Elige una pista para reproducir
Jasmeen Akhtar
ਵੇ ਤੂੰ ਦਿਨੋ-ਦਿਨ ਹੀ ਬਣੀ ਜਾਵੇਂ ਅਮਲੀ, ਮੈਨੂੰ ਲੱਗਦਾ ਕਰੇਂਗਾ ਕੁੜੀ ਕਮਲੀ
ਵੇ ਤੂੰ ਦਿਨੋ-ਦਿਨ ਬਣੀ ਜਾਵੇਂ ਅਮਲੀ, ਮੈਨੂੰ ਲੱਗਦਾ ਕਰੇਂਗਾ ਕੁੜੀ ਕਮਲੀ
ਵੇ ਮੈਂ ਫਿਕਰਾਂ 'ਚ ਜਾਵਾਂ ਜਿਉਂ-ਜਿਉਂ ਸੁੱਕਦੀ, ਤੂੰ ਕੰਮ ਦਾ ਨਾ ਤੋੜੇਂ ਕੋਈ ਨੱਕਾ
ਵੇ ਤੂੰ ਰਿਓੜੀਆਂ ਦੇ ਵਾਂਗੂ ਚੱਬ ਜਾਂਦਾ, ਸੁਣਿਆ ਵੇ ਕੈਪਸੂਲਾਂ ਦਾ ਪੱਤਾ

ਨੀ ਤੂੰ ਤੀਜੇ ਦਿਨ ਚੱਕ ਲੈਂਦੀ ਬੈਗ ਨੀ, ਲਾਉਂਦੀ ਮਿੱਤਰਾਂ 'ਤੇ ਨਸ਼ੇ ਆਲਾ ਟੈਗ ਨੀ

ਦਿੰਦੀ ਰਹਿੰਦੀ ਤੂੰ ਡਰਾਵੇ ਪੇਕੇ ਜਾਣ ਦੇ
ਦਿੰਦੀ ਰਹਿੰਦੀ ਤੂੰ ਡਰਾਵੇ ਪੇਕੇ ਜਾਣ ਦੇ, ਕਿਉਂ ਵੱਜੀ ਤੇਰੀ ਮੱਤ ਚਨੀਏ
ਉਹ ਕੇਹੜਾ ਗਲਤ ਰਿਪੋਰਟਾਂ ਦਿੰਦਾ ਸਾਡੀਆਂ ਲਿਆ ਓਹਦੀ ਲਾਟ ਭਨੀਏ

ਮੈਂ ਤੇਰੇ ਕਢ ਦੀ ਨਸ਼ੇੜੀ ਜੱਟਾ ਹਾੜੇ ਵੇ ਹੁੰਦੇ ਮੈਡੀਕਲ ਨਸ਼ੇ ਬਾਹਲੇ ਮਾੜੇ ਵੇ
ਹੁੰਦੇ ਮੈਡੀਕਲ ਨਸ਼ੇ ਬਾਹਲੇ ਮਾੜੇ ਵੇ
ਓ ਤੇਰਾ ਕਾਹਦੇ ਲਈ ਸਮਾਨ ਹੁੰਦਾ ਡੱਬੀਆਂ, ਤਾਂਹੀਓਂ ਰਹਿੰਦਾ ਐ ਦਿਮਾਗ ਤੇਰਾ ਚੱਕਿਆ
ਏਤੋ ਚੰਗਾ ਕਰ ਖੇਤੀ ਖਸ-ਖਸ ਦੀ
ਏਤੋ ਚੰਗਾ ਕਰ ਖੇਤੀ ਖਸ-ਖਸ ਦੀ ਲੌਢੇ ਵੇਲੇ ਲੱਗ ਜਾਊ ਪੱਕਾ
ਵੇ ਤੂੰ ਰਿਓੜੀਆਂ ਦੇ ਵਾਂਗੂ ਚੱਬ ਜਾਂਦਾ, ਸੁਣਿਆ ਵੇ ਕੈਪਸੂਲਾਂ ਦਾ ਪੱਤਾ
ਵੇ ਤੂੰ ਰਿਓੜੀਆਂ ਦੇ ਵਾਂਗੂ ਚੱਬ ਜਾਂਦਾ, ਸੁਣਿਆ ਵੇ ਕੈਪਸੂਲਾਂ ਦਾ ਪੱਤਾ
ਕੋਈ ਮਿੱਟੀ ਪੱਟ ਦੀ ਰਕਾਨੇ ਸਾਨੂੰ ਕੋਲ ਦੀ,ਰੇਹਦੀ ਪਰਸ ਲਾਮਾਰੀਆਂ ਫਰੋਲਦੀ
ਰੇਹਦੀ ਪਰਸ ਲਾਮਾਰੀਆਂ ਫਰੋਲਦੀ
ਭਾਵੇਂ ਸਾਰਾ ਪਿੰਡ ਕਰ ਲੈ ਤੂੰ ਚੈੱਕ ਨੀ, ਨਸ਼ੇ ਮਾੜੇ-ਮੋਟੇ ਕਰਦਾ ਹਰ ਇੱਕ ਨੀ
ਨੀ ਬਸ ਕਦੇ-ਕਦੇ ਮੂਡ ਜਿਹਾ ਬਣਾ ਲਈਏ, ਹੁੰਦੇ ਨੀ ਨਿੱਤ ਵੱਤ ਚਨੀਏ
ਉਹ ਕੇਹੜਾ ਗਲਤ ਰਿਪੋਰਟਾਂ ਦਿੰਦਾ ਸਾਡੀਆਂ ਲਿਆ ਓਹਦੀ ਲਾਟ ਭਨੀਏ
ਉਹ ਕੇਹੜਾ ਗਲਤ ਰਿਪੋਰਟਾਂ ਦਿੰਦਾ ਸਾਡੀਆਂ ਲਿਆ ਓਹਦੀ ਲਾਟ ਭਨੀਏ
ਵੇ ਜੱਟਾ ਦੇਖ ਲੈ ਜੇ ਲਾਈਨ ਉੱਤੇ ਆਉਣਾ ਵੇ, ਨਹੀਂ ਤਾਂ ਪਏਗਾ ਤੂੰ ਸੈਂਟਰ ਚਕੋਨਾ ਵੇ
ਨਹੀਂ ਤਾਂ ਪਏਗਾ ਤੂੰ ਸੈਂਟਰ ਚਕੋਨਾ ਵੇ
ਤੂੰ ਕਰ ਅਕਲ ਕਬੀਲਦਾਰੀ ਸਾਂਭ ਵੇ, ਪੇਕੇ ਗਈ ਨਾ ਪਤੀਲੀ ਵਾਂਗੂ ਮਾਂਝ ਵੇ
ਹਾਏ! ਲੌਢੇ ਵੇਲੇ ਸੰਘੇੜੇ ਪਿੰਡ ਵਾਲਿਆ, ਤੈਨੂੰ ਪਿਆਰ ਨਾਲ ਸੰਝਾਇਆ,
ਨਹੀਂ ਤਾਂ ਜੱਗੀ ਕਰੂੰ ਮੈਂ ਧਕਾ
ਵੇ ਤੂੰ ਰਿਓੜੀਆਂ ਦੇ ਵਾਂਗੂ ਚੱਬ ਜਾਂਦਾ, ਸੁਣਿਆ ਵੇ ਕੈਪਸੂਲਾਂ ਦਾ ਪੱਤਾ
ਵੇ ਤੂੰ ਰਿਓੜੀਆਂ ਦੇ ਵਾਂਗੂ ਚੱਬ ਜਾਂਦਾ, ਸੁਣਿਆ ਵੇ ਕੈਪਸੂਲਾਂ ਦਾ ਪੱਤਾ
ਓ ਮੇਰੇ ਮੱਥੇ 'ਚ ਨਸ਼ੇੜੀ ਨਾ ਤੂੰ ਬੰਨ੍ਹ ਨੀ, ਤੂੰ ਰੱਖੀਂ ਕੋਲ ਭਾਵੇਂ ਮੈਨੂੰ ਸਾਰਾ ਦਿਨ ਨੀ
ਓ ਫਿਰ ਵੇਖੀਂ ਜੇ ਮੈਂ ਤੋੜ ਨਾ ਟੁੱਟਿਆ, ਜੋ ਕੰਨ ਭਰੇ ਤੇਰੇ ਜਾਊ ਮੈਥੋਂ ਕੁੱਟਿਆ
ਐਡੀ ਗੱਲ ਨੀ ਬਣਾਈ ਜਿੱਡੀ ਫਿਰਦੀ, ਐਵੇਂ ਨਾ ਮੁੱਦਾ ਚੱਕ ਚੰਨਣੇ