Elige una pista para reproducir
ਆਜਾ ਕੁੜੀਏ ਤੈਨੂੰ ਨੀ ਪਿਆਰ ਕਰਾਂ
ਨੀ ਤੇਰੇ ਨਾਂ 'ਤੇ 'ਤੇ 'ਤੇ 'ਤੇ!
ਧਣ ਤ ਨ ਤ ਕ ਤ ਕ ਟੀ ਨਾ
ਧਣ ਤ ਨ ਤ ਕ ਤ ਕ ਟੀ ਨਾ ਹੋਏ
ਧਣ ਤ ਨ ਤ ਕ ਤ ਕ ਟੀ ਨਾ ਹੋਏ
ਧਣ ਤ ਨ ਤ ਕ ਤ ਕ ਟੀ ਨਾ ਹੋਏ
Let's go
You can hide it all you want
Or you can make it easier for me
To come and just talk to you
And I'm trusting, thinking, taking it back
Three years with me and my crew
I'ma leave it right down on the line
I just wanna watch you as you whine
And I love it when you
Push it up harder, harder, harder
ਆਜਾ ਕੁੜੀਏ ਤੈਨੂੰ ਨੀ ਪਿਆਰ ਕਰਾਂ
ਨੀ ਤੇਰੇ ਨਾਂ 'ਤੇ ਬੋਲੀਆਂ ਪਾਵਾਂ
ਆਜਾ ਕੁੜੀਏ ਤੈਨੂੰ ਨੀ ਪਿਆਰ ਕਰਾਂ
ਨੀ ਤੇਰੇ ਨਾਂ 'ਤੇ ਮੈਂ ਗਾਣੇ ਗਾਵਾਂ
Come baby girl, won't you push it up on me
Up on me harder
Come baby girl, won't you push it up on me
Up on me harder
ਕਾਲਜਾਂ ਦੇ ਮੁੰਡੇ ਤੇਰੀਆਂ ਗੱਲਾਂ ਕਰਦੇ
ਨੀ ਚਿਤਲੋ ਵੇ ਸਾਰੀਆਂ ਵੇ ਨਾਲੇ ਲਾਰੇ
ਸੌ ਰੱਬ ਦੀ ਨੀ ਮੇਰੀ ਗੱਲ ਮੰਨ ਲੈ
ਨੀ ਤੈਨੂੰ ਇੱਕ ਦਿਨ ਪਟਾਊ ਮੈਂ ਨਾਰੇ
ਤੇਰੇ ਰੂਪ 'ਤੇ ਪੈਣ ਲਿਸ਼ਕਾਰੇ
ਦਿਲ ਲੁੱਟੇ ਤਾ ਬੜੀ ਮੁਟਿਆਰੇ
ਤੈਨੂੰ ਦੇਖੇ ਬਿਨਾਂ ਮੈਂ ਮਰ ਜਾਵਾਂ, ਜਾਵਾਂ, ਜਾਵਾਂ
Let's go
ਆਜਾ ਕੁੜੀਏ ਤੈਨੂੰ ਨੀ ਪਿਆਰ ਕਰਾਂ
ਨੀ ਤੇਰੇ ਨਾਂ 'ਤੇ ਬੋਲੀਆਂ ਪਾਵਾਂ
ਆਜਾ ਕੁੜੀਏ ਤੈਨੂੰ ਨੀ ਪਿਆਰ ਕਰਾਂ
ਨੀ ਤੇਰੇ ਨਾਂ 'ਤੇ ਮੈਂ ਗਾਣੇ ਗਾਵਾਂ
Come baby girl, won't you push it up on me
Up on me harder
Come baby girl, won't you push it up on me
Up on me harder
All over, all over your body right
There would be laughing
And joking it all night
Both of us going inside
ਤੇਰੇ ਰੂਪ 'ਤੇ ਪੈਣ ਲਿਸ਼ਕਾਰੇ
ਦਿਲ ਲੁੱਟੇ ਤਾ ਬੜੀ ਮੁਟਿਆਰੇ
Push it up harder, harder, harder
Let's go
ਆਜਾ ਕੁੜੀਏ ਤੈਨੂੰ ਨੀ ਪਿਆਰ ਕਰਾਂ
ਨੀ ਤੇਰੇ ਨਾਂ 'ਤੇ ਬੋਲੀਆਂ ਪਾਵਾਂ
ਆਜਾ ਕੁੜੀਏ ਤੈਨੂੰ ਨੀ ਪਿਆਰ ਕਰਾਂ
ਨੀ ਤੇਰੇ ਨਾਂ 'ਤੇ ਮੈਂ ਗਾਣੇ ਗਾਵਾਂ
Come on girl, come over, come on girl
Come on girl, come over, come on girl
ਆਜਾ ਕੁੜੀਏ ਤੈਨੂੰ ਨੀ ਪਿਆਰ ਕਰਾਂ
ਨੀ ਤੇਰੇ ਨਾਂ 'ਤੇ ਬੋਲੀਆਂ ਪਾਵਾਂ
ਆਜਾ ਕੁੜੀਏ ਤੈਨੂੰ ਨੀ ਪਿਆਰ ਕਰਾਂ
ਨੀ ਤੇਰੇ ਨਾਂ 'ਤੇ ਮੈਂ ਗਾਣੇ ਗਾਵਾਂ
Come baby girl, won't you push it up on me
Up on me harder
Come baby girl, won't you push it up on me
Up on me harder
Come ਧਣ ਤ ਨ ਤ ਕ ਤ ਕ ਟੀ ਨਾ
Come ਧਣ ਤ ਨ ਤ ਕ ਤ ਕ ਟੀ ਨਾ
Come ਧਣ ਤ ਨ ਤ ਕ ਤ ਕ ਟੀ ਨਾ
Come ਧਣ ਤ ਨ ਤ ਕ ਤ ਕ ਟੀ ਨਾ