ਪਿੰਡ 144 ਲੱਗੀ
ਸ਼ੱਕੀ ਬੰਦੇ ਜਾਣ ਚੁੱਕੀ
ਆ ਸਕਦਾ ਤੇ ਨਾ ਕੋਈ ਜਾ
ਯਾਰੋ ਲੱਭੋ Sarpanch
ਪਿੰਡੋਂ ਹੋਵੇ ਜੋ Trump ਦੇ
ਬੈਠ ਕੇ ਕਰ ਲੈਂਦੇ ਆ ਸੁਲਾਹ
ਥਾਣੇ ਬਾਹਰ Media ਖਲੋਤਾ ਰਹਿੰਦਾ ਆ
ਦੱਸ ਕਿਹਨੂੰ ਕਿਹਨੂੰ ਦੇਊਂਗਾ ਜਵਾਬ ਆ
ਸਾਰੇ ਦੋਸ਼ ਮੇਰੇ ਉੱਤੇ ਲਾਈ ਜਾਂਦੇ ਆ
ਕਹਿੰਦੇ ਤੈਨੂੰ ਵੇਖ ਵਿਗੜੇ ਜਵਾਕ ਆ
ਨੀ ਮੈਂ ਵੱਡਾ ਆ ਸਤਾਇਆ Pistol ਮੱਥੇ ਲਾਇਆ
Propose ਤੇਰਾ ਕਰਾਂ Refuse ਨਹੀਂ ਬਿੱਲੋ
ਰਾਹ ਡੱਕ ਨਾ ਮੇਰਾ ਤੂੰ Excuse Me ਬਿੱਲੋ
ਰਾਹ ਡੱਕ ਨਾ ਮੇਰਾ ਤੂੰ Excuse Me ਬਿੱਲੋ
ਰਾਹ ਡੱਕ ਨਾ ਮੇਰਾ ਤੂੰ Excuse Me ਬਿੱਲੋ
ਰਾਹ ਡੱਕ ਨਾ ਮੇਰਾ ਤੂੰ Excuse Me
ਭਾਵੇਂ ਮਿੱਤਰ ਦੇ ਕਰਮਾਂ ‘ਚ ਗੱਡੀਆਂ ਏ ਗੱਡੀਆਂ
ਦੁਨੀਆ ਵੀ ਪਿੱਛੇ ਪਿੱਛੇ Agencies ਵੀ ਲੱਗੀਆਂ
ਕੋਠੀ ਪਾਣੀ ਦੇ ਕੰਧੇ ਵਾਲੀ ਬੰਦ ਕਰਤੀ
ਸੁੱਤਿਆ ਪਿਆ ਤੇ ਰੈਡਾਂ ਮੇਰੇ ਘਰ ਵੱਜੀਆਂ
ਰਹੀ ਜ਼ਿੰਦਗੀ ‘ਚ ਕੋਈ Excitement ਨਹੀਂ
ਮੈਨੂੰ ਚੱਕਰਾਂ ਨੇ ਕੀਤਾ Confuse ਨੀ ਬਿੱਲੋ
ਰਾਹ ਡੱਕ ਨਾ ਮੇਰਾ ਤੂੰ Excuse Me ਬਿੱਲੋ
ਰਾਹ ਡੱਕ ਨਾ ਮੇਰਾ ਤੂੰ Excuse Me ਬਿੱਲੋ
ਰਾਹ ਡੱਕ ਨਾ ਮੇਰਾ ਤੂੰ Excuse Me ਬਿੱਲੋ
ਰਾਹ ਡੱਕ ਨਾ ਮੇਰਾ ਤੂੰ Excuse Me
ਮਾਝਾ ਮੇਰਾ ਸੋਹਣੀਏ first love ਆ
ਜੋ ਖੜ੍ਹੇ ਨਾ Punjab ਨਾ ਓਦੇ ਨਾ ਘੱਟ ਆ
ਮੇਰਾ ਦਿਲ ਦੂਰ ਹੋ ਜਾਵੇ internet ਤੋਂ
ਥੋੜ੍ਹਾ ਦੂਰ ਰਹਿਣਾ ਮੈ ਮੇਰੇ jet ਤੋਂ
ਬੈਠੇ ਬੰਹ ਕੇ ਡਮਾਲੇ ਆ Ferrariaan ‘ਚ ਨੀ
ਨਾਮ ਗੂੰਜਦਾ ਜਿਨ੍ਹਾਂ ਦਾ ਆ ਗਰਾਰੀਆਂ ਚ ਨੀ
ਐਵੇਂ ਗੱਲੀ ਬਾਤੀ ਫਿਰਦੇ Stud ਬੰਦੇ
ਬੱਤੀ ਉਹਨਾਂ ਦੀ ਵੀ ਕਰਦਾਂ Fuse ਨੀ ਬਿੱਲੋ
ਰਾਹ ਡੱਕ ਨਾ ਮੇਰਾ ਤੂੰ Excuse Me ਬਿੱਲੋ
ਰਾਹ ਡੱਕ ਨਾ ਮੇਰਾ ਤੂੰ Excuse Me ਬਿੱਲੋ
ਰਾਹ ਡੱਕ ਨਾ ਮੇਰਾ ਤੂੰ Excuse Me ਬਿੱਲੋ
ਰਾਹ ਡੱਕ ਨਾ ਮੇਰਾ ਤੂੰ Excuse Me ਬਿੱਲੋ