Elige una pista para reproducir
Cheetah
ਕਾਹਦੀ ਚੜ੍ਹੀ ਆ ਜਵਾਨੀ, ਫਿਰੇ ਵੈਰ ਖੱਟਦਾ
ਪੇਚਾ ਪੈਣ ਦੇ ਤੂੰ ਦੇਖੀ ਪਿੱਛੇ ਕੌਣ ਹੱਟਦਾ
Anti ਕੱਢਦੇ ਸਕੀਮਾਂ ਤੈਨੂੰ ਥੱਲੇ ਲਾਉਣ ਨੂੰ
3-15 ਦਾ ਮੈਂ ਵੀ ਡੱਬ ਲਾ ਕੇ ਰੱਖਦੇ
ਜਿਹੜਾ ਨਾਲ ਹੁੰਦਾ ਬੈਠਾ ਖੱਬੀ ਸੀਟ ਤੇ
ਅੱਖ ਲਾਲ ਬੜੀ ਰਹਿੰਦੀ ਤੇਰੇ ਵੱਡੇ ਵੀਰ ਦੀ
ਅੱਖਾਂ ਬੰਨ੍ਹ ਕੇ ਚਲਾਵਾਂ ਤਾਂ ਵੀ ਬੱਲੀਏ
ਸਾਡੀ ਗੋਲੀ ਜਾਂਦੀ ਸਿੱਧੀ ਕੰਨਪਟੀ ਚੀਰਦੀ
ਅੱਖਾਂ ਬੰਨ੍ਹ ਕੇ ਚਲਾਵਾਂ ਤਾਂ ਵੀ ਬੱਲੀਏ
ਸਾਡੀ ਗੋਲੀ ਜਾਂਦੀ ਸਿੱਧੀ ਕੰਨਪਟੀ ਚੀਰਦੀ
ਅੱਖਾਂ ਬੰਨ੍ਹ ਕੇ ਚਲਾਵਾਂ ਤਾਂ ਵੀ ਬੱਲੀਏ
ਸਾਡੀ ਗੋਲੀ ਜਾਂਦੀ ਸਿੱਧੀ ਕੰਨਪਟੀ ਚੀਰਦੀ
ਅੱਖਾਂ ਬੰਨ੍ਹ ਕੇ ਚਲਾਵਾਂ ਤਾਂ ਵੀ ਬੱਲੀਏ
ਸਾਡੀ ਗੋਲੀ ਜਾਂਦੀ ਸਿੱਧੀ ਕੰਨਪਟੀ ਚੀਰਦੀ
ਓ ਫੋਨ ਅੰਦਰੋਂ ਕਰਾਉਂਦਾ, ਕੰਮ ਬਾਹਰ ਹੁੰਦੇ ਆ
ਮੇਰੀ ਗੱਡੀ 'ਚ ਨਾਜਾਇਜ਼ ਹਥਿਆਰ ਹੁੰਦੇ ਆ
ਓ ਤੇਰਾ ਟਾਈਮ ਚੱਕਣੇ ਨੂੰ ਇੱਥੇ ਫਿਰਦੇ ਬੜੇ
ਕਾਹਤੋਂ ਕਬਰਾਂ ਦੀ ਨਾਲ ਮੇਰੇ ਯਾਰ ਹੁੰਦੇ ਆ
ਕਿੱਥੇ ਵੈਲੀਆਂ ਦੇ ਟੱਬਰ 'ਚ ਫੱਸ ਗਈ
ਮੈਨੂੰ ਸੋਚ ਸੋਚ ਰਹਿੰਦੀ ਕੰਬਣੀ ਜੀ ਛਿੜਦੀ
ਅੱਖਾਂ ਬੰਨ੍ਹ ਕੇ ਚਲਾਵਾਂ ਤਾਂ ਵੀ ਬੱਲੀਏ
ਸਾਡੀ ਗੋਲੀ ਜਾਂਦੀ ਸਿੱਧੀ ਕੰਨਪਟੀ ਚੀਰਦੀ
ਅੱਖਾਂ ਬੰਨ੍ਹ ਕੇ ਚਲਾਵਾਂ ਤਾਂ ਵੀ ਬੱਲੀਏ
ਸਾਡੀ ਗੋਲੀ ਜਾਂਦੀ ਸਿੱਧੀ ਕੰਨਪਟੀ ਚੀਰਦੀ
ਅੱਖਾਂ ਬੰਨ੍ਹ ਕੇ ਚਲਾਵਾਂ ਤਾਂ ਵੀ ਬੱਲੀਏ
ਸਾਡੀ ਗੋਲੀ ਜਾਂਦੀ ਸਿੱਧੀ ਕੰਨਪਟੀ ਚੀਰਦੀ
ਵੇ ਤੂੰ ਛੱਡ ਕਿਉਂ ਨੀਂ ਦਿੰਦਾ ਕੰਮ ਕਾਲੇ ਜੋ ਫੜੇ
ਬਿੱਲੋ ਅੱਖ ਨਾ ਜਿਊਣਾ ਭਾਵੇਂ ਮਰੇ ਨਾ ਮਰੇ
ਤੇਰੀ ਬੋਲ ਮਾੜੀ ਲੱਗਦੀ ਐ ਵੈਲੀਆਂ ਆਲੀ
ਬਸ ਸ਼ੌਂਕ ਹੀ ਨੇ ਮਾੜੇ, ਉਂਝ ਬੰਦੇ ਤਾਂ ਖਰੇ
ਹੋ ਤੇਰੇ ਰੌਲਿਆਂ ਨੇ ਚਿੱਤ ਮੇਰੀ ਖਾਹ ਲਈ
ਵੇ ਮੈਂ ਝੱਲਦੀ ਰਹੀ ਆਂ ਤੈਨੂੰ ਬੜੇ ਚਿਰ ਦੀ
ਅੱਖਾਂ ਬੰਨ੍ਹ ਕੇ ਚਲਾਵਾਂ ਤਾਂ ਵੀ ਬੱਲੀਏ
ਸਾਡੀ ਗੋਲੀ ਜਾਂਦੀ ਸਿੱਧੀ ਕੰਨਪਟੀ ਚੀਰਦੀ
ਅੱਖਾਂ ਬੰਨ੍ਹ ਕੇ ਚਲਾਵਾਂ ਤਾਂ ਵੀ ਬੱਲੀਏ
ਸਾਡੀ ਗੋਲੀ ਜਾਂਦੀ ਸਿੱਧੀ ਕੰਨਪਟੀ ਚੀਰਦੀ
ਕੌਟੀ ਪੈੱਗ ਲਾ ਕੇ ਦੱਸ ਤੈਥੋਂ ਪਾਪ ਨੀ ਹੋਏ
ਜੱਟ ਕੀਤੀ ਆ ਡਰਿੰਕ, ਚੱਟ ਆਪ ਨੀ ਹੋਏ
ਵੇ ਤੂੰ ਪੜ੍ਹਦਾ ਵੀ ਉਹਨਾਂ ਨਾਂ, ਜੋ ਖੁੰਡ ਵੱਜਦੇ
ਨੀ ਬਿੱਲੋ ਰਿਸ਼ਤੇ 'ਚ ਪੁੱਛੀ, ਅਸੀਂ ਪਾਪ ਹੀ ਹੋਏ
ਹੋ ਤੇਰੇ ਮਿੱਤਰਾਂ ਗ੍ਰਹਿਣ ਠੀਕ ਲੱਗਦੇ
ਬਾਜ਼ੀ ਪੁੱਠੀ ਪੈਂਦੀ ਨਿਕਲੇ ਕਮਾਣੋਂ ਤੀਰ ਦੀ
ਉੱਪਰ ਵਾਲੇ ਕਾ ਤੋ ਕਹਤਾ ਨੀ
ਪਰ ਨੀਚੇ ਵਾਲੋਂ ਕੇ ਕਾਬੂ ਨੀ ਆਣੇ ਕਾ
ਅੱਖਾਂ ਬੰਨ੍ਹ ਕੇ ਚਲਾਵਾਂ ਤਾਂ ਵੀ ਬੱਲੀਏ
ਸਾਡੀ ਗੋਲੀ ਜਾਂਦੀ ਸਿੱਧੀ ਕੰਨਪਟੀ ਚੀਰਦੀ
ਅੱਖਾਂ ਬੰਨ੍ਹ ਕੇ ਚਲਾਵਾਂ ਤਾਂ ਵੀ ਬੱਲੀਏ
ਸਾਡੀ ਗੋਲੀ ਜਾਂਦੀ ਸਿੱਧੀ ਕੰਨਪਟੀ ਚੀਰਦੀ
ਅੱਖਾਂ ਬੰਨ੍ਹ ਕੇ ਚਲਾਵਾਂ ਤਾਂ ਵੀ ਬੱਲੀਏ
ਸਾਡੀ ਗੋਲੀ ਜਾਂਦੀ ਸਿੱਧੀ ਕੰਨਪਟੀ ਚੀਰਦੀ
ਅੱਖਾਂ ਬੰਨ੍ਹ ਕੇ ਚਲਾਵਾਂ ਤਾਂ ਵੀ ਬੱਲੀਏ