
Sencillo / Pista
ਆਦਤਾਂ ਮੇਰੀ ਖਰਾਬ ਨਾਂ ਕਰ
ਪਿਆਰ ਦੀਆਂ ਗੱਲਾਂ ਨਾਹ ਮੇਰੇ ਨਾਲ ਕਰ
ਆਦਤਾਂ ਮੇਰੀ ਖਰਾਬ ਨਾਂ ਕਰ
ਪਿਆਰ ਦੀਆਂ ਗੱਲਾਂ ਨਾਹ ਮੇਰੇ ਨਾਲ ਕਰ
ਤੇਰੀ ਜਈਆਂ ਕੁੜੀਆਂ ਨੂ block ਹੀ ਕਰਾ
Always forever attitude ਚ ਰਵਾਂ
ਲਾਈ ਜਾ ਤੂੰ ਮੇਰੇ ਪਿੱਛੇ ਗੇੜੇ ਨੀ
ਮੈਂ ਮੁੰਡਾ ਚੰਡੀਗੜ੍ਹ ਦਾ ਨਈਯੋ ਫਸਨਾ ਨਈਯੋ
ਮੈਂ ਮੁੰਡਾ ਚੰਡੀਗੜ੍ਹ ਦਾ ਨਈਯੋ ਫਸਨਾ ਨਈਯੋ
ਤੇਰੇ ਲਈ ਕੁੱਝ ਵੀ ਕਰਾ ਹਾ ਸਕਦੀ
ਸੌ ਲੱਗੇ ਮੈਨੂੰ ਮੇਰੇ ਰੱਬ ਦੀ
ਤੇਰੇ ਲਈ ਕੁੱਝ ਵੀ ਕਰਾ ਹਾ ਸਕਦੀ
ਸੌ ਲੱਗੇ ਮੈਨੂੰ ਮੇਰੇ ਰੱਬ ਦੀ
ਜਿਦੇ ਪਿੱਛੇ ਗੇੜੇ ਤੂੰ ਲਾਉਣਾ ਐ
ਓ ਇੰਸਟਾ ਤੇ ਫੋਲੋ ਮੈਨੂੰ ਕਰਦੀ
ਤੇਰੇ ਸ਼ਹਿਰ ਦੀ ਕੁੜੀਆਂ ਮੇਰੇ ਫੈਨ ਹੋਏ
ਜਾ ਕੇ ਪੁੱਛਲੇ ਚੰਡੀਗੜ੍ਹ ਓਏ
ਜਾ ਕੇ ਪੁੱਛਲੇ ਚੰਡੀਗੜ੍ਹ ਓਏ
ਜਿਹੜੀ ਤੇਰੀ ਪੈਰਾਂ ਵਿੱਚ ਜੁੱਤੀ ਐ
ਓ ਪਤਾ ਮੈਨੂੰ ਕਿੱਥੋਂ ਤੂੰ ਲਯੀ ਐ
ਜਿਹੜੀ ਗੱਡੀ ਦੇ ਤੂੰ ਸੁਪਨੇ ਲੇਣਾ ਐ
ਓ ਸਾਹਿਬਾ ਦੇ ਕੋਲ ਦੋ ਖੜੀ ਐ
ਤੇਰੇ ਮੇਰੇ ਕੋਈ match ਨਈ ਹੋਣਾ ਵੇ
ਪਾਵੇ ਮੁੰਡਾ ਚੰਡੀਗੜ੍ਹ ਦਾ
ਪਾਵੇ ਮੁੰਡਾ ਚੰਡੀਗੜ੍ਹ ਦਾ
ਦੂਰ ਹੋ ਨਾ ਯਾਰ
ਮੁੰਡਾ ਸੋਹਣਾ ਮੈਂ ਚੰਡੀਗੜ੍ਹ ਦਾ
ਮੁੰਡਾ ਸੋਹਣਾ ਮੈਂ ਚੰਡੀਗੜ੍ਹ ਦਾ
ਲਗੇ ਇਕ ਸੋਹਣੀ ਜਿਹੀ ਜਿਦੇ ਨਾਅ ਇਹ ਦਿਲ ਕਰਤਾ
ਲਗੇ ਇਕ ਸੋਹਣੀ ਜਿਹੀ ਜਿਦੇ ਨਾਅ ਇਹ ਦਿਲ
ਕੁੜੀ ਮੈਂ ਵੀ ਹਾਂ ਦਿੱਲੀ ਸ਼ਹਿਰ ਦੀ
ਕੁੜੀ ਮੈਂ ਵੀ ਹਾਂ ਦਿੱਲੀ ਸ਼ਹਿਰ ਦੀ
ਤੇਰੇ ਜਿਹੇ 36 ਫਿਰਦੇ
ਤੇਰੀ ਇੱਥੇ ਨਈਯੋ ਗੱਲ ਬਣਨੀ
ਤੇਰੇ ਜਿਹੇ 36 ਫਿਰਦੇ
ਤੇਰੀ ਇੱਥੇ ਨਈਯੋ ਗੱਲ ਬਣਨੀ