Elige una pista para reproducir
ਹੋ ਰੱਖ ਹੌਂਸਲਾ ਰੱਖ ਹੌਂਸਲਾ
ਇਕ ਦਿਨ ਪੱਕਾ success ਮਿਲੂਗੀ
ਕਰ ਲੈਣ ਦੇ ਗੱਲਾਂ ਕਰਦੇ ਨੇਂ ਜੋ
ਤੂੰ ਖੁਸ਼ ਰਹਿ ਓਹਨਾ ਨੁੰ stress ਮਿਲੂਗੀ
ਏਨੇ ਨਾ ਸੁਖ ਮਿਲੇ ਜਿੰਨੀ ਵੱਧ ਖੜੀ ਠੋਕਰ ਹੋਣੀ
ਫੇਰ ਵੀ ਮੈਂ ਰਜ਼ਾ ਚ ਰਹਿ ਚੱਲ ਏਦੇ ਵਿਚ ਕੋਈ ਚੰਗੀ ਹੋਣੀ
ਹਿੰਮਤ ਨਾ ਹਾਰੀ ਮਾੜਾ ਕਦੇ ਕਿਸੇ ਦਾ ਸੋਚੀ ਨਾ
ਦੇਖੀ ਚੱਲ ਸੁਖ ਦੀ ਸਵੇਰ ਚੜ੍ਹਗੀ
ਹੋ ਰੱਖ ਹੌਂਸਲਾ ਰੱਖ ਹੌਂਸਲਾ
ਇਕ ਦਿਨ ਪੱਕਾ success ਮਿਲੂਗੀ
ਕਰ ਲੈਣ ਦੇ ਗੱਲਾਂ ਕਰਦੇ ਨੇਂ ਜੋ
ਤੂੰ ਖੁਸ਼ ਰਹਿ ਓਹਨਾ ਨੁੰ stress ਮਿਲੂਗੀ
ਰੱਖ ਹੌਂਸਲਾ ਰੱਖ ਹੌਂਸਲਾ
ਜੋ ਤੇਰੇ ਕੋਲੇ ਹੈਗਾ ਤੂੰ ਓਹਨੂੰ ਬੱਸ ਹੰਢਾਈ ਜਾ
ਚੰਗਾ time ਵੀ ਆਜੁਗਾ ਮਾੜੇ ਨਾਲ ਮੱਥਾ ਲਾਈ ਜਾ
Try ਨਾ ਕਰਨੀ ਛੱਡੀ ਮਿੱਤਰਾਂ lock ਕਦੇ ਵੀ ਖੁਲ ਜੁ ਗਾ
Focus ਤੋਂ ਨਾ blur ਹੋਵੀ ਮੁਕਾਮ ਵੀ ਤੈਨੂੰ ਮਿਲ ਜੁ ਗਾ
ਖੁੱਲ ਲੈਣ ਦੇ ਜਿੰਦੇ ਕਿਸਮਤ ਦੇ
ਫੇਰ ਅੱਗੇ ਪਿੱਛੇ media press ਮਿਲੂਗੀ
ਹੋ ਰੱਖ ਹੌਂਸਲਾ ਰੱਖ ਹੌਂਸਲਾ
ਇਕ ਦਿਨ ਪੱਕਾ success ਮਿਲੂਗੀ
ਕਰ ਲੈਣ ਦੇ ਗੱਲਾਂ ਕਰਦੇ ਨੇਂ ਜੋ
ਤੂੰ ਖੁਸ਼ ਰਹਿ ਓਹਨਾ ਨੁੰ stress ਮਿਲੂਗੀ
ਰੱਖ ਹੌਂਸਲਾ ਰੱਖ ਹੌਂਸਲਾ
ਉਮੀਦ ਨਾ ਰੱਖੀ ਕਿਸੇ ਤੋਂ ਪੱਕੀ
ਇਕ ਕਰਤਾਰ ਤੇ ਆਸ ਤੂੰ ਰੱਖੀ
ਓਹਨੇ ਨੋਟਾਂ ਵਿਚ ਤੋਲਣਾ
ਓਹਦੇ ਹਿੱਸੇ ਦਾ ਵੀ ਕੱਢੀ
ਹੋ ਮੰਨ ਨੀਵਾਂ ਮੱਤ ਉੱਚੀ ਕਰਲਾ
ਦੁਨੀਆ ਦੀ ਹਰ ਸੱਟ ਤੂੰ ਜਰਲੇ
Self depend ਵੀ ਹੋਜੇਗਾ
ਤੂੰ ਸੋਚ ਤਾਂ ਪਹਿਲਾਂ ਸੂਚੀ ਕਰਲਾ
ਰੱਬ ਨਾਲ ਪ੍ਰੀਤ ਜੇ ਤੂੰ ਪ੍ਰੀਤ ਲਾ ਲਈ
ਫੇਰ ਹਰ ਮੁਸ਼ਕਿਲ ਮਿੰਟਾ ਚ ਟਲੂਗੀ
ਹੋ ਰਖ ਹੋਂਸਲਾ ਰਖ ਹੌਂਸਲਾ
ਇਕ ਦਿਨ ਪੱਕਾ success ਮਿਲੂਗੀ
ਕਰ ਲੈਣ ਦੇ ਗੱਲਾਂ ਕਰਦੇ ਨੇਂ ਜੋ
ਤੂੰ ਖੁਸ਼ ਰਹਿ ਓਹਨਾ ਨੁੰ stress ਮਿਲੂਗੀ
ਰੱਖ ਹੌਂਸਲਾ ਰੱਖ ਹੌਂਸਲਾ