
ਨੀ ਤੂ ਮੇਰੀ ਬੁਕਲ ਵਿਚ ਹੋਵੇਂ
ਤੇ ਵੇਲਾ ਰਾਤ ਦਾ ਹੋਵੇ,
ਨੀ ਤੂ ਮੇਰੀ ਬੁਕਲ ਵਿਚ ਹੋਵੇਂ
ਤੇ ਵੇਲਾ ਰਾਤ ਦਾ ਹੋਵੇ,
ਚੁੜੇ ਵਾਲੀ ਬਾਹ ਹੋਵੇ, ਐਸੀ ਕੋਏ ਥਾ ਹੋਵੇ
ਠੰਡੀ ਠੰਡੀ ਹਵਾ ਚਲੇ, ਤਾਰੀਆਂ ਦੀ ਸ਼ਾ ਹੋਵੇ
ਨੀ ਮੈਂ ਤੇਰੀ ਜੁਲਫ ਨੂ ਛੇੜਾ, ਤੇ ਚੰਨ ਸਾਨੂ ਝਾਕਦਾ ਹੋਵੇ
ਨੀ ਤੂ ਮੇਰੀ ਬੁਕਲ ਵਿਚ ਹੋਵੇਂ
ਤੇ ਵੇਲਾ ਰਾਤ ਦਾ ਹੋਵੇ
ਤੂ ਮੇਰੀ ਸੁਖ ਦੇ ਲਈ ਬਰ੍ਤ ਰਖਦੀ ਰਹੇਂ
ਜਦੋ ਵੀ ਮੈਂ ਤੈਨੂ ਦੇਖਾ, ਤੂ ਖਿੜ ਖਿੜ ਹਸਦੀ ਰਹੇਂ
ਤੂ ਮੇਰੀ ਸੁਖ ਦੇ ਲਈ ਬਰ੍ਤ ਰਖਦੀ ਰਹੇਂ
ਜਦੋ ਵੀ ਮੈਂ ਤੈਨੂ ਦੇਖਾ, ਤੂ ਖਿੜ ਖਿੜ ਹਸਦੀ ਰਹੇਂ
ਏਹੋ ਜਹੇ ਰੁੱਤ ਹੋਵੇ, ਚਾਰੇ ਪਾਸੇ ਚੁਪ ਹੋਵੇ
ਕੋਏ ਵੀ ਨਾ ਰੋਕੇ ਤੈਥੋ ਹਰ ਗਲ ਪੁਸ਼ ਹੋਵੇ
ਤੇਰੇ ਬਿਨ ਸਾਹ ਵੀ ਨੇ ਔਣਾ .ਸਦਾ ਇੰਜ ਜਾਪ੍ਦਾ ਹੋਵੇ
ਨੀ ਤੂ ਮੇਰੀ ਬੁਕਲ ਵਿਚ ਹੋਵੇਂ
ਤੇ ਵੇਲਾ ਰਾਤ ਦਾ ਹੋਵੇ
ਸਾਰੇ ਜਦੋ ਸੋ ਜਾਵਣ, ਗੱਲਾਂ ਤੂ ਤੇ ਮੈਂ ਕਰੀਏ
ਪ੍ਯਾਰ ਦੀ ਨਾ ਬਾਤ ਮੁੱਕੇ, ਵ੍ਫਾ ਦਾ ਹੁੰਗਾਰਾ ਭਰੀਏ
ਸਾਰੇ ਜਦੋ ਸੋ ਜਾਵਣ, ਗੱਲਾਂ ਤੂ ਤੇ ਮੈਂ ਕਰੀਏ
ਪ੍ਯਾਰ ਦੀ ਨਾ ਬਾਤ ਮੁੱਕੇ, ਵ੍ਫਾ ਦਾ ਹੁੰਗਾਰਾ ਭਰੀਏ
ਹੋਲੀ ਹੋਲੀ ਰਾਤ ਮੁਕੇ ਪਿਹਲੀ ਮੁਲਾਕਾਤ ਮੁਕੇ
ਪਰ ਸਾਡੇ ਦਿਲਾਂ ਚੋ ਨਾ ਪ੍ਯਾਰ ਦੀ ਪ੍ਯਾਸ਼ ਮੁੱਕੇ
ਜਾਨ ਸਾਡੇ ਦੋਹਾ ਵਿਚੋ ਨਾ ਪ੍ਯਾਰ ਕੋਏ ਨਾਪਦਾ ਹੋਵੇ
ਨੀ ਤੂ ਮੇਰੀ ਬੁਕਲ ਵਿਚ ਹੋਵੇਂ
ਤੇ ਵੇਲਾ ਰਾਤ ਦਾ ਹੋਵੇ
ਬਣ ਕ ਤੂ ਜੈਲਡਾਰ੍ਨੀ ਮੇਰੇ ਪਿੰਡ ਜਦੋ ਆਏਗੀ
ਲੈ ਕੇ ਅੰਗੜਾਈ ਪ੍ਯਾਰ ਦੀ ਵਿਹੜਾ ਸਾਡਾ ਮਿਹਕਾ ਵੇਗੀ
ਬਣ ਕ ਤੂ ਜੈਲਡਾਰ੍ਨੀ ਮੇਰੇ ਪਿੰਡ ਜਦੋ ਆਏਗੀ
ਲੈ ਕੇ ਅੰਗੜਾਈ ਪ੍ਯਾਰ ਦੀ ਵਿਹੜਾ ਸਾਡਾ ਮਿਹਕਾ ਵੇਗੀ
ਤੇਰੇ ਤੋ ਪ੍ਯਾਰ ਚਾਹਾਂ ਲੇ ਕੇ ਲਾਵਾ 4 ਚਾਵਾਂ
ਜਿਹੜੇ ਪਾਸੇ ਦੇਖਾ ਬਸ ਤੇਰਾ ਹੇ ਦੀਦਾਰ ਚਾਵਾਂ
ਕਰੇ ਰੱਬ ਮਿਹਰ ਸ਼ੇਤਿ ਜੇ Geeta ਤੇਰਾ ਆਪਦਾ ਹੋਵੇ
ਨੀ ਤੂ ਮੇਰੀ ਬੁਕਲ ਵਿਚ ਹੋਵੇਂ
ਤੇ ਵੇਲਾ ਰਾਤ ਦਾ ਹੋਵੇ