Elige una pista para reproducir
ਓ ਤੇਰੇ ਨਾਲ ਲਾਈ ਆ ਤੇ ਤੇਰੇ ਨਾਲ ਨਿਭਾਉਣੀ ਆ
ਦੱਬਦਾ ਨਹੀਂ ਜੱਟ, ਬਾਜ਼ੀ ਜਾਨ ਦੀ ਮੈਂ ਲਾਣੀ ਆ
ਤੇਰੇ ਨਾਲ ਲਾਈ ਆ ਤੇ ਤੇਰੇ ਨਾਲ ਨਿਭਾਉਣੀ ਆ
ਦੱਬਦਾ ਨਹੀਂ ਜੱਟ, ਬਾਜ਼ੀ ਜਾਨ ਦੀ ਮੈਂ ਲਾਣੀ ਆ
ਹਾਏ ਕਰਾਂ ਕੀ ਮੈਂ ਦੱਸ, ਮੈਥੋਂ ਜ਼ਰੀ ਨਹੀਓ ਜਾਂਦੀ
ਬੜੇ ਚਿਰ ਤੋਂ ਕਲਾਈ ਤੇਰੀ ਸੁੰਨੀ ਪਈ ਆ
ਗੱਬਰੂ 'ਚ ਪਤਾ ਨਹੀਂ ਬਲੱਡ ਕਿੰਨਾ ਐ
ਨੀ ਪਰ ਸੌ ਤੇਰੀ ਅਣਖ ਤਾ ਤੁੰਨੀ ਪਈ ਐ
ਗੱਬਰੂ 'ਚ ਪਤਾ ਨਹੀਂ ਬਲੱਡ ਕਿੰਨਾ ਐ
ਨੀ ਪਰ ਸੌ ਤੇਰੀ ਅਣਖ ਤਾ ਤੁੰਨੀ ਪਈ ਐ
ਜਦੋਂ ਪਹਿਲੀ ਵਾਰੀ ਵੇਖੀ ਸੀ ਤਾਂ ਦਿਲ ਵਿੱਚ ਲੇਹ ਸੀ
ਮਿਤਰਾਂ ਦੀ ਜਾਨ ਕੱਢ ਉਸੇ ਵੇਲੇ ਲੈ ਗਈ ਸੀ
ਸਾਦਗੀ ਤੇਰੀ ਨੇ ਜੱਟ ਅੰਬਰਾਂ ਤੋਂ ਲਾ ਲਿਆ
ਨੀ ਤੈਨੂੰ ਵੀ ਤਾਂ ਜਚ ਗਿਆ, ਅੱਖ ਤੇਰੀ ਕਹਿ ਗਈ ਸੀ
ਜਦੋਂ ਪਹਿਲੀ ਵਾਰੀ ਵੇਖੀ ਸੀ ਤਾਂ ਦਿਨ ਵਿੱਚ ਲੇਹ ਸੀ
ਮਿਤਰਾਂ ਦੀ ਜਾਨ ਕੱਢ ਉਸੇ ਵੇਲੇ ਲੈ ਗਈ ਸੀ
ਸਾਦਗੀ ਤੇਰੀ ਨੇ ਜੱਟ ਅੰਬਰਾਂ ਤੋਂ ਲਾ ਲਿਆ
ਨੀ ਤੈਨੂੰ ਵੀ ਤਾਂ ਜਚ ਗਿਆ, ਅੱਖ ਤੇਰੀ ਕਹਿ ਗਈ ਸੀ
ਲਾਕੇ ਹਿੱਕ ਨਾਲ ਸੁਣ ਲਈ ਜੋ ਮੈਂ ਮੰਗੀ ਸੀ ਰਕਾਨੇ
ਨੀ ਮੈਂ ਜਾਨ ਨਾਲੋਂ ਵੱਧ ਸਾਂਭੀ ਚੁੰਨੀ ਪਈ ਐ
ਗੱਬਰੂ 'ਚ ਪਤਾ ਨਹੀਂ ਬਲੱਡ ਕਿੰਨਾ ਐ
ਨੀ ਪਰ ਸੌ ਤੇਰੀ ਅਣਖ ਤਾ ਤੁੰਨੀ ਪਈ ਐ
ਗੱਬਰੂ 'ਚ ਪਤਾ ਨਹੀਂ ਬਲੱਡ ਕਿੰਨਾ ਐ
ਨੀ ਪਰ ਸੌ ਤੇਰੀ ਅਣਖ ਤਾ ਤੁੰਨੀ ਪਈ ਐ
ਹੁਣ ਹਟਦਾ ਨਹੀਂ ਪਿੱਛੇ, ਦੋ ਰੂਹਾਂ ਦਾ ਸਵਾਲ ਐ
ਮੈਨੂੰ ਪਤਾ ਜਿਹੜਾ ਮੇਰਾ, ਓਹੀ ਤੇਰਾ ਹਾਲ ਐ
ਘਾਬਰੀ ਨਾ, ਬੱਸ ਤੂੰ ਸਟੈਂਡ ਲੈ ਲਈ ਜੱਟੀਏ
ਫਿਰ ਵੇਖੀਂ ਜੱਟ ਕਿਵੇਂ ਟਾਲਦਾ ਭੁਚਾਲ ਐ
ਹੁਣ ਹੱਥ ਨਹੀਂ ਹਟਦਾ, ਦੋ ਰੂਹਾਂ ਦਾ ਸਵਾਲ ਐ
ਮੈਨੂੰ ਪਤਾ ਜਿਹੜਾ ਮੇਰਾ, ਓਹੀ ਤੇਰਾ ਹਾਲ ਐ
ਘਾਬਰੀ ਨਾ, ਬੱਸ ਤੂੰ ਸਟੈਂਡ ਲੈ ਲਈ ਜੱਟੀਏ
ਨੀ ਫਿਰ ਵੇਖੀਂ ਜੱਟ ਕਿਵੇਂ ਟਾਲਦਾ ਭੁਚਾਲ ਐ
ਨੀ ਜਿਹੜੀ ਮੇਰੇ ਬਾਬੇ-ਦਾਦੇ ਕਰਦੇ ਸੀ use
ਓਹੀ ਸਾਂਭੀ ਮੈਂ ਗੰਡਾਸੀ, ਪੂਰੀ ਖੂਨੀ ਪਈ ਐ
ਓ ਗੱਬਰੂ 'ਚ ਪਤਾ ਨਹੀਂ ਬਲੱਡ ਕਿੰਨਾ ਐ
ਨੀ ਪਰ ਸੌ ਤੇਰੀ ਅਣਖ ਤਾ ਤੁੰਨੀ ਪਈ ਐ
ਗੱਬਰੂ 'ਚ ਪਤਾ ਨਹੀਂ ਬਲੱਡ ਕਿੰਨਾ ਐ
ਨੀ ਪਰ ਸੌ ਤੇਰੀ ਅਣਖ ਤਾ ਤੁੰਨੀ ਪਈ ਐ