Elige una pista para reproducir
Beauty ਦਾ ਜੀ ਓਹਨੇ ਬੜਾ ਮਾਨ ਕਰਿਆ
ਕਿਹੰਦੀ ਮੈਨੂੰ ਸੋਹਣਾ ਜਿਹਾ ਬਣਾਇਆ ਰੱਬ ਨੇ
ਅਸੀ ਚੰਗੇ ਦਿੱਤਾ ਰੱਬ ਸਵਲਾ ਜਿਹਾ ਰੰਗ
ਕਿਉਂਕਿ ਸੋਹਣਿਆਂ ਦੇ ਕਿਹੰਦੇ ਹੁੰਦੇ ਬੜੇ ਜੱਬ ਨੇ
Beauty ਦਾ ਜੀ ਓਹਨੇ ਬੜਾ ਮਾਨ ਕਰਿਆ
ਕਿਹੰਦੀ ਮੈਨੂੰ ਸੋਹਣਾ ਜਿਹਾ ਬਣਾਇਆ ਰੱਬ ਨੇ
ਅਸੀ ਚੰਗੇ ਦਿੱਤਾ ਰੱਬ ਸਵਲਾ ਜਿਹਾ ਰੰਗ
ਕਿਉਂਕਿ ਸੋਹਣਿਆਂ ਦੇ ਕਿਹੰਦੇ ਹੁੰਦੇ ਬੜੇ ਜੱਬ ਨੇ
5 ਮਿੰਟ ਦੀ ਓ ਬੀਬਾ ਮੁਲਾਕਾਤ ਲਈ
5 ਮਿੰਟ ਦੀ ਓ ਬੀਬਾ ਮੁਲਾਕਾਤ ਲਈ
ਨੀ ਤੂੰ ਘੰਟਾ ਪੂਰਾ ਲਾਵੇਂ 1 ready ਹੋਣ ਨੂੰ
ਰੱਬ ਕਰੇ ਤੇਰਾ ਮੁੰਡਾ ਮੇਰੇ ਜਿਹਾ ਦਿਸੇ
ਓਹਨੂੰ ਕੁੜੀ ਮਿਲੇ ਤੇਰੇ ਜਿਹੀ ਯਾਰੀ ਲਾਉਣ ਨੂੰ
ਰੱਬ ਕਰੇ ਤੇਰਾ ਮੁੰਡਾ ਮੇਰੇ ਜਿਹਾ ਦਿਸੇ
ਓਹਨੂੰ ਕੁੜੀ ਮਿਲੇ ਤੇਰੇ ਜਿਹੀ ਯਾਰੀ ਲਾਉਣ ਨੂੰ
ਰੱਬ ਕਰੇ ਤੇਰਾ ਮੁੰਡਾ ਮੇਰੇ ਜਿਹਾ ਦਿਸੇ
ਓਹਨੂੰ ਕੁੜੀ ਮਿਲੇ ਤੇਰੇ ਜਿਹੀ ਯਾਰੀ ਲਾਉਣ ਨੂੰ
ਜਿਹੜਾ ਮੇਰਾ ਹਾਸਾ ਨੀ ਸੀ ਚੰਗਾ ਲਗਦਾ
ਓਦਾਂ ਕਰੂਗਾ smile ਤੇਰਾ ਪੁੱਤ ਨੀ
ਹੋ ਮੇਰੀ ਤੌਮਤ ਦੀ ਲਾਇਨ ਏਨੀ ਲੰਮੀ ਆ
ਜਿੰਨੀ ਲੰਮੀ ਰੱਖੀ ਫਿਰਦੀ ਤੂੰ ਗੁਟ ਨੀ
ਜਦੋ ਪੁੱਤ ਤੇਰਾ
ਜਦੋ ਪੁੱਤ ਤੇਰਾ ਕਰਜੇ ਦੀ ਹਦਾਂ ਟੱਪਿਆ
ਕਰੂਗਾ reject ਬੈਂਕ ਦੇਣ loan'ਆ ਨੂੰ
ਰੱਬ ਕਰੇ ਤੇਰਾ ਮੁੰਡਾ ਮੇਰੇ ਜਿਹਾ ਦਿਸੇ
ਓਹਨੂੰ ਕੁੜੀ ਮਿਲੇ ਤੇਰੇ ਜਿਹੀ ਯਾਰੀ ਲਾਉਣ ਨੂੰ
ਰੱਬ ਕਰੇ ਤੇਰਾ ਮੁੰਡਾ ਮੇਰੇ ਜਿਹਾ ਦਿਸੇ
ਓਹਨੂੰ ਕੁੜੀ ਮਿਲੇ ਤੇਰੇ ਜਿਹੀ ਯਾਰੀ ਲਾਉਣ ਨੂੰ
Tit -for -tatt ਵਾਲੀ ਗਲ ਸੁਣੀ ਹੋਣੀ
ਬੀਬਾ ਤੇਰੇ ਉੱਤੇ ਜਾਕੇ ਲਾਗੂ ਹੌੂਗੀ
ਸਿਰਾ ਗਲ ਬਾਤ ਤਾਂ ਜੀ ਓਦੋਂ ਲਗਨੀ
ਜਦੋਂ ਓਹਦੇ ਵਾਲੀ ਓਹਤੋਂ ਦੁਖ ਧੌੂਗੀ
ਕਿਦਾਂ ਬੇਬੇ ਮੇਰੀ
ਕਿਦਾਂ ਬੇਬੇ ਫੋਨ ਖੋ ਕੇ
ਖੇਡਾ ਸੀ ਚਾਹੁੰਦੀ
ਤੁਵੀ ਫਿਰੇੰਗੀ ਨੀ ਓਦਾਂ ਈ ਓਹਦਾ ਫੋਨ ਖੋਣ ਨੂੰ
ਰੱਬ ਕਰੇ ਤੇਰਾ ਮੁੰਡਾ ਮੇਰੇ ਜਿਹਾ ਦਿਸੇ
ਓਹਨੂੰ ਕੁੜੀ ਮਿਲੇ ਤੇਰੇ ਜਿਹੀ ਯਾਰੀ ਲਾਉਣ ਨੂੰ
ਰੱਬ ਕਰੇ ਤੇਰਾ ਮੁੰਡਾ ਮੇਰੇ ਜਿਹਾ ਦਿਸੇ
ਓਹਨੂੰ ਕੁੜੀ ਮਿਲੇ ਤੇਰੇ ਜਿਹੀ ਯਾਰੀ ਲਾਉਣ ਨੂੰ
ਹੋ ਦਿਲ ਟੁੱਟਣੇ ਤੇ ਵੀ ਨਾ ਜਿਹੜਾ sad song ਲਿਖੇ
ਓਹਨੂੰ ਏਲਦੇ ਫ਼ਾਜ਼ੀਲਕੇ ਦਾ ਆਖਦੇ
ਤੇਰੇ ਛੱਡਣੇ ਦੇ ਪਿਛੋ ਹਾਏ ਨੀ ਪਾਉਂਦਾ ਭੰਗੜੇ
ਤੇਰੇ ਛੱਡਣੇ ਦੇ ਪਿਛੋ ਹਾਏ ਨੀ ਪਾਉਂਦਾ ਭੰਗੜੇ
ਦੁਖ ਦਿਤੇ ਸਾਰੇ ਵਰਕਿਆਂ ਤੇ ਚਾਡਟੇ
ਅਸੀ ਮੰਗਦੇ ਆਂ ਪੁੱਤ ਤੇਰਾ ਬਣੇ ਨਾ ਲਿਖਾਰੀ
ਨਈ ਤਾ ਇਕ ਹੋਰ ਆਜੂਗਾ ਨੀ ਪੇਨ ਵੌਣ ਨੂੰ
ਰੱਬ ਕਰੇ ਤੇਰਾ ਮੁੰਡਾ ਮੇਰੇ ਜਿਹਾ ਦਿਸੇ
ਓਹਨੂੰ ਕੁੜੀ ਮਿਲੇ ਤੇਰੇ ਜਿਹੀ ਯਾਰੀ ਲਾਉਣ ਨੂੰ
ਰੱਬ ਕਰੇ ਤੇਰਾ ਮੁੰਡਾ ਮੇਰੇ ਜਿਹਾ ਦਿਸੇ
ਓਹਨੂੰ ਕੁੜੀ ਮਿਲੇ ਤੇਰੇ ਜਿਹੀ ਯਾਰੀ ਲਾਉਣ ਨੂੰ
ਰੱਬ ਕਰੇ ਤੇਰਾ ਮੁੰਡਾ ਮੇਰੇ ਜਿਹਾ ਦਿਸੇ
ਓਹਨੂੰ ਕੁੜੀ ਮਿਲੇ ਤੇਰੇ ਜਿਹੀ ਯਾਰੀ ਲਾਉਣ ਨੂੰ