Elige una pista para reproducir
ਮੈਂ ਆਪਣੀ ਜ਼ਿੰਦਗੀ ਲਈ ਹਾਏ ਤੈਨੂੰ ਚੁਣਿਆ ਸੀ
ਓ ਸੱਚ ਸੀ ਜੋ ਤੇਰੇ ਕੰਨਾਂ ਨੇ ਸੁਣਿਆ ਸੀ
ਮੈਂ ਆਪਣੀ ਜ਼ਿੰਦਗੀ ਲਈ ਹਾਏ ਤੈਨੂੰ ਚੁਣਿਆ ਸੀ
ਓ ਸੱਚ ਸੀ ਜੋ ਤੇਰੇ ਕਣਾਂ ਨੇ ਸੁਣਿਆ ਸੀ
ਤੈਨੂੰ ਜਾਨ ਦੀ ਕਾਲੀ ਹੈ
ਕੋਲ ਤੇਰੇ ਬੈਠਣਾ ਚਾਉਣਾ ਹਾਂ
ਤੇਰੀਆਂ ਅੱਖਾਂ ਅੱਖਾਂ ਅੱਖਾਂ ਦੇ ਵਿੱਚ ਰਹਿਣਾ ਚਾਉਣਾ ਆ
ਜੋ ਦਿਲ ਵਿੱਚ ਤੇਰੇ ਲਈ ਸਭ ਕੁਝ ਕਹਿਣਾ ਚਾਹੁੰਦਾ ਆ
ਤੇਰੀਆਂ ਅੱਖਾਂ ਅੱਖਾਂ ਅੱਖਾਂ ਦੇ ਵਿੱਚ ਰਹਿਣਾ ਚਾਉਣਾ ਆ
ਜੋ ਦਿਲ ਵਿੱਚ ਤੇਰੇ ਲਈ ਸਭ ਕੁਝ ਕਹਿਣਾ ਚਾਉਣਾ ਆ
ਹਾ ਕਹਿਣਾ ਚਾਉਣਾ ਆ
ਹਾ ਕਹਿਣਾ ਚਾਉਣਾ ਆ
ਹਾ ਆ ਆ ਆ ਹੋ ਹੋ ਹੋ
ਜੇ ਸੱਚ ਪੁੱਛੇ ਮੈਂ ਦੂਰ ਹੈ ਤੈਨੂੰ ਕਰਕੇ ਖੁਸ਼ ਨਹੀਂ
ਤੇਰੇ ਨਾਲ ਮੇਰੀ ਇਹ ਕੀਮਤ ਤੇਰੇ ਬਿਨ ਮੈਂ ਕੁਝ ਨਹੀਂ
ਆ ਆ ਆ

ਹਾਏ, ਦੁੱਖ ਸੁਖ ਜ਼ਿੰਦਗੀ ਦੇ
ਮੈਂ ਨਾਲ ਤੇਰੇ ਸਹਿਣਾ ਚਾਹੁੰਦਾ ਆ
ਤੇਰੀਆਂ ਅੱਖਾਂ ਅੱਖਾਂ ਅੱਖਾਂ ਦੇ ਵਿੱਚ ਰਹਿਣਾ ਚਾਉਣਾ ਆ
ਜੋ ਦਿਲ ਵਿੱਚ ਤੇਰੇ ਲਈ ਸਭ ਕੁਝ ਕਹਿਣਾ ਚਾਉਣਾ ਆ
ਤੇਰੀਆਂ ਅੱਖਾਂ ਅੱਖਾਂ ਅੱਖਾਂ ਦੇ ਵਿੱਚ ਰਹਿਣਾ ਚਾਉਣਾ ਆ
ਜੋ ਦਿਲ ਵਿੱਚ ਤੇਰੇ ਲਈ ਸਭ ਕੁਝ ਕਹਿਣਾ ਚਾਉਣਾ ਆ
ਹੋ ਕਹਿਣਾ ਚਾਉਣਾ ਆ
ਹੋ ਕਹਿਣਾ ਚਾਉਣਾ ਆ
ਜੋ ਦਿਲ ਵਿਚ ਗਲਾ ਨੇ
ਉਹ ਕੀਦਾ ਦੂਰ ਕਰਾ
ਤੂੰ ਜੋ ਰੱਬਾਂ ਕਰਿਆ ਉਹ ਕਿੱਦਾ ਮੰਜੂਰ ਕਰਾ
ਜੋ ਦਿਲ ਵਿਚ ਗਲਾ ਨੇ
ਉਹ ਕੀਦਾ ਦੂਰ ਕਰਾ
ਤੂੰ ਜੋ ਰੱਬਾਂ ਕਰਿਆ ਉਹ ਕਿੱਦਾ ਮੰਜੂਰ ਕਰਾ
ਤੂੰ ਸਮਝਦਾ ਕਯੋ ਨੀ ਜੋ ਮੈਂ ਕਹਿਣਾ ਚਾਉਣਾ ਆ