ਪੈਰ ਸੋਲੇ ਠੱਕ ਠੱਕ ਕਰੇ
ਖਚ ਦੇਖ ਜੱਟਾ ਨੂ ਹੋਨ ਪਰੇ
ਪੈਰ ਸੋਲੇ ਠੱਕ ਠੱਕ ਕਰੇ
ਖਚ ਦੇਖ ਜੱਟਾ ਨੂ ਹੋਨ ਪਰੇ
ਦਸ ਤੁਕੀਆਂ ਦਾ ਰੋਹਬ ਕੌਨ ਜੇਰੇ
ਜੱਟ ਤਾੰ ਹੀ ਡਬਕਾ ਗੌਲਦੇ ਨਾ
ਹਾਲੇ ਪੱਟੇਯਾ ਪੈਰ ਹੀ ਚੋਬਰ ਨੇ
ਦੱਸ ਪੈਂਦੇ ਨੇ ਫਿਰ ਹੌਲ ਕ ਨਾ
ਪੱਟੇਯਾ ਪੈਰ ਹੀ ਚੋਬਰ ਨੇ
ਦੱਸ ਪੈਂਦੇ ਨੇ ਫਿਰ ਹੌਲ ਕ ਨਾ
Smith Wesson ਵਿਚ ਛੇ ਜਾਣਾ
ਮੁੰਦਿਯਾ ਹੋ ਹੋ ਗਿਰਨ ਰਕਾਨਾ
ਰਾਜੇਸ਼ ਖੰਨਾ ਹੀ ਲਗਦਾ ਤੂ
ਰੋਲ ਦੇਫਿਰਦੇ Dolce Gabbana
Smith Wesson ਵਿਚ ਛੇ ਜਾਣਾ
ਮੁੰਦਿਯਾਨ ਹੋ ਹੋ ਗਿਰਨ ਰਕਾਨਾ
ਰਾਜੇਸ਼ ਖੰਨਾ ਹੀ ਲਗਦਾ ਤੂ
ਰੋਲ ਦੇਫਿਰਦੇDolce Gabbana
ਮਹਿਨਤਨ ਦਾ ਬਸ ਮਾਨ ਕਰੇ
ਭਰੋਸੇ ਹੀ ਪਿਸਟਲ ਦੇ ਨਾ
ਹਾਲੇ ਪੱਟੇਯਾ ਪੈਰ ਹੀ ਚੋਬਰ ਨੇ
ਦੱਸ ਪੈਂਦੇ ਨੇ ਫਿਰ ਹੌਲ ਕ ਨਾ
ਪੱਟੇਯਾ ਪੈਰ ਹੀ ਚੋਬਰ ਨੇ
ਦੱਸ ਪੈਂਦੇ ਨੇ ਫਿਰ ਹੌਲ ਕ ਨਾ
ਬਹੁਤੇ ਬੰਦੇ ਠਾਰੇ ਨੇ
ਨਾ ਚਿੜੀਆਂ ਤਿੱਤਰ ਮੇਰੇ ਨੇ
ਇਕ ਕਾਮੀ ਸਦਾ ਦਿਲ ਚੰਗਾ ਏ
ਅੱਸੀ ਜੀਤ ਰਾਜ ਵੀ ਹਾਰੇ ਨੇ
ਕਾਮ ਬੋਲਦੇ ਗੱਭਰੂ ਦੇ ਤਾਨ ਹੀ
ਮੁਹੋਂ ਬਹੁਨ ਬੋਲਦੇ ਨਾ
ਹਾਲੇ ਪੱਟਿਆ ਜੋੜੀ ਹੀ ਚੋਬਰ ਨੀ
ਦਾਸ ਪਾਂਡੇ ਨ ਫਿਰ ਹੌਲ ਕੇ ਨਾ
ਲਿਖ਼ਤਾਂ ਜੀਹਨੇ ਖਾਨ ਕਹੰਦੇ
ਨੀਰਾ ਸੋਨਾ ਉਬਰੇ ਲਫਜ਼ੰ ਚੋੰ
ਝਜ਼ ਕਹਾਂ ਪਹਿਲ ਖੇਤਰ ਦਾ
ਬਸ ਵਫਾ ਮਿਲੁਗੀ ਨਬਜ਼ਾਨ ਚੋਨ
ਲਿਖ਼ਤਾਂ ਜੀਹਨੇ ਖਾਨ ਕਹੰਦੇ
ਨੀਰਾ ਸੋਨਾ ਉਬਰੇ ਲਫਜ਼ੰ ਚੋੰ
ਝਜ਼ ਕਹਾਂ ਪਹਿਲ ਖੇਤਰ ਦਾ
ਬਸ ਵਫਾ ਮਿਲੁਗੀ ਨਬਜ਼ਾਨ ਚੋਨ
ਪੱਟੇਯਾ ਪੈਰ ਹੀ ਚੋਬਰ ਨੇ
ਦੱਸ ਪੈਂਦੇ ਨੇ ਫਿਰ ਹੌਲ ਕ ਨਾ
ਹਾਲੇ ਪੱਟੇਯਾ ਪੈਰ ਹੀ ਚੋਬਰ ਨੇ
ਦੱਸ ਪੈਂਦੇ ਨੇ ਫਿਰ ਹੌਲ ਕ ਨਾ