Elige una pista para reproducir
Desi Crew, Desi Crew
Desi Crew, Desi Crew
Manupur ਰੱਖੀ ਆ ਰਹਾਇਸ਼, ਗੋਰੀਏ
ਮੁਕੱਦਰਾਂ ਤੋਂ ਵੱਧ ਕੀਤੀ ਐਸ਼, ਗੋਰੀਏ
ਓ, shed ਥੱਲੇ ਸੰਦਾ ਖੜ੍ਹੈ ਵੱਡੇ size ਦਾ
TR ਨਾਲ਼ ਖਹਿੰਦੈ ਅਸਲ ਨਾਜਾਇਜ਼ ਦਾ
ਥਾਪੀ ਭਾਲ਼ਦੀ ਆ ਮਿੱਤਰਾਂ ਦੇ ਪੱਟ ਨੂੰ
ਹੁੰਦੀ, "ਬਾਈ ਜੀ, ਬਾਈ ਜੀ" ਦੇਖ ਜੱਟ ਨੂੰ
ਓ, ਦੇਖ, "ਬਾਈ ਜੀ, ਬਾਈ ਜੀ" ਹੁੰਦੀ-
ਹੁੰਦੀ, "ਬਾਈ ਜੀ, ਬਾਈ ਜੀ" ਦੇਖ ਜੱਟ ਨੂੰ
ਓ, ਦੇਖ, "ਬਾਈ ਜੀ, ਬਾਈ ਜੀ" ਹੁੰਦੀ ਜੱਟ ਨੂੰ
ਹੋ, ਨਿੱਤ ਖ਼ਤਰਿਆਂ ਨਾਲ਼ ਖੇਡਦੈ
ਮੁੱਲ ਭਾਲ਼ਦੈ ਵੈਰ, ਕੁੜੇ
ਹੋ, ਸਿਰ 'ਤੇ ਪੈਂਦੈ ਮੀਂਹ ਪੈਸੇ ਦਾ
ਛੱਡੇ ਨਹੀਂ ਪਰ ਪੈਰ, ਕੁੜੇ
RTO ਤਾਇਆ, ਵੱਡਾ ਵੀਰ Deputy
ਪੱਗ ਥੱਲ੍ਹੇ ਬੰਨ੍ਹਦੈ blue ਫਿਫਟੀ
ਓ, ਖ਼ਾਖੀ ਜੁੱਤੀ ਮੂਹਰੋਂ ਲਿਸ਼ਕੋਰਾਂ ਮਾਰਦੀ
ਰੋਭਦਾਰ ਫੀਤੀ ਮੋਢੇ ਨਾਲ਼ ਲਿਪਟੀ
ਓ, ਲੱਗੇ Italy ਦੇ ਝੂਮਰ ਨੇ ਛੱਤ ਨੂੰ
ਹੁੰਦੀ, "ਬਾਈ ਜੀ, ਬਾਈ ਜੀ" ਦੇਖ ਜੱਟ ਨੂੰ
ਓ, ਦੇਖ, "ਬਾਈ ਜੀ, ਬਾਈ ਜੀ" ਹੁੰਦੀ-
ਹੁੰਦੀ, "ਬਾਈ ਜੀ, ਬਾਈ ਜੀ" ਦੇਖ ਜੱਟ ਨੂੰ
ਓ, ਦੇਖ, "ਬਾਈ ਜੀ, ਬਾਈ ਜੀ" ਹੁੰਦੀ ਜੱਟ ਨੂੰ
ਓ, ਹੁੰਦੈ ਮੇਲਾ Pushkar ਦਾ
ਜਦ ਘੋੜੀ ਚੱਕੀਏ ਬੋਲੀ 'ਤੇ
ਓ, ਪਾ ਕੇ ਝਾਂਝਰਾਂ ਨੱਚਦੀ ਵੈਲਣ
ਜੱਟੀਏ, ਧਰਤੀ ਪੋਲੀ 'ਤੇ
ਹੋ, government ਦੇਵੇ ਜੇ ਰਸੀਦ ਕੱਟ ਕੇ
ਸ਼ੇਰਨੀ ਦਾ ਬੱਚਾ ਪਾਲਣਾ ਏਂ ਜੱਟ ਨੇ
ਹੋ, ਜਿਹੜੀ ਨਾਰ ਟੀਸੀ ਆਲ਼ਾ ਬੇਰ ਬਣਦੀ
ਮੁੱਛ ਦਾ ਮਰੋੜਾ ਓਹਨੂੰ ਲੈ ਜਾਏ ਪੱਟ ਕੇ
ਹੋ, ਕਿੱਲੇ ਕਰ ਗਏ cross, ਬਿੱਲੋ, 60 ਨੂੰ
ਹੁੰਦੀ, "ਬਾਈ ਜੀ, ਬਾਈ ਜੀ" ਦੇਖ ਜੱਟ ਨੂੰ
ਓ, ਦੇਖ, "ਬਾਈ ਜੀ, ਬਾਈ ਜੀ" ਹੁੰਦੀ-
ਹੁੰਦੀ, "ਬਾਈ ਜੀ, ਬਾਈ ਜੀ" ਦੇਖ ਜੱਟ ਨੂੰ
ਓ, ਦੇਖ, "ਬਾਈ ਜੀ, ਬਾਈ ਜੀ" ਹੁੰਦੀ ਜੱਟ ਨੂੰ
ਹੋ, ਵੱਡੇ leader ਦੇਣ ਤਵੱਜੋ
Feeling ਪੂਰੀ ਟੌਹਰੀ ਆ
ਹੋ, tension ਨੌ ਦੀ ਚੀਜ, ਰਕਾਨੇ
ਜੱਟਾਂ ਨੇ ਕਦ ਗ਼ੌਰੀ ਆ?
ਹੋ, ਵੱਜਦੇ salute'ਆਂ ਵਿੱਚੋਂ ਲੰਘੇ ਗੱਭਰੂ
ਲੈਂਦਾ priority 'ਤੇ ਪੰਗੇ ਗੱਭਰੂ
ਹੋ, ਬੈਰੀਆਂ ਦੀ ਗਲੀ ਵਿੱਚੋਂ ਜਦੋਂ ਲੰਘਦਾ
ਜਾਣ ਕੇ ਬਨਾਉਟੀ ਖੰਘ ਖੰਘੇ ਗੱਭਰੂ
ਹੋ, ਨੀਲੀ ਛੱਤ ਵਾਲ਼ਾ ਰੱਖਦਾ ਏ ਪੱਤ ਨੂੰ
ਹੁੰਦੀ, "ਬਾਈ ਜੀ, ਬਾਈ ਜੀ" ਦੇਖ ਜੱਟ ਨੂੰ
ਓ, ਦੇਖ, "ਬਾਈ ਜੀ, ਬਾਈ ਜੀ" ਹੁੰਦੀ-
ਹੁੰਦੀ, "ਬਾਈ ਜੀ, ਬਾਈ ਜੀ" ਦੇਖ ਜੱਟ ਨੂੰ
ਓ, ਦੇਖ, "ਬਾਈ ਜੀ, ਬਾਈ ਜੀ" ਹੁੰਦੀ ਜੱਟ ਨੂੰ