Elige una pista para reproducir

ਓਕੇ ਆਜਾ
ਅੱਸੀ ਕੁੜੀਆਂ ਦੇ ਚੱਕਰਾਂ ਚ ਪੈਣਾ ਨੀ
ਨਾ ਨਾ ਨਾ ਨਾ
ਸਾਡਾ ਇਹ ਹੁੰਦਾ ਸੀਗਾ ਕਹਿਣਾ ਨੀ
ਕੀ ਗੱਲ ਹੈ
ਤੈਨੂੰ ਵੇਖਿਆ ਮੈਂ ਜਦੋਂ ਦਾ
ਦਿਲ ਮੇਰਾ ਭੰਗੜੇ ਕਰੇ
ਨੀ ਦੱਸ ਦੇ ਨੀ ਕਦੋਂ ਮਿਲਣਾ ਇਹ
ਮੁੰਡਾ ਤੇਰੇ ਰਾਹਾਂ ਚ ਖੜ੍ਹੇ
ਨੀ ਦੱਸ ਦੇ ਨੀ ਕਦੋ ਮਿਲਣਾ
ਮੈਂ ਕਿਹਾ ਮੁੰਡਾ ਤੇਰੇ ਰਾਹਾਂ ਚ ਖੜ੍ਹੇ
ਫੀਲ ਕਰੇ ਸ਼ਾਈ ਤਾਹੀ ਦੂਰੋਂ ਕਰੇ ਹੀ
ਉਂਝ ਅੰਦਰੋਂ ਤਾਂ ਖਾਬ ਨੇ ਬੜੇ
ਨੀ ਦੱਸ ਦੇ ਨੀ ਕਦੋਂ ਮਿਲਣਾ ਇਹ
ਮੁੰਡਾ ਤੇਰੇ ਰਾਹਾਂ ਚ ਖੜ੍ਹੇ
ਓਹ ਫ੍ਰੀ ਸਿਗਾ ਓਹਦੋਂ ਨਾ ਕੰਮ ਦੀ ਕਾਹਲੀ ਸੀ
ਸਪੀਡ ਨੀ ਸੀ ਜ਼ਿਆਦਾ ਬਸ 30 ਯਾ 40 ਦੀ ਸੀ
ਹੱਥ ਚ ਮੋਬਾਈਲ ਤੇਰੇ ਡਰੈੱਸ ਸਿਗੀ ਕਾਲੀ
ਲੱਗੀ ਵੱਜਣ ਮੇਰੇ ਚ ਦੱਸ ਏਨੀ ਵੀ ਕਿ ਕਾਹਲੀ
ਗੋਲ ਗੱਲ ਦੀ ਗੋਲਾਈ
ਗੋਰੇ ਰੰਗ ਤੇ ਮਲਾਈ
ਹਾਏ ਅੱਸੀ ਬਣਗੇ ਮਰੀਜ਼
ਤੇ ਤੂੰ ਬਣਗੀ ਦਵਾਈ
ਤਾਹੀਓ ਤੈਨੂੰ ਵੇਹਿਆ ਮੈਂ ਜਦੋਂ ਦਾ
ਹਾਏ ਦਿਲ ਮੇਰਾ ਭੰਗੜੇ ਕਰੇ
ਨੀ ਦੱਸ ਦੇ ਨੀ ਕਦੋ ਮਿਲਣਾ
ਮੈਂ ਕਿਹਾ ਮੁੰਡਾ ਤੇਰੇ ਰਾਹਾਂ ਚ ਖੜ੍ਹੇ
ਨੀ ਦੱਸ ਦੇ ਨੀ ਕਦੋ ਮਿਲਣਾ
ਮੁੰਡਾ ਤੇਰੇ ਰਾਹਾਂ ਚ ਖੜ੍ਹੇ
ਨੀ ਦੱਸ ਦੇ ਨੀ ਕਦੋ ਮਿਲਣਾ
ਕਦੋਂ ਮਿਲਣਾ ਮਿਲਣਾ ਕਦੋਂ ਮਿਲਣਾ
ਤੂੰ ਬਹਿਣਾ ਗੱਡੀ ਦੀ ਡਿਟੇਲਿੰਗ ਕਰਾਈ
ਤੜਕੇ ਹੀ ਕਾਰ ਵਾਸ਼ ਜਾ ਕੇ ਆ ਤੁਵਾਈ
ਤੈਨੂੰ ਗੁੱਡ ਮੌਰਨਿੰਗ ਕਹਿਣਾ ਮੌਰਨਿੰਗ ਚ
ਇਸ ਚੱਕਰ ਚ ਰਾਤੀ ਨੀਂਦ ਨਿਓ ਆਈ
ਕਰਾਂ ਪਿੰਚ ਮੈਂ ਖੁਦ ਨੂੰ ਕਿ ਸੁਪਨਾ ਨਾ ਹੋਵੇ
ਹੋਵੇ ਜੇ ਹੋਵੇ ਤਾਂ ਫੇਰ ਟੁੱਟਦਾ ਨਾ ਹੋਵੇ
ਘਰੋਂ ਪੀ ਕੇ ਜੂਸ
ਪਾ ਕੇ ਮਹਿੰਗੇ ਬੂਟ
ਓਕੇ! ਕਿੱਦਾਂ ਨਹੀਂ ਸਹੀ? ਓਕੇ
ਘਰੋਂ ਪੀ ਕੇ ਜੂਸ
ਪਾ ਕੇ ਮਹਿੰਗੇ ਬੂਟ
ਕੀਤੀ ਰੋਟੀ ਆਪਣੇ ਲਈ ਆਰਡਰ, ਓਹਦੇ ਲਈ ਮੈਂ ਸੂਪ
ਆਈ ਓਹ ਫੇਰ ਬਣ ਕੇ ਰਾਣੀ
ਕਹਿੰਦੀ ਪੀਤੀ ਨੀ ਮੈਂ ਪਾਣੀ ਕਭੀ ਨਾਰਮਲ
ਡਰੈੱਸ ਸਿਗੀ ਫਾਰਮਲ
ਕੰਮ ਸੇ ਆਈ ਹਾਂ ਆਪ ਜਲਦੀ ਕਰੋ ਬਾਤ
ਫਿਰ ਜਾ ਕੇ ਮੈਂਨੇ ਮੀਟਿੰਗ ਲਗਾਨੀ
ਮੈਂ ਕਿਹਾ ਮੈਡਮ ਜੀ ਮੇਰਾ ਤਾ ਹੱਥ ਤੰਗ ਹਿੰਦੀ ਚ
ਜਾਈ ਜਾਣਦਾ ਹੈ ਮੇਰਾ ਤਾਂ ਧਿਆਨ ਥੋੜੀ ਬਿੰਦੀ ਚ
ਬੜਾ ਲੰਬਾ ਅਭੀ ਇੰਤਜ਼ਾਰ ਹੋਗਿਆ ਹੈ
ਹਮਕੋ ਤੋਂ ਆਪਸੇ ਪਿਆਰ ਹੋਗਿਆ ਹੈ
ਟਾਈਮ ਆਪਕਾ ਚਕਤੇ ਚਕਤੇ
ਸੋਮਵਾਰ ਸੇ ਰਵੀਵਾਰ ਹੋਗਿਆ ਹੈ
ਹਿੰਦੀ ਗਾਣੇ ਲਾਹ ਕੇ ਲਾ ਲਾ ਕਰਨਾ
ਕਰਦੋ ਜੀ ਹਾਂ ਨਾ ਨਾ ਕਰਨਾ
ਏਨੀ ਗੱਲ ਸੁਨ ਓਹ ਸਮਾਈਲ ਕਰਗੀ
ਫੇਰ ਕਿ ਸੀ ਯਾਰਾਂ ਦੀ ਤਾਂ ਗੱਲ ਬਣਗੀ
ਫੇਰ ਕਿ ਸੀ ਸੇਖੋਂ ਦੀ ਤਾਂ ਗੱਲ ਬਣਗਈ
ਫੇਰ ਕਿ ਸੀ ਸੇਖੋਂ ਦੀ ਤਾਂ ਗੱਲ ਬਣਗਈ