ਸੁਰਗਾਂ 'ਚ ਸਾਰਾ, 'ਕੱਲੇ ਪੈਰ ਥੋੜੀ ਆ
ਓ, ਜੱਟ ਸੁਰਗਾਂ 'ਚ ਸਾਰਾ, 'ਕੱਲੇ ਪੈਰ ਥੋੜੀ ਆ
ਹੋ, sea to sky ਕਰਾ ਸਫਰ, ਕੁੜੇ
ਪੁੱਛ ਨਾ, "ਕੀ ਕਰਾਂ ਜਾਕੇ Qatar", ਕੁੜੇ
ਉਹਨੂੰ ਮਿੱਤਰਾ ਦਾ ਪਤਾ, ਉਹਦਾ ਮਿੱਤਰਾ ਨੂੰ ਨੀ
ਜਿਦੇ ਨਾਲ ਮਿੱਤਰਾ ਦੀ ਟੱਕਰ, ਕੁੜੇ
ਨੀ ਓ ਤੁਰਦੇ ਆ, ਪਰ ਟਹਿਲ-ਟਹਿਲ ਥੋੜੀ ਆ
ਉੱਡ ਤਾਂ ਲੈਂਦੇ ਆ, ਲੈਂਦੇ ਤੈਰ ਥੋੜੀ ਆ
ਨੀ ਏ ਜ਼ਿੰਦਗੀ ਸਮੁੰਦਰ, ਕੋਈ ਨਹਿਰ ਥੋੜੀ ਆ
ਜੱਟ ਸੁਰਗਾਂ 'ਚ ਸਾਰਾ, 'ਕੱਲੇ ਪੈਰ ਥੋੜੀ ਆ
ਹੋ, ਮੁੰਡਾ Sidhu'an ਦਾ ਹੋ ਗਿਆ retire ਥੋੜੀ ਆ
ਹੱਲੇ opening move, expire ਥੋੜੀ ਆ
Kaptaan ਵੀ ਕੋਈ ਠੰਢਾ ਜਿਹਾ ਸ਼ਾਇਰ ਥੋੜੀ ਆ
ਜੱਟ ਸੁਰਗਾਂ 'ਚ ਸਾਰਾ, 'ਕੱਲੇ ਪੈਰ ਥੋੜੀ ਆ
ਜੱਟ ਸੁਰਗਾਂ 'ਚ ਸਾਰਾ, 'ਕੱਲੇ ਪੈਰ ਥੋੜੀ ਆ
ਓ, ਜੱਟ ਸੁਰਗਾਂ 'ਚ ਸਾਰਾ, 'ਕੱਲੇ ਪੈਰ ਥੋੜੀ ਆ
(ਜੱਟ ਸੁਰਗਾਂ 'ਚ ਸਾਰਾ, 'ਕੱਲੇ ਪੈਰ ਥੋੜੀ ਆ...)
(ਜੱਟ ਸੁਰਗਾਂ 'ਚ ਸਾਰਾ, 'ਕੱਲੇ ਪੈਰ ਥੋੜੀ ਆ...)
(Gur Sidhu Music)