ਹੁਣੇ ਹੀ ਛੱਡ ਦੇ, ਹੁਣੇ ਹੀ ਹਾਰ ਮੰਨ ਲੈ
ਛੱਡ ਦੇ, ਆ ਚਲ ਛੱਡ ਦੇ
ਹੁਣੇ ਹੀ ਛੱਡ ਦੇ, ਹੁਣੇ ਹੀ ਹਾਰ ਮੰਨ ਲੈ
ਛੱਡ ਦੇ, ਆ ਚਲ ਤੈਨੂੰ ਵਧੀਆ ਏ ਛੱਡਣਾ ਪੈਣਾs
ਭਾਵੇਂ ਜਿਥੋਂ ਮਰਜ਼ੀ ਸ਼ਿੰਗਾਰ ਲਾ ਲੈ ਲੌਣ ਨੂੰ
ਇੱਕ ਮੌਕਾ ਦੇ ਦੇ ਸਾਨੂੰ ਦਿਲ ਨਹਿਰੇ ਆਉਣ ਨੂੰ
ਸਾਡੀ ਇਕ ਮੰਨ ਬਾਕੀ ਆਪਣੀ ਮਨਾ ਲੈ
ਨੀ ਮਿੱਤਰਾਂ ਨੂੰ
ਨੀ ਮਿੱਤਰਾਂ ਨੂੰ ਕੁਰਤੀ ਦਾ ਬਟਨ ਬਣਾ ਲੈ
ਨੀ ਮਿੱਤਰਾਂ ਨੂੰ ਕੁਰਤੀ ਦਾ ਬਟਨ ਬਣਾ ਲੈ
ਸਾਡੀ ਇਕ ਮੰਨ ਬਾਕੀ ਆਪਣੀ ਮਨਾ ਲੈ ਨੀ ਮਿੱਤਰਾਂ ਨੂੰ
ਨੀ ਮਿੱਤਰਾਂ ਨੂੰ ਕੁਰਤੀ ਦਾ ਬਟਨ ਬਣਾ ਲੈ
ਨੀ ਮਿੱਤਰਾਂ ਨੂੰ ਕੁਰਤੀ ਦਾ ਬਟਨ ਬਣਾ ਲੈ
ਤੇਰੇ ਪਿੱਛੇ ਹੋਣਗੇ ਬਥੇਰੇ ਹੋਰ ਘੁੰਮਦੇ
ਤੇਰੀਆਂ ਪੈਰਾਂ ਦੀ ਮਿੱਟੀ ਚੁੱਕ ਚੁੱਕ ਚੁੰਮਦੇ
ਤੇਰੇ ਪਿੱਛੇ ਹੋਣਗੇ ਬਥੇਰੇ ਹੋਰ ਘੁੰਮਦੇ
ਤੇਰੀਆਂ ਪੈਰਾਂ ਦੀ ਮਿੱਟੀ ਚੁੱਕ ਚੁੱਕ ਚੁੰਮਦੇ
ਨੀ ਇਹ ਤੋ ਪਹਿਲਾਂ ਤੈਨੂੰ ਕੋਈ ਮੇਰੇ ਤੋ ਚੁਰਾ ਲੈ
ਨੀ ਸੱਜਣ ਨੂੰ
ਨੀ ਮਿੱਤਰਾਂ ਨੂੰ ਕੁਰਤੀ ਦਾ ਬਟਨ ਬਣਾ ਲੈ
ਨੀ ਮਿੱਤਰਾਂ ਨੂੰ ਕੁਰਤੀ ਦਾ ਬਟਨ ਬਣਾ ਲੈ
ਸਾਡੀ ਇਕ ਮੰਨ ਬਾਕੀ ਆਪਣੀ ਮਨਾ ਲੈ
ਨੀ ਮਿੱਤਰਾਂ ਨੂੰ ਕੁਰਤੀ ਦਾ ਬਟਨ ਬਣਾ ਲੈ
ਨੀ ਮਿੱਤਰਾਂ ਨੂੰ ਕੁਰਤੀ ਦਾ ਬਟਨ ਬਣਾ ਲੈ
ਤੇਰੇ ਲਈ ਦੇਖ ਅਸੀਂ ਕਿਥੋਂ ਆਏ ਚੱਲ ਕੇ
ਫੈਸਲਾ ਸੁਣਾ ਦੇ ਹੁਣ ਪਾ ਦੇ ਨਾ ਕਲ ਤੇ
ਤੇਰੇ ਲਈ ਦੇਖ ਅਸੀਂ ਕਿਥੋਂ ਆਏ ਚੱਲ ਕੇ
ਫੈਸਲਾ ਸੁਣਾ ਦੇ ਹੁਣ ਪਾ ਦੇ ਨਾ ਕਲ ਤੇ
ਨੀ ਸਾਥੋਂ ਜਿਹੜੀ ਮਰਜ਼ੀ ਸ਼ਰਤ ਮਨਵਾ ਲੈ
ਨੀ ਮਿੱਤਰਾਂ ਨੂੰ
ਨੀ ਮਿੱਤਰਾਂ ਨੂੰ ਕੁਰਤੀ ਦਾ ਬਟਨ ਬਣਾ ਲੈ
ਨੀ ਮਿੱਤਰਾਂ ਨੂੰ ਕੁਰਤੀ ਦਾ ਬਟਨ ਬਣਾ ਲੈ
ਸਾਡੀ ਇਕ ਮੰਨ ਬਾਕੀ ਆਪਣੀ ਮਨਾ ਲੈ
ਨੀ ਮਿੱਤਰਾਂ ਨੂੰ ਕੁਰਤੀ ਦਾ ਬਟਨ ਬਣਾ ਲੈ
ਨੀ ਮਿੱਤਰਾਂ ਨੂੰ ਕੁਰਤੀ ਦਾ ਬਟਨ ਬਣਾ ਲੈ
ਤੇਰਾ ਸਦਾ ਬਣ ਕੇ ਰਹੂਗਾ ਸੇਵਾਦਾਰ ਨੀ
ਤੇਰੀ ਹਾਂ ਚ ਹਾਂ ਭਰੂ ਗੀਤਾ ਜ਼ੈਲਦਾਰ ਨੀ
ਤੇਰਾ ਸਦਾ ਬਣ ਕੇ ਰਹੂਗਾ ਸੇਵਾਦਾਰ ਨੀ
ਤੇਰੀ ਹਾਂ ਚ ਹਾਂ ਭਰੂ ਗੀਤਾ ਜ਼ੈਲਦਾਰ ਨੀ
ਨੀ ਇਕ ਵਾਰੀ ਦਿਲ ਦੇ ਦੁਆਰੇ ਚ ਬਿਠਾ ਲੈ
ਨੀ ਸੱਜਣ ਨੂੰ
ਨੀ ਮਿੱਤਰਾਂ ਨੂੰ ਕੁਰਤੀ ਦਾ ਬਟਨ ਬਣਾ ਲੈ
ਨੀ ਮਿੱਤਰਾਂ ਨੂੰ ਕੁਰਤੀ ਦਾ ਬਟਨ ਬਣਾ ਲੈ
ਸਾਡੀ ਇਕ ਮੰਨ ਬਾਕੀ ਆਪਣੀ ਮਨਾ ਲੈ
ਨੀ ਮਿੱਤਰਾਂ ਨੂੰ ਕੁਰਤੀ ਦਾ ਬਟਨ ਬਣਾ ਲੈ
ਨੀ ਮਿੱਤਰਾਂ ਨੂੰ ਕੁਰਤੀ ਦਾ ਬਟਨ ਬਣਾ ਲੈ