Elige una pista para reproducir
ਤੇਰੇ ਬਿਨਾਂ ਮੈਂ ਨਾ ਰਹੂੰ
ਇਕ ਪਲ ਤੇਰੇ ਬਿਨਾਂ ਲੱਗਦਾ ਨਹੀਂ
ਕੱਟਣੇ ਨੇਂ ਦੱਸ ਕਿਵੇਂ ਸਾਲ
ਹੱਥ ਵਿੱਚੋਂ ਹੱਥ ਦੂਰ ਕਰ ਦੇ ਜਦੋਂ
ਹੁੰਦਾ ਐ ਮੇਰਾ ਬੁਰਾ ਹਾਲ
ਇੱਕੋ ਇਕ ਸੁਪਨਾ ਐ
ਇੱਕੋ ਇਕ ਰੀਝ ਮੇਰੀ
ਸਾਮਣੇ ਹੋਵੇ ਤੇਰਾ ਮੂੰਹ
ਤੇਰੇ ਬਿਨਾਂ ਮੈਂ ਨਾ ਰਵਾਂ
ਮੇਰੇ ਬਿਨਾਂ ਤੂੰ
ਤੇਰੇ ਬਿਨਾਂ ਮੈਂ ਨਾ ਰਵਾਂ
ਮੇਰੇ ਬਿਨਾਂ ਤੂੰ
ਤੇਰੇ ਬਿਨਾਂ ਮੈਂ ਨਾ ਰਵਾਂ
ਮੇਰੇ ਬਿਨਾਂ ਤੂੰ
ਤੇਰੇ ਸੀਗੇ ਕਾਇਲ
ਤੇ ਤੂੰ ਸਾਨੂੰ ਮਿਲ ਗਿਆ
ਹੋਰ ਦੱਸ ਕੀ ਚਾਹੀਏ ਵੇ
ਤੂੰ ਬੱਸ ਰਹਵੇ ਵੇ ਮੈਂ ਆਮਤਾਂ ਦੇ ਵਿਚ
ਖੁਦਾ ਦੋਨੋ ਹੀ ਮੰਗੀ ਜਾਈਏ ਵੇ
ਐਵੇਂ ਨਾ ਫਿਜ਼ੂਲ ਕਰੀ
ਪਿਆਰ ਵੇ ਕਬੂਲ ਕਰੀ
ਸਾਨੂੰ ਤੇਰਾ ਚੜ੍ਹਿਆ ਜੁੰਨੂੰਨ
ਤੇਰੇ ਬਿਨਾਂ ਮੈਂ ਨਾ ਰਵਾਂ
ਮੇਰੇ ਬਿਨਾਂ ਤੂੰ
ਤੇਰੇ ਬਿਨਾਂ ਮੈਂ ਨਾ ਰਵਾਂ
ਮੇਰੇ ਬਿਨਾਂ ਤੂੰ
ਤੇਰੇ ਬਿਨਾਂ ਮੈਂ ਨਾ ਰਵਾਂ
ਮੇਰੇ ਬਿਨਾਂ ਤੂੰ
ਇਸ਼ਕਾਂ ਦੇ ਗਾਨੇ ਜਿਹੜੇ
ਬੰਨ ਰਹੇ ਨੇਂ ਦੋਵਾਂ ਨੇਂ
ਅੱਗ ਦਾ ਜੰਨਤਾਂ ਦੀ ਸੈਰ ਕਰਾਂਗੇ
ਉਮਰਾਂ ਲਈ ਚਾਹੀਦੀ ਆ ਇਕ ਚੀਜ਼ ਵੇ
ਤੇਰੇ ਮੋਡੇ ਸੋਹਣਿਆਂ ਵੇ ਸਿਰ ਧਰਾਂਗੇ
ਹੋ ਜਾਵਾਂ ਨਾ ਵੇ ਝਲੀ
ਛੱਡ ਜਾਈ ਨਾ ਕਿੱਤੇ ਕੱਲੀ
ਮੈਨੂੰ ਬੇਚਾਰੀ ਜਿਹੀ ਨੁੰ
ਤੇਰੇ ਬਿਨਾਂ ਮੈਂ ਨਾ ਰਵਾਂ
ਮੇਰੇ ਬਿਨਾਂ ਤੂੰ
ਤੇਰੇ ਬਿਨਾਂ ਮੈਂ ਨਾ ਰਵਾਂ
ਮੇਰੇ ਬਿਨਾਂ ਤੂੰ
ਤੇਰੇ ਬਿਨਾਂ ਮੈਂ ਨਾ ਰਵਾਂ
ਮੇਰੇ ਬਿਨਾਂ ਤੂੰ