ਹਾਇਓ ਮੇਰੇ ਰੱਬਾ
ਤੂ ਦਿਲੋ ਮੈਨੂ ਕੱਡੇਆ
ਹਥ ਮੇਰਾ ਛੱਡਿਆ
ਦਿਲੋ ਮੈਨੂ ਕੱਡੇਆ
ਹਥ ਮੇਰਾ ਛੱਡਿਆ
ਤੇ ਜਾਂਦੇ ਜਾਂਦੇ ਹਥ ਦਿਆ ਲੀਕਾਂ ਵੀ ਮਰੋੜਿਆ
ਪਾਣੀ ਪਾਣੀ ਪਾਣੀ ਪਾਣੀ ਹੋ ਗਇਆ
ਨੈਣਾ ਦੀ ਜੋੜਿਆ
ਪਾਣੀ ਪਾਣੀ ਹੋ ਗਇਆ
ਨੈਣਾ ਦੀ ਜੋੜਿਆ
ਭੀਜੇ ਭੀਜੇ ਨੈਣ ਮੇਰੇ , ਭੀਜੇ ਭੀਜੇ ਨੈਣ ਮੇਰੇ
ਭੀਜੇ ਭੀਜੇ ਨੈਣ ਮੇਰੇ , ਭੀਜੇ ਭੀਜੇ ਨੈਣ ਮੇਰੇ
ਤੇਰਿਯਾ ਯਾਦਾਂ ਦਿਆ ਤਸਵੀਰਾ
ਦਿਲ ਤੇ ਟੰਗ ਕੇ ਰਖਿਯਾ ਨੇ
ਤੇਰੀ ਖਾਤਿਰ ਹੀ ਦੁਵਵਾ
ਰੱਬ ਤੋ ਮੰਗ ਕੇ ਰਖਿਆ ਨੇ
ਕਦੇ ਹੋਣੀਆਂ ਨਾ ਪੂਰਿਆ
ਪੈ ਗਇਆ ਦੂਰੀਆਂ
ਬਹਿ ਗਏ ਨੇ ਸੁਪਨੇ ਜਦੋ
ਪਲਕਾਂ ਨਿਚੋੜਿਆ
ਪਾਣੀ ਪਾਣੀ
ਪਾਣੀ ਪਾਣੀ
ਪਾਣੀ ਪਾਣੀ ਹੋ ਗਇਆ ਨੈਣਾ ਦੀ ਜੋੜਿਆ
ਭੀਜੇ ਭੀਜੇ ਨੈਣ ਮੇਰੇ
ਭੀਜੇ ਭੀਜੇ ਨੈਣ ਮੇਰੇ
ਭੀਜੇ ਭੀਜੇ ਨੈਣਾ
ਹੂ ਤੂ ਗਈ ਮੰਜ਼ਿਲ ਗਈ
ਖਾਲੀ ਰਾਸਤੇ ਰਿਹ ਗਾਏ
ਖਿਆਲਾ ਵਿਚ ਬਣੇ ਮੇਹਲ
ਖਿਆਲਾ ਵਿਚ ਹੀ ਢਹਿ ਗਾਏ
ਤੂ ਗਈ ਮੰਜ਼ਿਲ ਗਈ
ਖਾਲੀ ਰਾਸਤੇ ਰਿਹ ਗਾਏ
ਖਿਆਲਾ ਵਿਚ ਬਣੇ ਮੇਹਲ
ਖਿਆਲਾ ਵਿਚ ਹੀ ਢਹਿ ਗਾਏ
ਪੁੱਛਦਾ ਹਾਂ ਤੈਨੂੰ ਦੱਸਦੇ ਤੂੰ ਮੈਨੂੰ
ਲਾਉਣ ਤੋਂ ਪਹਿਲਾਂ ਰੱਬਾ ਪ੍ਰੀਤਾਂ ਕਿਊ ਤੋੜਿਆ
ਪਾਣੀ ਪਾਣੀ
ਪਾਣੀ ਪਾਣੀ
ਪਾਣੀ ਪਾਣੀ ਹੋ ਗਇਆ ਨੈਣਾ ਦੀ ਜੋੜਿਆ
ਪਾਣੀ ਪਾਣੀ ਹੋ ਗਾਇਆ ਨੈਣਾ ਦੀਆਂ ਜੋੜਿਆ
ਭੀਜੇ ਭੀਜੇ ਨੈਣ ਮੇਰੇ
ਭੀਜੇ ਭੀਜੇ ਨੈਣ ਮੇਰੇ
ਭੀਜੇ ਭੀਜੇ ਨੈਣਾ
ਭੀਜੇ ਭੀਜੇ ਨੈਣ ਮੇਰੇ
ਭੀਜੇ ਭੀਜੇ ਨੈਣ ਮੇਰੇ
ਭੀਜੇ ਭੀਜੇ ਨੈਣਾ
ਭੀਜੇ ਭੀਜੇ ਨੈਣ ਮੇਰੇ
ਭੀਜੇ ਭੀਜੇ ਨੈਣ ਮੇਰੇ
ਭੀਜੇ ਭੀਜੇ ਨੈਣਾ
ਭੀਜੇ ਭੀਜੇ ਨੈਣ ਮੇਰੇ
ਭੀਜੇ ਭੀਜੇ ਨੈਣ ਮੇਰੇ
ਭੀਜੇ ਭੀਜੇ ਨੈਣਾ