Elige una pista para reproducir
ਸੱਚ ਆਖਦੀ ਆ ਤੇਰੀ ਹੂਰ ਸੋਹਣਿਆਂ
ਕਿੰਨਾ ਆ ਪਿਆਰ ਦਾ ਸਰੂਰ ਸੋਹਣਿਆਂ
ਸੱਚ ਆਖਦੀ ਆ ਤੇਰੀ ਹੂਰ ਸੋਹਣਿਆਂ
ਕਿੰਨਾ ਆ ਪਿਆਰ ਦਾ ਸਰੂਰ ਸੋਹਣਿਆਂ
ਉਤੋਂ ਉਤੋਂ ਰੁਸਦੀ ਆ
ਦਿਲ ਤੋਂ ਨਾਰਾਜ਼ ਹੋ ਕੇ ਬੇਹ ਨੀ ਸਕਦੀ
ਬੇਹ ਨੀ ਸਕਦੀ
ਥੋਡੇ ਨਾਲ ਤਾਂ ਜੀ ਬਹੁਤੀ ਦੇਰ ਤਕ
ਗੁੱਸੇ ਵੀ ਮੈਂ ਰਹਿ ਨੀ ਸਕਦੀ
ਥੋਡੇ ਨਾਲ ਤਾਂ ਜੀ ਬਹੁਤੀ ਦੇਰ ਤਕ
ਗੁੱਸੇ ਵੀ ਮੈਂ ਰਹਿ ਨੀ ਸਕਦੀ
ਓਏ ਸ਼ਰੇਆਮ ਨਾਮ ਡਰਦੀ ਮੈਂ ਲਿਖਾ ਨਾ
Story’ਆ ਚ ਜ਼ਿਕਰ ਥੋੜਾ ਹੀ ਹੁੰਦਾ ਆ
ਪੁੱਛਣ ਸਹੇਲੀਆਂ ਕੇ ਸਾਡੀ ਕਾਤੋ ਆ
ਕੀ ਦੱਸਾਂ ਫਿਕਰ ਥੋੜਾ ਹੀ ਹੁੰਦਾ ਆ
ਹਿੰਮਤ ਨਾ ਹੋਵੇ ਸੱਚ ਬੋਲਣ ਦੀ
ਝੂਠ ਵੀ ਮੈਂ ਕਹਿ ਨੀ ਸਕਦੀ
Young Army
ਥੋਡੇ ਨਾਲ ਤਾਂ ਜੀ ਬਹੁਤੀ ਦੇਰ ਤਕ
ਗੁੱਸੇ ਵੀ ਮੈਂ ਰਹਿ ਨੀ ਸਕਦੀ
ਥੋਡੇ ਨਾਲ ਤਾਂ ਜੀ ਬਹੁਤੀ ਦੇਰ ਤਕ
ਗੁੱਸੇ ਵੀ ਮੈਂ ਰਹਿ ਨੀ ਸਕਦੀ
ਕਰਦਾ ਬਿਆਨ ਅੱਜ ਸਾਰੇ ਜੱਗ ਨੂੰ
ਕਹਿੰਦਾ ਚੇਹਰਾ ਵਸੇ ਇਸ ਦਿਲ ਅੰਦਰ
ਸੰਗਦੀ ਸੰਗਦੀ ਵੇ Instagram ਤੇ
Hashtag ਪਾ ਕੇ ਲਿਖਦਾ Davinder
Feeling ਆ ਨੇ ਦਿਲੋਂ ਕਦੇ ਫਾਕੇ love you
ਮੈਂ ਥੋਨੂੰ ਕਹਿ ਨੀ ਸਕਦੀ
ਕਹਿ ਨੀ ਸਕਦੀ
ਥੋਡੇ ਨਾਲ ਤਾਂ ਜੀ ਬਹੁਤੀ ਦੇਰ ਤਕ
ਗੁੱਸੇ ਵੀ ਮੈਂ ਰਹਿ ਨੀ ਸਕਦੀ
ਥੋਡੇ ਨਾਲ ਤਾਂ ਜੀ ਬਹੁਤੀ ਦੇਰ ਤਕ
ਗੁੱਸੇ ਵੀ ਮੈਂ ਰਹਿ ਨੀ ਸਕਦੀ
ਮਿਠੀਆਂ ਗੱਲਾਂ ਦਾ ਮੈਨੂੰ ਚਾਵ ਜਿਆ ਚੜੇ
ਥੋੜੀ ਆ ਜਾਣਦੀ ਜਦੋਂ ਕੋਈ notification
ਥੁੜੇ ਜਿਹੇ ਪਿਆਰ ਨਾਲ ਮੰਨ ਜਾਨਿਆ
ਵੀਕ ਹੋਣ ਦਿੰਦੀ ਨਾ ਕਰਦੇ relation
ਸਾਰੇ ਦੁੱਖ ਸਹਿ ਲੂਣ ਬੱਸ
ਬਸ ਥੋੜੇ ਨਾਲ ਫ਼ਾਸਲਾ ਮੈਂ ਸੇਹ ਨੀ ਸਕਦੀ
ਥੋਡੇ ਨਾਲ ਤਾਂ ਜੀ ਬਹੁਤੀ ਦੇਰ ਤਕ
ਗੁੱਸੇ ਵੀ ਮੈਂ ਰਹਿ ਨੀ ਸਕਦੀ
ਥੋਡੇ ਨਾਲ ਤਾਂ ਜੀ ਬਹੁਤੀ ਦੇਰ ਤਕ
ਗੁੱਸੇ ਵੀ ਮੈਂ ਰਹਿ ਨੀ ਸਕਦੀ