Elige una pista para reproducir
ਅਨਪੜ੍ਹ ਬੰਦਾ ਤੇ ਪੜ੍ਹੀ ਜਨਾਨੀ
ਓਹਨਾ ਦੀ ਮੈਂ ਤੁਹਾਨੂੰ ਦੱਸਿਆ ਕਹਾਣੀ
ਓ ਡਿੱਗਿਆ ਏਨਾਲ ਨਹੀਂ ਪਿੰਡੀ ਪਾਣੀ
ਕਿ ਮੰਗਦੀ ਆ
ਮੈਨੂੰ soda water ਲੈਂਦੇ ਵੇ ਰੋਜ਼ ਬਾਲਮਾਂ ਕਹਿੰਦੀ
ਮੈਨੂੰ soda water ਲੈਂਦੇ ਵੇ ਰੋਜ਼ ਬਾਲਮਾਂ ਕਹਿੰਦੀ
ਨਾਗਿਨ ਦਾ ਚੂੜਾ ਲੈ ਦੇ ਵੇ ਰੋਜ਼ ਬਾਲਮਾ ਕੈਂਦੀ
ਨਾਗਿਨ ਦਾ ਚੂੜਾ ਲੈ ਦੇ ਵੇ ਰੋਜ਼ ਬਾਲਮਾ ਕੈਂਦੀ
ਕੱਪੜਾ ਤੁਰਿਆ ਏਚ ਇਕ ਦਾਣਾ ਓਏ ਕੱਪੜਾ ਤੁਰਿਆ ਏਚ ਇਕ ਦਾਣਾ
ਲੇਨਦੀ ਮਿੰਟੋ ਹੋਇਆ ਪੁਰਾਣਾ
ਲੇਨਦੀ ਮਿੰਟੋ ਹੋਇਆ ਪੁਰਾਣਾ
ਉਸਦਾ ਹੁਣ ਮੈਂ ਸੂਟ ਸਵਾਣਾ ਵਿੱਚ ਮੋਤੀਆਂ ਫੁੱਲ ਪਵਾ ਦੇ ਵੇ ਰੋਜ਼ ਬਾਲਮਾ ਕੈਂਦੀ
ਨਾਗਿਨ ਦਾ ਚੂੜਾ ਲੈ ਦੇ ਵੇ ਰੋਜ਼ ਬਾਲਮਾ ਕੈਂਦੀ
ਮੈਨੂੰ soda water ਲੈ ਦੇ ਵੇ ਰੋਜ਼ ਬਾਲਮਾ ਕੈਂਦੀ
ਕੀ ਹੋਇਆ ਜੇ ਮੁੱਕ ਗਏ ਦਾਣੇ ਓਏ ਕੀ ਹੋਇਆ ਜੇ ਮੁੱਕ ਗਏ ਦਾਣੇ
ਅੱਜ ਦੀ ਰਾਤ ਤੂੰ ਸਾਂਬ ਨਿਆਨੇ ਅੱਜ ਦੀ ਰਾਤ ਤੂੰ ਸਾਂਬ ਨਿਆਨੇ
ਡਿੱਗ ਮੇਰੀਆਂ ਪੁਆਦੇ ਵੇ ਵੇ ਰੋਜ਼ ਬਾਲਮਾ ਕੈਂਦੀ
ਨਾਗਿਨ ਦਾ ਚੂੜਾ ਲੈ ਦੇ ਵੇ ਰੋਜ਼ ਬਾਲਮਾ ਕੈਂਦੀ
ਲੈਂਦੇ Bata ਦੀ ਗੁਰਗਾਬੀ ਵੇ ਲੈਂਦੇ Bata ਦੀ ਗੁਰਗਾਬੀ ਵੇ
ਨਾਲੇ ਸੂਟ ਸਵਾ ਦੇ ਨਾਭੀ ਵੇ ਨਾਲੇ ਸੂਟ ਸਵਾ ਦੇ ਨਾਭੀ ਵੇ
ਮੈਂ ਫਿਰਾ ਗਈ ਵਾਂਗ ਨਵਾਬੀ ਵੇ ਮੇਰੇ ਹੇਠ ਚ ਰੁਮਾਲ ਫੜਾ ਦੇ ਵੇ
ਰੋਜ਼ ਬਾਲਮਾ ਕੈਂਦੀ
ਨਾਗਿਨ ਦਾ ਚੂੜਾ ਲੈ ਦੇ ਵੇ ਰੋਜ਼ ਬਾਲਮਾ ਕੈਂਦੀ
ਕੱਪੜਾ ਤੁਰਿਆ ਏਚ ਇਕ ਦਾਣਾ ਓਏ ਕੱਪੜਾ ਤੁਰਿਆ ਏਚ ਇਕ ਦਾਣਾ
ਲੇਨਦੀ ਮਿੰਟੋ ਹੋਇਆ ਪੁਰਾਣਾ
ਲੇਨਦੀ ਮਿੰਟੋ ਹੋਇਆ ਪੁਰਾਣਾ
ਉਸਦਾ ਹੁਣ ਮੈਂ ਸੂਟ ਸਵਾਣਾ ਵਿੱਚ ਮੋਤੀਆਂ ਫੁੱਲ ਪਵਾ ਦੇ ਵੇ ਰੋਜ਼ ਬਾਲਮਾ ਕੈਂਦੀ
ਨਾਗਿਨ ਦਾ ਚੂੜਾ ਲੈ ਦੇ ਵੇ ਰੋਜ਼ ਬਾਲਮਾ ਕੈਂਦੀ
ਮੈਨੂੰ soda water ਲੈ ਦੇ ਵੇ ਰੋਜ਼ ਬਾਲਮਾ ਕੈਂਦੀ ਮੇਰੇ ਦਿਲ ਦੀ ਆਸ ਪੁਗਾਦੇ ਵੇ ਰੋਜ਼ ਬਾਲਮਾ ਕੈਂਦੀ
ਮੈਨੂੰ ਮੋਟਰਸਾਈਕਲ ਲੈ ਦੇ ਵੇ ਰੋਜ਼ ਬਾਲਮਾ ਕੈਂਦੀ ਮੈਨੂੰ ਮੋਟਰਸਾਈਕਲ ਲੈ ਦੇ ਵੇ ਰੋਜ਼ ਬਾਲਮਾ ਕੈਂਦੀ