Elige una pista para reproducir
ਹੋ ਤਾਂ ਕਿ ਹੋਇਆ ਜੇ ਲੋਕਾਂ ਦੀ ਨਿਗਾਹ ਚਢ ਗਏ ਨੀ
ਜਿਥੇ ਖੜ ਗਏ ਯਾਰ ਉਥੇ ਹੀ ਅਧ ਗਏ ਨੀ
ਹੋ ਤਾਂ ਕਿ ਹੋਇਆ ਜੇ ਲੋਕਾਂ ਦੀ ਨਿਗਾਹ ਚਢ ਗਏ ਨੀ
ਜਿਥੇ ਖੜ ਗਏ ਯਾਰ ਉਥੇ ਹੀ ਅਧ ਗਏ ਨੀ
ਹੋ ਜਿੰਨਾ ਵੇਖਣੇ ਨੂ ਲੱਗੇ ਮੁਟਿਆਰੇ
ਨੀ ਓਹ੍ਨਾ ਵੀ ਨੀ ਸਾਔ ਗਬਰੂ
ਹੋ ਯਾਰੀ ਤੇਰੇ ਨਾਲ ਦੁਸ਼ਮਣੀ ਪਿੰਡ ਨਾਲ
ਹੋ ਯਾਰੀ ਤੇਰੇ ਨਾਲ ਦੁਸ਼ਮਣੀ ਪਿੰਡ ਨਾਲ
ਕਠੀਆਂ ਨਿਬਾਯੁ ਗਬਰੂ
ਹੋ ਯਾਰੀ ਤੇਰੇ ਨਾ ਦੁਸ਼ਮਣੀ ਪਿੰਡ ਨਾਲ
ਕਠੀਆਂ ਨਿਬਾਯੁ ਗਬਰੂ
ਕਠੀਆਂ ਨਿਬਾਯੁ ਗਬਰੂ
ਓ ਕਠੀਆਂ ਨਿਬਾਯੁ ਗਬਰੂ
ਹੋ ਐਵੇਂ ਮਥਿਆ ‘ਚ ਫੁੱਕੀ ਜਿਹੜੇ ਫਿਰਦੇ
ਹੋ ਦੇਖੀ ਪਕੇਆ ਪੈਰਾ ਦੇ ਵਾਂਗੂ ਕਿਰਦੇ
ਤੇਰੇ ਚੋਨ੍ਕ ਚ ਵਿਚਾਲੇ ਕੋਲ ਖਾਡ਼ੀ ਤੋਂ
ਚੋਨ੍ਕ ਚ ਵਿਚਾਲੇ ਕੋਲ ਖਾਡ਼ੀ ਤੋਂ
ਓ ਤੇਰੇ ਚੋਨ੍ਕ ਚ ਵਿਚਾਲੇ ਕੋਲ ਖਾਡ਼ੀ ਤੋਂ
ਚੋਨ੍ਕ ਚ ਵਿਚਾਲੇ ਕੋਲ ਖਾਡ਼ੀ ਤੋਂ
ਨੀ ਡਾਂਗ ਖੱਦਕੌ ਗਬਰੂ…
ਹੋ ਯਾਰੀ ਤੇਰੇ ਨਾਲ ਦੁਸ਼ਮਣੀ ਪਿੰਡ ਨਾਲ
ਹੋ ਯਾਰੀ ਤੇਰੇ ਨਾਲ ਦੁਸ਼ਮਣੀ ਪਿੰਡ ਨਾਲ
ਕਠੀਆਂ ਨਿਬਾਯੁ ਗਬਰੂ
ਹੋ ਯਾਰੀ ਤੇਰੇ ਨਾ ਦੁਸ਼ਮਣੀ ਪਿੰਡ ਨਾਲ
ਕਠੀਆਂ ਨਿਬਾਯੁ ਗਬਰੂ
ਕਠੀਆਂ ਨਿਬਾਯੁ ਗਬਰੂ
ਓ ਕਠੀਆਂ ਨਿਬਾਯੁ ਗਬਰੂ
ਹੋ ਗਲ ਜ਼ੋਰਾਂ ਤੇ ਖਾਡ਼ੀ ਆਏ ਖਡ਼ੀ ਰਿਹਣ ਦੇ
ਹੋ ਅੱਖ ਹੁੰਨ ਨਾ ਚੁਰਾਈ ਲਡੀ ਰਿਹਣ ਦੇ
ਹੋ ਗਲ ਜ਼ੋਰਾਂ ਤੇ ਖਾਡ਼ੀ ਆਏ ਖਡ਼ੀ ਰਿਹਣ ਦੇ
ਹੋ ਅੱਖ ਹੁੰਨ ਨਾ ਚੁਰਾਈ ਲਡੀ ਰਿਹਣ ਦੇ
ਜੇ ਮੇਰਾ ਸਾਔ ਪੁਣਾ ਨਜ਼ਰ ਨਾ ਆਯਾ
ਜੇ ਮੇਰਾ ਸਾਔ ਪੁਣਾ ਨਜ਼ਰ ਨਾ ਆਯਾ
ਤਾਂ ਹਿੰਦ ਹੀ ਦਿਖੌ ਗਬਰੂ..
ਹੋ ਯਾਰੀ ਤੇਰੇ ਨਾਲ ਦੁਸ਼ਮਣੀ ਪਿੰਡ ਨਾਲ
ਹੋ ਯਾਰੀ ਤੇਰੇ ਨਾਲ ਦੁਸ਼ਮਣੀ ਪਿੰਡ ਨਾਲ
ਕਠੀਆਂ ਨਿਬਾਯੁ ਗਬਰੂ
ਹੋ ਯਾਰੀ ਤੇਰੇ ਨਾ ਦੁਸ਼ਮਣੀ ਪਿੰਡ ਨਾਲ
ਕਠੀਆਂ ਨਿਬਾਯੁ ਗਬਰੂ
ਕਠੀਆਂ ਨਿਬਾਯੁ ਗਬਰੂ
ਓ ਕਠੀਆਂ ਨਿਬਾਯੁ ਗਬਰੂ
ਹੋ ਪੱਕੇ ਪੈਰਾਂ ਨਾ ਨਿਭੌਂ ਵਾਲੀ ਨੀਤ ਦੇ
ਹੋ ਬਸ ਖਾਡ਼ੀ ਰਹਿਣ ਨਾਲ ਰਣਜੀਤ ਦੇ
ਪੱਕੇ ਪੈਰਾਂ ਨਾ ਨਿਭੌਂ ਵਾਲੀ ਨੀਤ ਦੇ
ਹੋ ਬਸ ਖਾਡ਼ੀ ਰਹਿਣ ਨਾਲ ਰਣਜੀਤ ਦੇ
ਹੋ ਜ਼ੋਰ ਹਿੱਕ ਦੇ ਨਾ ਵਯਹ ਕੇ ਤੇਰੇ ਪਿੰਡ ਤੋਂ
ਹਿੱਕ ਦੇ ਨਾ ਵਯਹ ਕੇ ਤੇਰੇ ਪਿੰਡ ਤੋਂ
ਨੀ ਚਕ ਕਲਾ ਲੇ ਅਔ ਗਬਰੂ
ਹੋ ਯਾਰੀ ਤੇਰੇ ਨਾਲ ਦੁਸ਼ਮਣੀ ਪਿੰਡ ਨਾਲ
ਹੋ ਯਾਰੀ ਤੇਰੇ ਨਾਲ ਦੁਸ਼ਮਣੀ ਪਿੰਡ ਨਾਲ
ਕਠੀਆਂ ਨਿਬਾਯੁ ਗਬਰੂ
ਹੋ ਯਾਰੀ ਤੇਰੇ ਨਾ ਦੁਸ਼ਮਣੀ ਪਿੰਡ ਨਾਲ
ਕਠੀਆਂ ਨਿਬਾਯੁ ਗਬਰੂ
ਕਠੀਆਂ ਨਿਬਾਯੁ ਗਬਰੂ
ਓ ਕਠੀਆਂ ਨਿਬਾਯੁ ਗਬਰੂ