Elige una pista para reproducir
ਬਾਪੂ ਕਹਿਦੇ ਕੰਮ ਪੇਹਂਦਾ ਕਹਿਣਾ ਦੂਜੀ ਵਾਰ ਨੀ
ਸ਼ੌਂਕਾ ਦੇਯਾ ਪੱਤੇ ਸ਼ਾਹੂਕਾਰ ਸਾਰੇ ਯਾਰ ਨੀ
ਨਿਟ ਲਾਇਆ ਮਹਫਿਲਾਂ ਨੀ ਕਰੇ ਕਿਹਾ ਬਾਰ ਨੀ
ਆਉਂ ਤੇ ਜੇ ਅੱਗੇ ਤੇਰਾ ਡਾਊਨਟਾਊਨ ਫਰ ਨੀ
ਨਿਤ ਨਿਤ ਨਵੇਂ ਲੋਕੇਸ਼ਨਾਂ
LA ਕੱਦੇ ਇਟਾਲੀ ਵਕੇਸ਼ਨਾਂ
ਪਾਲਦੇ ਯਾ ਕੁੰਜੇ ਜੇ ਤੂੰ ਯਾਰਾ ਤੋਂ ਰਿਲੇਸ਼ਨਾਂ
ਚੈਟ ਹੋਣੀ ਮੰਗਿਆ ਤੇ ਫਟ ਲੇ ਵੀਆ ਨੀ
ਕਰੇਂਗੀ ਤੂੰ ਰਾਜ ਪਿੰਡ ਮਿੱਤ੍ਰ ਦੇ ਆਹ ਨੀ
ਸਾਰੇ ਹੀ ਪੁਗੜੇ ਸ਼ੌਂਕ ਕਰਦਾ ਮੈਂ ਨਾ ਨੀ
ਲਵਾ ਲੈ ਤੇਰੇ ਹਿੱਸੇ ਮੇਰੇ ਜਿੰਨੇ ਕੇ ਨੇ ਸਾਹ ਨੀ
ਨਖਰੇ ਪੱਟੀ ਦਾ ਪਿਆ ਵੇਹਲੀ ਨਾਲ ਵਹ ਨੀ
ਮੈਂ ਕਿਹਾ
ਨਖਰੇ ਪੱਟੀ ਦਾ ਪਿਆ ਵੇਹਲੀ ਨਾਲ ਵਹ ਨੀ
ਮੈਂ ਕਿਹਾ
ਨਖਰੇ ਪੱਟੀ ਦਾ ਪਿਆ ਵੇਹਲੀ ਨਾਲ ਵਹ ਨੀ
ਸੂਟ ਕਾਲਾ ਪਾਕੇ ਬਾਲਾ ਕੋਲੇ ਆਉਂਦੀ ਏਂ ਕਿਉਂ
ਤੀਖੇ ਨੈਣਾ ਵਿਚੋਂ ਤੀਰ ਜੇ ਚਲੌਂਦੀ ਏਂ ਕਿਉਂ
ਮੁੰਡਾ ਰੁਝਿਆ ਹੁੰਦਾ ਏਹ ਬਿੱਲੋ ਕਮਾ ਕਰਾ ਚੇ
ਬਿਨਾਂ ਗੱਲਾਂ ਏਵੇਂ ਸੀਨੇ ਅੱਗ ਲੌਂਦੀ ਏਂ ਕਿਉਂ
ਅੱਖ ਬਿੱਲੀ ਬਿੱਲੋ ਤੇਰੀ ਮੁੰਡੇ ਪੱਟ ਦੀ ਜੇ ਸਾਰੇ
ਅੱਖ ਮਿੱਤ੍ਰਾਂ ਦੀ ਲਾਲ ਰੇਂਦੀ ਖੱਟ ਦੀ ਆਹ ਕਰੇ
ਮੈਨੂੰ ਕਹੇ ਜੇ ਤੂੰ ਉੰਬਰਾਂ ਪਾਰਟ ਲਵਾ ਤਾਰੇ
ਮੁੰਡਾ ਅਲਾਰਾਂ ਦੇ ਦਿਲਾਂ ਨੂੰ ਨਾ ਲੌਂਦਾ ਕਦੇ ਲਾਰੇ
ਥੋੜੇ ਚੱਕਵੇ ਤੇ ਥੋੜੇ ਕਬ੍ਹੇ
ਰੱਖੇ ਆਹ ਸਭਾ ਨਹੀਂ
ਦਿੱਤੀ ਝਾਂਜਰ ਪੈਰੀ ਪਾਲੇ
ਮਨ ਲੈ ਸਲਾਹ ਨੀ
ਕਰੇ ਜੇ ਤੂੰ ਹਾਂ ਫਿਰ ਛੱਡਦਾ ਦਾ ਨੀ ਫਿਰ ਬਾਂਹ ਨੀ
ਸਾਰੇ ਹੀ ਪੁਗਾ ਦੁ ਸ਼ੌਂਕ ਕਰਦਾ ਮੈਂ ਹਾਂ ਨੀ
ਲਵਾ ਤੇਰੇ ਹਿੱਸੇ ਮੇਰੇ ਜਿੰਨੇ ਕ ਨੇ ਸਾਹ ਨੀ
ਨਖਰੇ ਪੱਟੀ ਦਾ ਪਿਆ ਵੇਹਲੀ ਨਾਲ ਵਹ ਨੀ
ਨਖਰੇ ਪੱਟੀ ਦਾ ਪਿਆ ਵੇਹਲੀ ਨਾਲ ਵਹ ਨੀ
ਅੜੀਏ ਨੀ ਹਾਸੇ ਤੇਰੇ
ਪਤੱਸੇਯਾ ਨੂੰ ਪੋਹਰ ਦੇਯਾ
ਨੈਣੀਂ ਦੌਂਗੇ ਪਾਣੀਆਂ ਜੇ
ਅਸ਼ਕਾਂ ਨੂੰ ਡੋਬਦੇ ਆ
ਮਿੱਤ੍ਰਾਂ ਦੀ ਤੌਰ ਦੇ ਵੀ ਜਾਨੂ ਪੰਜ ਜਿਲ੍ਹੇ ਯਾ
ਦਿੱਲਾ ਵਿਚ ਵੱਸੇ ਮੁੰਡਾ ਬੈਠਾ ਪਈ ਕਿਲ੍ਹੇ ਯਾ
ਐਸ਼ ਫੁੱਲ ਲਾਈਫ ਕੋਈ ਜ਼ਿੰਦਗੀ ਨਾ ਗਿੱਲਾ ਨਾ
ਤੜਕੇ ਦੀ ਖਾਦੀ ਤਯੋ ਚਿੱਟ ਸਾਡੇ ਖਿੜੇ ਯਾ
ਸੁਰਮ ਸਲਾਏ ਆਖੀ ਪਾਇਆ
ਗੂੜੇ ਰੰਗੀ ਮੇਹਦੀ ਸ਼ਾਹੀਆਂ
ਲਹਦੇ ਬਾਕੀ ਸ਼ਾਪਾ ਪਾਇਆ
ਚੀਚੀ ਵਿਚ ਚੱਲੇ ਨੀ ਤੂੰ ਗਬਰੂ ਦਾ ਪਹ ਨੀ
ਕਰੇਂਗੀ ਤੂੰ ਰਾਜ ਪਿੰਡ ਮਿੱਤ੍ਰ ਦੇ ਆਹ ਨੀ
ਸਾਰੇ ਹੀ ਪੁਗੜੇ ਸ਼ੌਂਕ ਕਰਦਾ ਮੈਂ ਨਾ ਨੀ
ਲਵਾ ਲੈ ਤੇਰੇ ਹਿੱਸੇ ਮੇਰੇ ਜਿੰਨੇ ਕੇ ਨੇ ਸਾਹ ਨੀ
ਨਖਰੇ ਪੱਟੀ ਦਾ ਪਿਆ ਵੇਹਲੀ ਨਾਲ ਵਹ ਨੀ
ਮੈਂ ਕਿਹਾ
ਨਖਰੇ ਪੱਟੀ ਦਾ ਪਿਆ ਵੇਹਲੀ ਨਾਲ ਵਹ ਨੀ
ਤੇਰੇ ਕੰਨੀ ਝੁਮਕੇ ਲੈਣ ਹੁਲਾਰਾ
ਨੇਫੇ ਸਾਡੇ ਸਤਾਰਾ ਨੀ
ਤੇਰੀ ਅੱਖ ਨੌ ਤੇਜ਼ ਨਿਸ਼ਾਨੇ ਲੌਂਦੀ
ਜਿਉਂ ਗੋਲਡਨ ਸਟੇਟ ਚ ਗਿਆਰਾ ਨੀ
ਹੁਸਨ ਤੇਰੇ ਤੇ ਡੁਲ ਡੁਲ ਲੈਂਦਾ
ਹਸਲੇ ਖੇਰਾ ਮੁਲ ਕੋਈ ਪੇਹਂਦਾ
ਜੇਹੜਾ ਟਕਲੇ, ਮੁੜ ਮੁੜ ਵਹਿੰਦਾ
ਗੱਲਾਂ ਅਲੇ ਤੋਏ ਤੇਰੇ ਕੱਢ ਲੈਂਦੇ ਜਾਨ ਨੀ
ਕਰੇਂਗੀ ਤੂੰ ਰਾਜ ਪਿੰਡ ਮਿੱਤ੍ਰ ਦੇ ਆਹ ਨੀ
ਸਾਰੇ ਹੀ ਪੁਗੜੇ ਸ਼ੌਂਕ ਕਰਦਾ ਮੈਂ ਨਾ ਨੀ
ਲਵਾ ਲੈ ਤੇਰੇ ਹਿੱਸੇ ਮੇਰੇ ਜਿੰਨੇ ਕੇ ਨੇ ਸਾਹ ਨੀ
ਨਖਰੇ ਪੱਟੀ ਦਾ ਪਿਆ ਵੇਹਲੀ ਨਾਲ ਵਹ ਨੀ
ਮੈਂ ਕਿਹਾ
ਨਖਰੇ ਪੱਟੀ ਦਾ ਪਿਆ ਵੇਹਲੀ ਨਾਲ ਵਹ ਨੀ