Elige una pista para reproducir
ਹੱਥ ਜੋੜ ਕੇ ਮਨਾਉਂਦੇ ਵੇ ਤੂੰ ਰੁੱਸਿਆ ਤਾ ਹੁੰਦਾ
ਗੱਲ ਸਾਰੀ ਸਮਝਾਉਂਦੇ ਸਾਥੋਂ ਪੁੱਛਿਆ ਤਾ ਹੁੰਦਾ
ਗੱਲ ਸਾਰੀ ਸਮਝਾਉਂਦੇ ਸਾਥੋਂ ਪੁੱਛਿਆ ਤਾ ਹੁੰਦਾ
ਹੁਣ ਦੱਸੀਂ ਕਿਵੇਂ ਚੇਤਾ ਸਾਡਾ ਮਨੋਂ ਲੇ ਗਿਆ ਵੇ
ਐਡੀ ਗੱਲ ਨਹੀਂ ਸੀ ਜਿੰਨੀ ਤੂੰ ਬਣਾ ਕੇ ਬੇਹ ਗਿਆ ਏ ਐਡੀ ਗੱਲ ਨਹੀਂ ਸੀ ਜਿੰਨੀ ਤੂੰ ਬਣਾ ਕੇ ਬੇਹ ਗਿਆ ਏ

ਛੱਡ ਲੋਕਾਂ ਦੀ ਕੀ ਲੋਕ ਤਾੰ ਤਮਾਸ਼ਾ ਦੇਖਦੇ
ਲਾਈਕੇ ਹੋਰਾਂ ਘਰੇ ਅੱਗ ਰਹਿੰਦੇ ਆਪ ਸੇਕਦੇ
ਛੱਡ ਲੋਕਾਂ ਦੀ ਕੀ ਲੋਕ ਤਾੰ ਤਮਾਸ਼ਾ ਦੇਖਦੇ
ਲਾਈਕੇ ਹੋਰਾਂ ਘਰੇ ਅੱਗ ਰਹਿੰਦੇ ਆਪ ਸੇਕਦੇ
ਜਿਉਂ ਜੋਗਿਆ ਵੀ ਬੁੱਕ ਹੰਜੂਆਂ ਦੇ ਦੇ ਗਿਆ ਵੇ
ਐਡੀ ਗੱਲ ਨਹੀਂ ਸੀ ਜਿੰਨੀ ਤੂੰ ਬਣਾ ਕੇ ਬੇਹ ਗਿਆ ਏ ਐਡੀ ਗੱਲ ਨਹੀਂ ਸੀ ਜਿੰਨੀ ਤੂੰ ਬਣਾ ਕੇ ਬੇਹ ਗਿਆ ਏ
ਐਡੀ ਗੱਲ ਨਹੀਂ ਸੀ ਜਿੰਨੀ ਤੂੰ ਬਣਾ ਕੇ ਬੇਹ ਗਿਆ ਏ ਐਡੀ ਗੱਲ ਨਹੀਂ ਸੀ ਜਿੰਨੀ ਤੂੰ ਬਣਾ ਕੇ ਬੇਹ ਗਿਆ ਏ
ਅਸੀਂ ਮੰਗ-ਮੰਗ ਖੈਰਾਂ ਤੇਰਾ ਪਾਇਆ ਹੈ ਪਿਆਰ
ਚਿੱਟ ਕਰਦਾ ਨਹੀਂ ਜਾਈਏ ਜਿੱਤੀ ਬਾਜ਼ੀ ਹਾਰ
ਅਸੀਂ ਮੰਗ-ਮੰਗ ਖੈਰਾਂ ਤੇਰਾ ਪਾਇਆ ਹੈ ਪਿਆਰ
ਚਿੱਟ ਕਰਦਾ ਨਹੀਂ ਜਾਈਏ ਜਿੱਤੀ ਬਾਜ਼ੀ ਹਾਰ
ਸਾਡੇ ਪੱਲੇ ਹੁਣ ਖਾਲੀ ਤਾੰ ਸਬਰ ਰਹਿ ਗਿਆ ਵੇ
ਐਡੀ ਗੱਲ ਨਹੀਂ ਸੀ ਜਿੰਨੀ ਤੂੰ ਬਣਾ ਕੇ ਬੇਹ ਗਿਆ ਏ ਐਡੀ ਗੱਲ ਨਹੀਂ ਸੀ ਜਿੰਨੀ ਤੂੰ ਬਣਾ ਕੇ ਬੇਹ ਗਿਆ ਏ
ਐਡੀ ਗੱਲ ਨਹੀਂ ਸੀ ਜਿੰਨੀ ਤੂੰ ਬਣਾ ਕੇ ਬੇਹ ਗਿਆ ਏ
ਅੱਦੀ ਦੱਸ ਤਾੰ ਤੂੰ ਦਿੰਦਾ ਯਾਰਾ ਸਾਡੀ ਗੁੱਸ ਦਾ ਕੀ ਤੇਰੇ ਘਰ ਆ ਕੇ ਮੰਗ ਲੈਂਦੇ ਮਾਫ਼ੀ
ਇੱਕ ਲਾਲ ਰਜਾਈ ਵੀ ਮਾਹੀਆ ਚੰਨ ਵੇ
ਇੱਕ ਲਾਲ ਰਜਾਈ ਵੀ ਮਾਹੀਆ
ਜਿੰਨੀ ਤੂੰ ਮਹਿਸੂਸ ਕੀਤੀ ਵੇ ਐੰਨੀ ਗਲਤੀ ਵੀ ਨਹੀਂ ਮਾਹੀਆ ਚੰਨ ਵੇ
ਐੰਨੀ ਗਲਤੀ ਵੀ ਨਹੀਂ ਮਾਹੀਆ ਚੰਨ ਵੇ ਅੱਦੀ ਦੱਸ ਤਾੰ ਤੂੰ ਦਿੰਦਾ ਯਾਰਾ ਸਾਡੀ ਗੁੱਸ ਦਾ ਕੀ
ਤੇਰੇ ਘਰ ਆ ਕੇ ਮੰਗ ਲੈਂਦੇ ਮਾਫ਼ੀ
ਛੱਡ ਸਾਨੂੰ ਤੂੰ ਲੋਕਾਂ ਦਾ ਹੀ ਬਨ ਬੇਹ ਗਿਆ ਏ