Evol Music
ਕਿਉਂ ਪਰਦੇ ਰੱਖਦੀ ਸੱਜਣਾ ਤੋਂ
ਕਿਉਂ ਪਰਦੇ ਰੱਖਦੀ ਸੱਜਣਾ ਤੋਂ
ਤੇਰਾ ਹਫ਼ਤੇ ਤੱਕ ਹੋ ਵਿਆਹ ਜਾਣਾ
ਤੇਰਾ ਹਫ਼ਤੇ ਤੱਕ ਹੋ ਵਿਆਹ ਜਾਣਾ
ਅਸੀਂ ਟਾਹਣੀਓਂ ਟੁੱਟੇ ਫੁੱਲ ਵਾਂਗਰਾ
ਨੀ ਤੇਰੇ ਵਿਆਹ ਮਗਰੋਂ ਮੁਰਝਾ ਜਾਣਾ
ਅਸੀਂ ਟਾਹਣੀਓਂ ਟੁੱਟੇ ਫੁੱਲ ਵਾਂਗਰਾ
ਨੀ ਤੇਰੇ ਵਿਆਹ ਮਗਰੋਂ ਮੁਰਝਾ ਜਾਣਾ
ਤੇਰੀ ਮਾਸੀ ਇਕ ਮਹੀਨੇ ਦੀ
ਜੇਹੜੀ ਨਿੱਤ ਦਾ ਗੇੜਾ ਰੱਖਦੀ ਸੀ
ਤੇਰੀ ਮਾਸੀ ਇਕ ਮਹੀਨੇ ਦੀ
ਜੇਹੜੀ ਨਿੱਤ ਦਾ ਗੇੜਾ ਰੱਖਦੀ ਸੀ
ਮੈਨੂੰ ਸ਼ੱਕ ਜਿਹਾ ਤਾਂ ਪੈਂਦਾ ਸੀ
ਨਾਲੇ ਖੱਬੀ ਅੱਖ ਫੜਕਦੀ ਸੀ
ਪਰ ਆਸ ਨਹੀਂ ਸੀ ਪੱਟ ਹੋਣੀ
ਆਸ ਨਹੀਂ ਸੀ ਪੱਟ ਹੋਣੀ
ਪਰ ਆਸ ਨਹੀਂ ਸੀ ਪੱਟ ਹੋਣੀ
ਚੰਦ ਗਿਣਮੇ ਦਿਨ ਹੀ ਛੱਡਾ ਜਾਣਾ
ਅਸੀਂ ਟਾਹਣੀਓਂ ਟੁੱਟੇ ਫੁੱਲ ਵਾਂਗਰਾ
ਨੀ ਤੇਰੇ ਵਿਆਹ ਮਗਰੋਂ ਮੁਰਝਾ ਜਾਣਾ
ਅਸੀਂ ਟਾਹਣੀਓਂ ਟੁੱਟੇ ਫੁੱਲ ਵਾਂਗਰਾ
ਨੀ ਤੇਰੇ ਵਿਆਹ ਮਗਰੋਂ ਮੁਰਝਾ ਜਾਣਾ
ਏ ਸੁਣਿਆ ਕਿ ਉਸ ਗੱਭਰੂ ਦਾ
ਬੜਾ ਤਗੜਾ ਹੈ ਘਰ ਬਾਹਰ ਕੁੜੇ
ਏ ਸੁਣਿਆ ਕਿ ਉਸ ਗੱਭਰੂ ਦਾ
ਬੜਾ ਤਗੜਾ ਹੈ ਘਰ ਬਾਹਰ ਕੁੜੇ
ਥੋਡੇ ਵਾਂਗ ਇਲਾਕੇ ਵਿੱਚ ਓਹ ਵੀ
ਅੱਖ ਵੰਦੇ ਨੇ ਸਰਦਾਰ ਕੁੜੇ
ਮਹਿਲਾਂ ਦਾ ਮੁੱਢੋਂ ਸ਼ੌਕ ਰਹਾ
ਮਹਿਲਾਂ ਦਾ ਮੁੱਢੋਂ ਸ਼ੌਕ ਰਹਾ
ਮਹਿਲਾਂ ਦਾ ਮੁੱਢੋਂ ਸ਼ੌਕ ਰਹਾ
ਕੱਖਾਂ ਦੀਆਂ ਕੁੱਲੀਆਂ ਢਾਹ ਜਾਣਾ
ਅਸੀਂ ਟਾਹਣੀਓਂ ਟੁੱਟੇ ਫੁੱਲ ਵਾਂਗਰਾ
ਨੀ ਤੇਰੇ ਵਿਆਹ ਮਗਰੋਂ ਮੁਰਝਾ ਜਾਣਾ
ਅਸੀਂ ਟਾਹਣੀਓਂ ਟੁੱਟੇ ਫੁੱਲ ਵਾਂਗਰਾ
ਨੀ ਤੇਰੇ ਵਿਆਹ ਮਗਰੋਂ ਮੁਰਝਾ ਜਾਣਾ
ਜੱਗ ਰਹਿ ਜਾਂਦਾ ਜੇ ਦੱਸ ਜਾਂਦੀ
ਤੇਰੀ ਮੰਨ ਲੈਂਦਾ ਮਜ਼ਬੂਰੀ ਏ
ਜੱਗ ਰਹਿ ਜਾਂਦਾ ਜੇ ਦੱਸ ਜਾਂਦੀ
ਤੇਰੀ ਮੰਨ ਲੈਂਦਾ ਮਜ਼ਬੂਰੀ ਏ
ਹੁਣ ਤਾਂ ਸਾਬਤ ਹੀ ਹੋ ਗਿਆ ਸਭ
ਹੋਇਆ ਨਾਲ ਤੇਰੀ ਮਨਜ਼ੂਰੀ ਏ
ਬੇਦਿਲ ਦਾ ਦਿਲ ਤਾਂ ਤੋੜ ਗਈ ਓ
ਬੇਦਿਲ ਦਾ ਦਿਲ ਤਾਂ ਤੋੜ ਗਈ ਓ
ਬੇਦਿਲ ਦਾ ਦਿਲ ਤਾਂ ਤੋੜ ਗਈ ਓ
ਹੁਣ ਨਵਾਂ ਖਿਡੌਣਾ ਥਿਆ ਜਾਣਾ
ਅਸੀਂ ਟਾਹਣੀਓਂ ਟੁੱਟੇ ਫੁੱਲ ਵਾਂਗਰਾ
ਨੀ ਤੇਰੇ ਵਿਆਹ ਮਗਰੋਂ ਮੁਰਝਾ ਜਾਣਾ
ਅਸੀਂ ਟਾਹਣੀਓਂ ਟੁੱਟੇ ਫੁੱਲ ਵਾਂਗਰਾ
ਨੀ ਤੇਰੇ ਵਿਆਹ ਮਗਰੋਂ ਮੁਰਝਾ ਜਾਣਾ