Elige una pista para reproducir

Savraj
ਓ ਕਿਸੇ ਦੀ ਚੜਾਈ ਦੇਖ ਕੀਤਾ ਨਹੀਓਂ ਹਾਏ
ਪੈਸੇ ਆਵਦੇ ਹੀ ਲਾਈਏ ਜਿੰਨੇ ਗਾਣਿਆਂ ਤੇ ਲਾਏ
ਕਿਸੇ ਨੂੰ ਵੀ ਦੱਸਣ ਦੀ ਲੋੜ ਵੀ ਨਾ ਲੱਗੇ
ਅਸੀਂ ਕਿੱਥੇ ਤੱਕ ਜਾਣਾ ਅਸੀਂ ਕਿੱਥੇ ਉਠੇ ਆਏ
ਬੜੇ ਔਖੇ ਹੁੰਦੇ ਢਾਉਣੇ ਬੱਲੀਏ
ਲਿਖਾਰੀ ਤੇ ਕੋਈ ਮੱਲ ਬਣਜੇ
ਲਿਖਾਰੀ ਤੇ ਕੋਈ ਮੱਲ ਬਣਜੇ
ਹਾਏ ਸਾਡੀ ਬਣੀ ਨਾ ਕਿਸੇ ਨਾ ਮੁਟਿਆਰੇ
ਨੀ ਤੂੰ ਸੋਚੇ ਗੱਲ ਬਣਜੇ
ਨੀ ਤੂੰ ਸੋਚੇ ਗੱਲ ਬਣਜੇ
ਨੀ ਤੂੰ ਸੋਚੇ ਗੱਲ ਬਣਜੇ
ਨੀ ਤੂੰ ਰੱਖਦੀ ਗੁਲਾਬ ਅਸੀਂ ਚੱਕਦੇ ਵੀ ਨਹੀਂ
ਮਾੜੀ ਨੀਤ ਕਿਸੇ ਉੱਤੇ ਰੱਖਦੇ ਵੀ ਨਹੀਂ
ਨਾ ਨੁਕਰ ਤਾਂ ਸਾਡੀ ਨਾਰੀਆਂ ਨੂੰ ਹੁੰਦੀ
Always welcome ਯਾਰੀਆਂ ਨੂੰ ਹੁੰਦੀ
ਜੱਟ ਅੱਲੜਾ ਤੋਂ ਨਜ਼ਰਾਂ ਚੁਰਾਵੇ
ਨੀ ਵੈਰੀ ਅੱਗੇ ਹਿੱਕ ਤੰਜੇ
ਨੀ ਵੈਰੀ ਅੱਗੇ ਹਿੱਕ ਤੰਜੇ
ਹਾਏ ਸਾਡੀ ਬਣੀ ਨਾ ਕਿਸੇ ਨਾ ਮੁਟਿਆਰੇ
ਨੀ ਤੂੰ ਸੋਚੇ ਗੱਲ ਬਣਜੇ
ਨੀ ਤੂੰ ਸੋਚੇ ਗੱਲ ਬਣਜੇ
ਨੀ ਤੂੰ ਸੋਚੇ ਗੱਲ ਬਣਜੇ
Yeah
ਓ ਮਸਲੇ ਦੇਖੇ ਆ ਅਸੀਂ fun ਜੇ ਨਹੀਂ ਦੇਖੇ
ਚੜ ਕੇ ਚੁਬਾਰਿਆਂ ਤੇ ਚੰਨ ਜੇ ਨਹੀਂ ਦੇਖੇ
ਹੋ time ਨਈਓਂ ਚੱਕੇ ਅੱਡਿਆਂ ਤੇ ਖੜ੍ਹ ਖੜ੍ਹ ਕੇ
ਚੱਕੇ ਆ ਬਥੇਰੇ ਅਸੀਂ ਘਰੇ ਵੜ ਵੜ ਕੇ
ਓ ਜਿਥੇ ਅਸੀਂ ਭਾਰ ਪਾ ਦੀਏ
ਨੀ ਹਿੱਸਾ ਉਹ ਕੜੱਲ ਬਣਜੇ, yeah
ਹਿੱਸਾ ਉਹ ਕੜੱਲ ਬਣਜੇ
ਹਾਏ ਸਾਡੀ ਬਣੀ ਨਾ ਕਿਸੇ ਨਾ ਮੁਟਿਆਰੇ
ਨੀ ਤੂੰ ਸੋਚੇ ਗੱਲ ਬਣਜੇ
ਨੀ ਤੂੰ ਸੋਚੇ ਗੱਲ ਬਣਜੇ
ਨੀ ਤੂੰ ਸੋਚੇ ਗੱਲ ਬਣਜੇ
ਹਾਏ ਸਾਡੀ ਬਣੀ ਨਾ ਕਿਸੇ ਨਾ ਮੁਟਿਆਰੇ
ਨੀ ਤੂੰ ਸੋਚੇ ਗੱਲ ਬਣਜੇ
ਨੀ ਤੂੰ ਸੋਚੇ ਗੱਲ ਬਣਜੇ
ਓ ਦੁਨੀਆਂ 'ਚ ਮਿੱਤਰਾਂ ਦੇ ਚਮਕ ਦੇ ਨਾਮ
ਦਿਨੋ ਦਿਨ ਵਦੀ ਜਾਏ ਗ੍ਰਾਫ ਨਾਲ ਗਾਹ
ਰਾਹ ਨੇ ਅਲੱਗ ਕਦੇ ਰੀਸ ਨਹੀਂਓਂ ਕੀਤੀ
ਤੂੰ ਕਹਿਣ ਵਾਲੇ ਨੂੰ please ਨਹੀਂਓਂ ਕੀਤੀ
ਖੂਹੇ 'ਚੋ ਵਿਰਕ ਸੋਹਣੀਏ
ਭੁਲੇਖਿਆਂ ਦਾ ਹਲ ਬਣਜੇ, yeah
ਭੁਲੇਖਿਆਂ ਦਾ ਹਲ ਬਣਜੇ
ਹਾਏ ਸਾਡੀ ਬਣੀ ਨਾ ਕਿਸੇ ਨਾ ਮੁਟਿਆਰੇ
ਨੀ ਤੂੰ ਸੋਚੇ ਗੱਲ ਬਣਜੇ
ਨੀ ਤੂੰ ਸੋਚੇ ਗੱਲ ਬਣਜੇ
ਨੀ ਤੂੰ ਸੋਚੇ ਗੱਲ ਬਣਜੇ
ਹਾਏ ਸਾਡੀ ਬਣੀ ਨਾ ਕਿਸੇ ਨਾ ਮੁਟਿਆਰੇ
ਨੀ ਤੂੰ ਸੋਚੇ ਗੱਲ ਬਣਜੇ
ਨੀ ਤੂੰ ਸੋਚੇ ਗੱਲ ਬਣਜੇ
ਨੀ ਤੂੰ ਸੋਚੇ ਗੱਲ ਬਣਜੇ, yeah