Elige una pista para reproducir
ਤੇਰੀਆਂ ਮੇਰੀਆਂ ਗੱਲਾਂ
ਤੇ ਨਾਲ ਪਾਨੀ ਦੀਆਂ ਛੱਲਾਂ
ਕਯਾ ਹੀ ਬਾਤਾਂ ਨੇ
ਓਏ ਸੱਜਣਾ ਕਯਾ ਹੀ ਬਾਤਾਂ ਨੇ
ਤੂੰ ਪਰੀਆਂ ਦਾ ਹਮਸਾਇਆ
ਮੇਰੀ ਜਿੰਦਗੀ ਦੇ ਵਿਚ ਆਇਆ
ਕਯਾ ਹੀ ਬਾਤਾਂ ਨੇ
ਓਏ ਸੱਜਣਾ ਕਯਾ ਹੀ ਬਾਤਾਂ ਨੇ
ਤੇਰੇ ਮੇਰੇ ਵਰਗਾ ਰਿਸ਼ਤਾ ਕਿਸਦਾ ਐ ਸੱਜਣਾ
ਜੋ ਪਾਣੀਆਂ ਵਰਗਾ ਪਾਕ ਸਾਫ ਹੈ ਦਿਸਦਾ ਵੇ ਸੱਜਣਾ
ਤੂੰ ਕਲਮ ਤੇ ਮੈਂ ਤੇਰੀ dairy
ਤੂੰ ਗੀਤ ਤੇ ਮੈਂ ਤੇਰੀ ਸ਼ਾਇਰੀ
ਕਯਾ ਹੀ ਬਾਤਾਂ ਨੇ
ਓਏ ਸੱਜਣਾ ਕਯਾ ਹੀ ਬਾਤਾਂ ਨੇ
ਤੇਰੀਆਂ ਮੇਰੀਆਂ ਗੱਲਾਂ
ਤੇ ਨਾਲ ਪਾਨੀ ਦੀਆਂ ਛੱਲਾਂ
ਕਯਾ ਹੀ ਬਾਤਾਂ ਨੇ
ਓਏ ਸੱਜਣਾ ਕਯਾ ਹੀ ਬਾਤਾਂ ਨੇ
ਤੇਰੀਆਂ ਮੇਰੀਆਂ ਗੱਲਾਂ
ਤੇ ਨਾਲ ਪਾਨੀ ਦੀਆਂ ਛੱਲਾਂ
ਕਯਾ ਹੀ ਬਾਤਾਂ ਨੇ
ਓਏ ਸੱਜਣਾ ਕਯਾ ਹੀ ਬਾਤਾਂ ਨੇ
ਤੇਰਾ ਹੱਥ ਫੜ ਕੇ ਇੰਝ ਲੱਗਿਆ
ਜਯੋ ਰੱਬ ਦਾ ਹੱਥ ਛੂ ਆਇਆ
ਕਿਵੇਂ ਕਰਾ ਸ਼ੁਕਰੀਆਂ ਤੇਰਾ
ਮੇਰੀ ਜ਼ਿੰਦਗੀ ਦੇ ਵਿਚ ਤੂੰ ਆਇਆ
ਤੂੰ ਹੱਸਦਾ ਤੇ ਦਿਲ ਹੱਸਦਾ
ਤੇਰੇ ਨਾਲ ਸ਼ਹਿਰ ਵੇ ਵਸਦਾ
ਕਯਾ ਹੀ ਬਾਤਾਂ ਨੇ
ਓਏ ਸੱਜਣਾ ਕਯਾ ਹੀ ਬਾਤਾਂ ਨੇ
ਤੇਰੀਆਂ ਮੇਰੀਆਂ ਗੱਲਾਂ
ਤੇ ਨਾਲ ਪਾਨੀ ਦੀਆਂ ਛੱਲਾਂ
ਕਯਾ ਹੀ ਬਾਤਾਂ ਨੇ
ਓਏ ਸੱਜਣਾ ਕਯਾ ਹੀ ਬਾਤਾਂ ਨੇ
ਤੇਰੀਆਂ ਮੇਰੀਆਂ ਗੱਲਾਂ
ਤੇ ਨਾਲ ਪਾਨੀ ਦੀਆਂ ਛੱਲਾਂ
ਕਯਾ ਹੀ ਬਾਤਾਂ ਨੇ
ਓਏ ਸੱਜਣਾ ਕਯਾ ਹੀ ਬਾਤਾਂ ਨੇ
ਕਯਾ ਹੀ ਬਾਤਾਂ ਨੇ
ਓਏ ਸੱਜਣਾ ਕਯਾ ਹੀ ਬਾਤਾਂ ਨੇ